Home / Tag Archives: ਲਆਦ

Tag Archives: ਲਆਦ

ਪੰਜਾਬ ’ਚ ਇਸ ਵਰ੍ਹੇ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਲਿਆਂਦੀ ਜਾਵੇਗੀ 50 ਫ਼ੀਸਦ ਕਮੀ: ਖੁੱਡੀਆਂ

ਚੰਡੀਗੜ੍ਹ, 10 ਜਨਵਰੀ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਕਿਹਾ ਕਿ ਸਰਕਾਰ ਨੇ ਆਗਾਮੀ ਸੀਜ਼ਨ ਦੌਰਾਨ ਫਸਲੀ ਰਹਿੰਦ-ਖੂੰਹਦ ਨੂੰ ਸਾੜਨ ਦੀਆਂ ਘਟਨਾਵਾਂ ਵਿੱਚ 50 ਫੀਸਦੀ ਕਮੀ ਲਿਆਉਣ ਦਾ ਟੀਚਾ ਮਿੱਥਿਆ ਹੈ। ਉਹ ਅੱਜ ਇੱਥੇ ਮੈਗਸੀਪਾ ਵਿਖੇ ਪੰਜਾਬ ਰਿਮੋਟ ਸੈਂਸਿੰਗ ਸੈਂਟਰ (ਪੀਆਰਐੱਸਸੀ), ਲੁਧਿਆਣਾ ਵੱਲੋਂ ‘ਐਗਰੋ-ਜੀਓਇਨਫੋਰਮੈਟਿਕਸ …

Read More »

ਗੁਰਦਾਸਪੁਰ ਪੁਲੀਸ ਨੇ ਸ੍ਰੀਨਗਰ ਤੋਂ ਲਿਆਂਦੀ ਜਾ ਰਹੀ 18 ਕਿੱਲੋ ਹੈਰੋਇਨ ਸਣੇ ਤਿੰਨ ਕਾਬੂ ਕੀਤੇ, ਮੁਲਜ਼ਮਾਂ ’ਚ ਔਰਤ ਵੀ ਸ਼ਾਮਲ

ਕੇਪੀ ਸਿੰਘ ਗੁਰਦਾਸਪੁਰ, 27 ਜੁਲਾਈ ਗੁਰਦਾਸਪੁਰ ਪੁਲੀਸ ਨੇ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਦੋ ਪੁਰਸ਼ਾਂ ਅਤੇ ਇੱਕ ਮਹਿਲਾ ਕੋਲੋਂ 18 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਐੱਸਐੱਸਪੀ ਗੁਰਦਾਸਪੁਰ ਹਰੀਸ਼ ਦਯਾਮਾ ਨੇ ਅੱਜ ਆਪਣੇ ਦਫ਼ਤਰ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦਾਸਪੁਰ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਵੱਲੋਂ ਸਹਾਇਕ …

Read More »

ਰੂਸ ਦੀ ‘ਗੈਰਕਾਨੂੰਨੀ ਰਾਇਸ਼ੁਮਾਰੀ’ ਬਾਰੇ ਯੂਐੱਨ ’ਚ ਲਿਆਂਦੇ ਮਤੇ ਤੋਂ ਭਾਰਤ ਦੂਰ ਰਿਹਾ

ਸੰਯੁਕਤ ਰਾਸ਼ਟਰ, 1 ਅਕਤੂਬਰ ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (ਯੂਐੱਨਐੱਸਸੀ) ਵਿਚ ਅਮਰੀਕਾ ਅਤੇ ਅਲਬਾਨੀਆ ਵੱਲੋਂ ਪੇਸ਼ ਕੀਤੇ ਗਏ ਮਤੇ ਦੇ ਖਰੜੇ ‘ਤੇ ਵੋਟਿੰਗ ਤੋਂ ਦੂਰ ਰਿਹਾ, ਜਿਸ ਵਿਚ ਰੂਸ ਦੇ ਗੈਰ-ਕਾਨੂੰਨੀ ਰਾਇਸ਼ੁਮਾਰੀ ਅਤੇ ਯੂਕਰੇਨੀ ਖੇਤਰਾਂ ‘ਤੇ ਉਸ ਦੇ ਕਬਜ਼ੇ ਦੀ ਨਿੰਦਾ ਕੀਤੀ ਗਈ ਸੀ। ਇਸ ਮਤੇ ਵਿੱਚ ਮੰਗ ਕੀਤੀ ਗਈ …

Read More »

ਨਵੀਨ ਦੀ ਲਾਸ਼ ਯੂਕਰੇਨ ਦੇ ਮੁਰਦਾਘਰ ’ਚ ਰੱਖੀ ਹੋਈ ਹੈ ਤੇ ਗੋਲੀਬਾਰੀ ਰੁਕਣ ਬਾਅਦ ਦੇਸ਼ ਲਿਆਂਦੀ ਜਾਵੇਗੀ: ਕਰਨਾਟਕ ਦੇ ਮੁੱਖ ਮੰਤਰੀ

ਨਵੀਨ ਦੀ ਲਾਸ਼ ਯੂਕਰੇਨ ਦੇ ਮੁਰਦਾਘਰ ’ਚ ਰੱਖੀ ਹੋਈ ਹੈ ਤੇ ਗੋਲੀਬਾਰੀ ਰੁਕਣ ਬਾਅਦ ਦੇਸ਼ ਲਿਆਂਦੀ ਜਾਵੇਗੀ: ਕਰਨਾਟਕ ਦੇ ਮੁੱਖ ਮੰਤਰੀ

ਬੰਗਲੌਰ, 8 ਮਾਰਚ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਅੱਜ ਕਿਹਾ ਕਿ ਅਧਿਕਾਰੀਆਂ ਨੇ ਰਾਜ ਦੇ ਭਾਰਤੀ ਵਿਦਿਆਰਥੀ ਨਵੀਨ ਸ਼ੇਖਰੱਪਾ ਦੀ ਲਾਸ਼ ਬਰਾਮਦ ਕਰ ਲਈ ਹੈ। ਉਨ੍ਹਾਂ ਕਿਹਾ ,’ਮੈਂ ਇਸ ਸਬੰਧ ਵਿੱਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਗੱਲ ਕੀਤੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਲਾਸ਼ ਨੂੰ ਮੁਰਦਾਘਰ ਵਿੱਚ …

Read More »

ਏਅਰ ਫੋਰਸ ਦੇ ਚਾਰ ਸੀ-17 ਜਹਾਜ਼ਾਂ ਰਾਹੀਂ ਯੁੂਕਰੇਨ ਤੋਂ ਵਾਪਸ ਲਿਆਂਦੇ ਜਾ ਰਹੇ ਹਨ 800 ਭਾਰਤੀ

ਏਅਰ ਫੋਰਸ ਦੇ ਚਾਰ ਸੀ-17 ਜਹਾਜ਼ਾਂ ਰਾਹੀਂ ਯੁੂਕਰੇਨ ਤੋਂ ਵਾਪਸ ਲਿਆਂਦੇ ਜਾ ਰਹੇ ਹਨ 800 ਭਾਰਤੀ

ਨਵੀਂ ਦਿੱਲੀ, 2 ਮਾਰਚ ਭਾਰਤੀ ਏਅਰ ਫੋਰਸ ਦੇ ਚਾਰ ਸੀ-17 ਜਹਾਜ਼ ਯੂਕਰੇਨ ਤੋਂ ਲਗਪਗ 800 ਲੋਕਾਂ ਨੂੰ ਲੈ ਕੇ ਵੀਰਵਾਰ ਨੂੰ ਇੱਥੇ ਹਿੰਡਨ ਹਵਾਈ ਅੱਡੇ ‘ਤੇ ਪੁੱਜਣਗੇ। ਭਾਰਤ ਆਪਣੇ ਨਾਗਰਿਕਾਂ ਨੂੰ ਯੂਕਰੇਨ ਦੇ ਪੱਛਮੀ ਗੁਆਂਢੀ ਮੁਲਕਾਂ ਜਿਵੇਂ ਰੋਮਾਨੀਆ, ਹੰਗਰੀ ਅਤੇ ਪੋਲੈਂਡ ਤੋਂ ਵਿਸ਼ੇਸ਼ ਉਡਾਣਾਂ ਰਾਹੀਂ ਬਾਹਰ ਕੱਢ ਰਿਹਾ ਹੈ, ਕਿਉਂਕਿ …

Read More »

ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪ ਕਾਬੁਲ ਤੋਂ ਲਿਆਂਦੇ

ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪ ਕਾਬੁਲ ਤੋਂ ਲਿਆਂਦੇ

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ ਚੰਡੀਗੜ੍ਹ, 10 ਦਸੰਬਰ ਭਾਰਤ ਨੇ ਕਾਬੁਲ ਵਿੱਚੋਂ ਵਿਸ਼ੇਸ਼ ਹਵਾਈ ਉਡਾਨ ਰਾਹੀਂ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪ ਅਤੇ ਕਾਬੁਲ ਦੇ ਇਕ ਪੁਰਾਤਣ ਮੰਦਿਰ ਵਿੱਚੋਂ ਹਿੰਦੂ ਧਰਮ ਨਾਲ ਸਬੰਧਤ ਗ੍ਰੰਥ ਵਾਪਸ ਦੇਸ਼ ਵਿੱਚ ਲਿਆਂਦੇ ਹਨ। ਇਸੇ ਦੌਰਾਨ 104 ਲੋਕਾਂ ਨੂੰ ਵੀ ਅਫਗਾਨਿਸਤਾਨ ਤੋਂ ਭਾਰਤ ਲਿਆਂਦਾ ਗਿਆ ਹੈ। …

Read More »

ਇਜ਼ਰਾਈਲ ਨੇ ਗਾਜ਼ਾ ’ਤੇ ਹਮਲਿਆਂ ਦੀ ‘ਹਨੇਰੀ’ ਲਿਆਂਦੀ, ਹਮਾਸ ਦੇ ਕਈ ਆਗੂ ਮਾਰੇ

ਇਜ਼ਰਾਈਲ ਨੇ ਗਾਜ਼ਾ ’ਤੇ ਹਮਲਿਆਂ ਦੀ ‘ਹਨੇਰੀ’ ਲਿਆਂਦੀ, ਹਮਾਸ ਦੇ ਕਈ ਆਗੂ ਮਾਰੇ

ਗਾਜ਼ਾ ਸਿਟੀ, 13 ਮਈ ਇਜ਼ਰਾਈਲ ਨੇ ਗਾਜ਼ਾ ਪੱਟੀ ਵਿਚ ਫ਼ੌਜੀ ਹਮਲੇ ਤੇਜ਼ ਕਰ ਦਿੱਤੇ ਹਨ। ਹਮਲਿਆਂ ਵਿੱਚ ਹਮਾਸ ਦੇ ਸਿਖਰਲੇ 10 ਅਤਿਵਾਦੀ ਮਾਰੇ ਗਏ ਹਨ। ਕਈ ਹਵਾਈ ਹਮਲਿਆਂ ਨੇ ਇਮਾਰਤਾਂ ਨੂੰ ਤਬਾਹ ਕਰ ਦਿੱਤਾ ਹੈ। ਇਸਲਾਮਿਕ ਅਤਿਵਾਦੀ ਸਮੂਹ ਨੇ ਵੀ ਪਿੱਛੇ ਹਟਣ ਦਾ ਕੋਈ ਸੰਕੇਤ ਨਹੀਂ ਦਿੱਤਾ ਅਤੇ ਇਜ਼ਰਾਈਲ ਦੇ …

Read More »