ਚੰਡੀਗੜ੍ਹ, 4 ਮਈ
ਕਾਂਗਰਸ ਨੇ ਅੱਜ ਸ਼ਿਮਲਾ ਨਗਰ ਨਿਗਮ ਦੇ 34 ‘ਚੋਂ 24 ਵਾਰਡਾਂ ‘ਤੇ ਜਿੱਤ ਦਰਜ ਕਰਕੇ ਭਾਜਪਾ ਨੂੰ ਨਿਗਮ ਦੀ ਸੱਤਾ ਤੋਂ ਬਾਹਰ ਕਰ ਦਿੱਤਾ। ਤੱਕ ਭਾਜਪਾ ਨੇ 9 ਤੇ ਸੀਪੀਐੱਮ ਨੇ ਇਕ ਸੀਟ ਜਿੱਤੀ ਹੈ। ਆਮ ਆਦਮੀ ਪਾਰਟੀ ਦਾ ਖਾਤਾ ਵੀ ਨਹੀਂ ਖੁੱਲ੍ਹਿਆ। 2017 ਦੀਆਂ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਹਾਰ ਗਈ ਹੈ ਅਤੇ ਸਿਰਫ਼ 12 ਵਾਰਡਾਂ ਵਿੱਚ ਜਿੱਤ ਦਰਜ ਕੀਤੀ ਸੀ।
Source link
Asian Tribune Your Multilingual Newspaper covering World and local news News