Home / Tag Archives: ਵ

Tag Archives:

ਲੁਧਿਆਣਾ: ਲਾਡੋਵਾਲ ਟੌਲ ਬੈਰੀਅਰ ’ਤੇ ਕਿਸਾਨਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ

ਨਿਖਿਲ ਭਾਰਦਵਾਜ ਲੁਧਿਆਣਾ, 17 ਜੂਨ ਕਿਸਾਨ ਯੂਨੀਅਨਾਂ ਦਾ ਅੱਜ ਦੂਜੇ ਦਿਨ ਵੀ ਲਾਡੋਵਾਲ ਟੌਲ ਬੈਰੀਅਰ ’ਤੇ ਧਰਨਾ ਜਾਰੀ ਹੈ ਤੇ ਵਾਹਨ ਚਾਲਕ ਬਗ਼ੈਰ ਟੌਲ ਅਦਾ ਕੀਤੇ ਇਥੋਂ ਲੰਘ ਰਹੇ ਹਨ। ਟੌਲ ਕੰਪਨੀ ਦੇ ਅਧਿਕਾਰੀਆਂ ਨੇ ਦੱਸਿਆ ਕਿ 24 ਘੰਟਿਆਂ ਵਿੱਚ ਔਸਤਨ 40000 ਵਾਹਨ ਬੈਰੀਅਰ ਨੂੰ ਪਾਰ ਕਰਦੇ ਹਨ ਅਤੇ ਅਨੁਮਾਨਤ …

Read More »

ਗਰਮੀ ਨੇ ਹਿਮਾਚਲ ਨੂੰ ਵੀ ਲਿਆ ਲਪੇਟ ’ਚ

ਸ਼ਿਮਲਾ/ਧਰਮਸ਼ਾਲਾ/ਬਿਲਾਸਪੁਰ (ਹਿਮਜਚਲ), 20 ਮਈ ਹਿਮਾਚਲ ਪ੍ਰਦੇਸ਼ ਵਿੱਚ ਉਚੇਰੀ ਸਿੱਖਿਆ ਡਾਇਰੈਕਟੋਰੇਟ ਨੇ ਸੋਮਵਾਰ ਨੂੰ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਦੇ ਹੁਕਮ ਦਿੱਤੇ ਹਨ। ਮੌਸਮ ਵਿਭਾਗ ਨੇ ਸ਼ਿਮਲਾ, ਚੰਬਾ, ਕਿਨਾਓ ਅਤੇ ਲਾਹੌਲ ਅਤੇ ਸਪਿਤੀ ਨੂੰ ਛੱਡ ਕੇ 12 ਵਿੱਚੋਂ 8 ਜ਼ਿਲ੍ਹਿਆਂ ਲਈ ਗਰਮੀ ਦੀ ਲਹਿਰ ਦੀ ਚਿਤਾਵਨੀ ਜਾਰੀ ਕੀਤੀ। ਉਚੇਰੀ ਸਿੱਖਿਆ ਵਿਭਾਗ …

Read More »

ਬੁਸ਼ਰਾ ਬੀਬੀ ਨੂੰ ਵੀ ਅਡਿਆਲਾ ਜੇਲ੍ਹ ਭੇਜਣ ਦਾ ਹੁਕਮ

ਇਸਲਾਮਾਬਾਦ, 8 ਮਈ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਨੂੰ ਵੱਡੀ ਕਾਨੂੰਨੀ ਜਿੱਤ ਮਿਲੀ ਹੈ। ਦੇਸ਼ ਦੇ ਇਕ ਹਾਈ ਕੋਰਟ ਨੇ ਅੱਜ ਇਹ ਹੁਕਮ ਜਾਰੀ ਕਰ ਕੇ ਕਿਹਾ ਹੈ ਕਿ ਬੁਸ਼ਰਾ ਨੂੰ ਅਡਿਆਲਾ ਜੇਲ੍ਹ ਵਿੱਚ ਤਬਦੀਲ ਕੀਤਾ ਜਾਵੇ, ਜਿੱਥੇ ਇਮਰਾਨ ਖਾਨ ਸਜ਼ਾ ਕੱਟ ਰਹੇ ਹਨ। …

Read More »

ਰੂਪਨਗਰ: 9 ਮਹੀਨਿਆਂ ਬਾਅਦ ਵੀ ਥਰਮਲ ਪਲਾਂਟ ਦੇ ਤਾਬਾਂ ਚੋਰ ਨਹੀਂ ਆ ਸਕੇ ਪੁਲੀਸ ਦੇ ਅੜਿੱਕੇ

ਜਗਮੋਹਨ ਸਿੰਘ ਰੂਪਨਗਰ/ਘਨੌਲੀ, 4 ਮਈ ਇਥੋਂ ਦੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਪ੍ਰਬੰਧਕਾਂ ਦਾ ਚੋਰਾਂ ਨੇ ਨੱਕ ਵਿੱਚ ਦਮ ਕੀਤਾ ਹੋਇਆ ਹੈ ਤੇ ਚੋਰਾਂ ਵੱਲੋਂ ਪਲਾਂਟ ਦੀ ਲੱਖਾਂ ਰੁਪਏ ਦੀ ਕੀਮਤ ਵਾਲਾ ਸਾਮਾਨ ਕੋਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ। ਪਿਛਲੇ ਸਾਲ ਜੁਲਾਈ ਮਹੀਨੇ ਪੌਣਾ ਕੁਇੰਟਲ ਤਾਂਬੇ ਸਮੇਤ …

Read More »

ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲ ਕਦੇ ਵੀ ਸਮਝੌਤਾ ਨਹੀਂ ਹੋਵੇਗਾ: ਹਰਸਿਮਰਤ

ਜੋਗਿੰਦਰ ਸਿੰਘ ਮਾਨ ਮਾਨਸਾ, 3 ਮਈ ਬਠਿੰਡਾ ਲੋਕ ਸਭਾ ਹਲਕੇ ਤੋਂ ਲਗਾਤਾਰ ਚੌਥੀ ਵਾਰ ਪਾਰਲੀਮੈਂਟ ਦੀ ਪੌੜੀ ਚੜ੍ਹਨ ਲਈ ਚੋਣ ਮੈਦਾਨ ਵਿੱਚ ਉਤਰੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਦੇ ਅੰਨਦਾਤੇ ਨਾਲ ਜਿਹੜਾ ਰਵੱਈਆ ਅਪਣਾਇਆ ਗਿਆ ਹੈ, ਉਸ ਤੋਂ …

Read More »

ਯੂਪੀ: ਇਟਾਵਾ ਲੋਕ ਸਭਾ ਹਲਕੇ ’ਚ ਭਾਜਪਾ ਉਮੀਦਵਾਰ ਦੀ ਪਤਨੀ ਵੀ ਪਤੀ ਖ਼ਿਲਾਫ਼ ਮੈਦਾਨ ’ਚ ਡਟੀ

ਇਟਾਵਾ (ਉੱਤਰ ਪ੍ਰਦੇਸ਼), 25 ਅਪਰੈਲ ਇਥੇ ਵਿਲੱਖਣ ਸਿਆਸੀ ਲੜਾਈ ’ਚ ਮ੍ਰਿਦੁਲਾ ਕਠੇਰੀਆ ਨੇ ਆਪਣੇ ਪਤੀ ਤੇ ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਤੇ ਇਸ ਵਾਰ ਪਾਰਟੀ ਦੇ ਉਮੀਦਵਾਰ ਰਾਮ ਸ਼ੰਕਰ ਖ਼ਿਲਾਫ਼ ਇਟਾਵਾ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿੱਚ …

Read More »

ਰੂਪਨਗਰ ਹਾਦਸਾ: ਦੂਜੇ ਦਿਨ ਵੀ ਮਲਬੇ ਥੱਲੇ ਮਜ਼ਦੂਰ ਦੀ ਭਾਲ ਜਾਰੀ, ਮਕਾਨ ਮਾਲਕ ਤੇ ਠੇਕੇਦਾਰ ਵਿਰੁੱਧ ਕੇਸ ਦਰਜ

ਜਗਮੋਹਨ ਸਿੰਘ ਘਨੌਲੀ ਰੂਪਨਗਰ, 19 ਅਪਰੈਲ ਇਥੋਂ ਦੀ ਪ੍ਰੀਤ ਕਲੋਨੀ ਵਿਖੇ ਮਕਾਨ ਦਾ ਲੈਂਟਰ ਡਿੱਗਣ ਕਾਰਨ ਮਲਬੇ ਥੱਲੇ ਦੱਬੇ 5 ਮਜ਼ਦੂਰਾਂ ਵਿੱਚੋਂ ‌4 ਨੂੰ ਬਾਹਰ ਕੱਢ ਲਿਆ ਅਤੇ ਇਕ ਦੀ ਭਾਲ ਜਾਰੀ ਹੈ। ਬਾਹਰ ਕੱਢੇ ਮਜ਼ਦੂਰਾਂ ਵਿੱਚੋਂ ਇਕ ਪੀਜੀਆਈ ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਹੈ ਅਤੇ 3 ਦੀ ਮੌਤ ਹੋ ਚੁੱਕੀ …

Read More »

ਭਾਰਤੀ ਸ਼ੇਅਰ ਬਾਜ਼ਾਰ ’ਚ ਮੰਦੀ: ਸੈਂਸੈਕਸ 845 ਅੰਕ ਡਿੱਗਿਆ ਤੇ ਨਿਫਟੀ ਵੀ ਹੇਠਾਂ ਆਇਆ

ਮੁੰਬਈ, 15 ਅਪਰੈਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਮੰਦੀ ਦਾ ਦੌਰ ਰਿਹਾ। ਇਰਾਨ ਤੇ ਇਜ਼ਰਾਈਲ ਵਿਚਾਲੇ ਤਣਾਅ ਵਧਣ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰਾਂ ’ਤੇ ਸਾਫ਼ ਨਜ਼ਰ ਆਇਆ। ਸੈਂਸੈਕਸ 845.12 ਅੰਕ ਡਿੱਗ ਕੇ 73,399.78 ਅਤੇ ਨਿਫਟੀ 246.90 ਅੰਕਾਂ ਦੇ ਨੁਕਸਾਨ ਦੇ ਨਾਲ 22,272.50 ‘ਤੇ ਬੰਦ ਹੋਇਆ। The post ਭਾਰਤੀ ਸ਼ੇਅਰ ਬਾਜ਼ਾਰ …

Read More »

ਜੇ ਮੋਦੀ ਨਾ ਹੁੰਦੇ ਤਾਂ ਰਾਮ ਮੰਦਰ ਵੀ ਨਾ ਬਣਦਾ: ਰਾਜ ਠਾਕਰੇ

ਮੁੰਬਈ, 13 ਅਪਰੈਲ ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸ) ਦੇ ਪ੍ਰਧਾਨ ਰਾਜ ਠਾਕਰੇ ਨੇ ਅੱਜ ਦਾਅਵਾ ਕੀਤਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾ ਹੁੰਦੇ ਤਾਂ ਸੁਪਰੀਮ ਕੋਰਟ ਦੇ ਫ਼ੈਸਲੇ ਮਗਰੋਂ ਵੀ ਅਯੁੱਧਿਆ ਵਿੱਚ ਰਾਮ ਮੰਦਰ ਵੀ ਨਹੀਂ ਬਣਨਾ ਸੀ। ਰਾਜ ਠਾਕਰੇ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਨਵਨਿਰਮਾਣ ਸੈਨਾ ਆਗੂਆਂ ਦੀ …

Read More »

ਸੀਏਏ ਲਾਗੂ ਹੋਣ ਨਾਲ ਕੋਈ ਵੀ ਭਾਰਤੀ ਆਪਣੀ ਨਾਗਰਿਕਤਾ ਨਹੀਂ ਗੁਆਏਗਾ: ਰਾਜਨਾਥ ਸਿੰਘ

ਨਮੱਕਲ (ਤਾਮਿਲਨਾਡੂ), 8 ਅਪਰੈਲ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਨਾਗਰਿਕਤਾ (ਸੋਧ) ਕਾਨੂੰਨ ਦੇ ਲਾਗੂ ਹੋਣ ਨਾਲ ਕੋਈ ਵੀ ਭਾਰਤੀ ਆਪਣੀ ਨਾਗਰਿਕਤਾ ਨਹੀਂ ਗੁਆਏਗਾ, ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ। ਉਨ੍ਹਾਂ ਨੇ ਵਿਰੋਧੀ ਧਿਰ ਕਾਂਗਰਸ ਅਤੇ ਡੀਐੱਮਕੇ ‘ਤੇ ਇਸ ਮੁੱਦੇ ‘ਤੇ ਭੰਬਲਭੂਸਾ ਪੈਦਾ ਕਰਨ ਦਾ ਦੋਸ਼ ਲਗਾਇਆ। …

Read More »