Home / Punjabi News / ਜੇ ਮੋਦੀ ਨਾ ਹੁੰਦੇ ਤਾਂ ਰਾਮ ਮੰਦਰ ਵੀ ਨਾ ਬਣਦਾ: ਰਾਜ ਠਾਕਰੇ

ਜੇ ਮੋਦੀ ਨਾ ਹੁੰਦੇ ਤਾਂ ਰਾਮ ਮੰਦਰ ਵੀ ਨਾ ਬਣਦਾ: ਰਾਜ ਠਾਕਰੇ

ਮੁੰਬਈ, 13 ਅਪਰੈਲ
ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸ) ਦੇ ਪ੍ਰਧਾਨ ਰਾਜ ਠਾਕਰੇ ਨੇ ਅੱਜ ਦਾਅਵਾ ਕੀਤਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾ ਹੁੰਦੇ ਤਾਂ ਸੁਪਰੀਮ ਕੋਰਟ ਦੇ ਫ਼ੈਸਲੇ ਮਗਰੋਂ ਵੀ ਅਯੁੱਧਿਆ ਵਿੱਚ ਰਾਮ ਮੰਦਰ ਵੀ ਨਹੀਂ ਬਣਨਾ ਸੀ। ਰਾਜ ਠਾਕਰੇ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਨਵਨਿਰਮਾਣ ਸੈਨਾ ਆਗੂਆਂ ਦੀ ਇੱਕ ਸੂਚੀ ਤਿਆਰ ਕਰੇਗੀ ਜਿਨ੍ਹਾਂ ਵਿੱਚ ‘ਮਹਾਯੁਤੀ’ ਗੱਠਜੋੜ ਦੇ ਆਗੂ ਚੋਣਾਂ ਦੌਰਾਨ ਤਾਲਮੇਲ ਲਈ ਸੰਪਰਕ ਕਰ ਸਕਦੇ ਹਨ।

The post ਜੇ ਮੋਦੀ ਨਾ ਹੁੰਦੇ ਤਾਂ ਰਾਮ ਮੰਦਰ ਵੀ ਨਾ ਬਣਦਾ: ਰਾਜ ਠਾਕਰੇ appeared first on Punjabi Tribune.


Source link

Check Also

Schools holiday : ਵਿਦਿਆਰਥੀਆਂ ਲਈ ਵੱਡੀ ਖ਼ਬਰ , ਗਰਮੀ ਕਾਰਨ 22 ਜੁਲਾਈ ਤੱਕ ਬੰਦ ਰਹਿਣਗੇ ਸਕੂਲ , ਸਰਕਾਰ ਦਾ ਫੈਸਲਾ     

Schools holiday : ਭਿਆਨਕ ਗਰਮੀ ਅਤੇ ਹੁੰਮਸ ਨੂੰ ਦੇਖਦੇ ਹੋਏ ਜੰਮੂ-ਕਸ਼ਮੀਰ ਸਰਕਾਰ ਨੇ ਸਕੂਲਾਂ ਵਿੱਚ …