ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਦੀ ਬੈਠਕ ਹੋਈ। ਅੱਜ ਦੀ ਬੈਠਕ ਵਿੱਚ ਬ੍ਰਹਮ ਮਹਿੰਦਰਾ ਅਤੇ ਰਜ਼ੀਆ ਸੁਲਤਾਨਾ ਹਾਜ਼ਰ ਨਹੀਂ ਹਨ ਪਰ ਪ੍ਰਗਟ ਸਿੰਘ ਤੇ ਰਾਜਾ ਵੜਿੰਗ ਨੇ ਹਾਜ਼ਰੀ ਭਰੀ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ 2 ਕਿਲੋਵਾਟ ਤੱਕ ਸਮਰਥਾ ਵਾਲਿਆਂ …
Read More »ਹੁਣ ਘਰ ਬੈਠੇ ਹੀ ਡਾਕੀਏ ਰਾਹੀਂ ਆਧਾਰ ’ਤੇ ਅਪਡੇਟ ਕਰਾਇਆ ਜਾ ਸਕੇਗਾ ਮੋਬਾਈਲ ਨੰਬਰ
ਨਵੀਂ ਦਿੱਲੀ: ਹੁਣ ਘਰ ਬੈਠੇ ਹੀ ਡਾਕੀਏ ਰਾਹੀਂ ਆਧਾਰ ਵਿੱਚ ਮੋਬਾਈਲ ਫੋਨ ਨੰਬਰ ਅਪਡੇਟ ਕਰਾਇਆ ਜਾ ਸਕੇਗਾ। ਇੰਡੀਆ ਪੋਸਟ ਪੇਅਮੈਂਟ ਬੈਂਕ(ਆਈਪੀਪੀਬੀ) ਅਤੇ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਨੇ ਇਸ ਸਬੰਧੀ ਸਮਝੌਤਾ ਕੀਤਾ ਹੈ। ਇਹ ਸੇਵਾ 650 ਇੰਡੀਆ ਪੋਸਟ ਪੇਅਮੈਂਟ ਬੈਂਕ ਦੇ 1.46 ਲੱਖ ਡਾਕੀਏ ਅਤੇ ਗ੍ਰਾਮੀਣ ਡਾਕ ਸੇਵਕਾਂ ਵੱਲੋਂ ਮੁਹੱਈਆ …
Read More »ਭਾਰਤੀ ਯਾਤਰੀਆਂ ਲਈ ਕਰੋਨਾ ਦੀਆਂ ਸਖ਼ਤ ਪਾਬੰਦੀਆਂ ਨੂੰ ਢਿੱਲਾ ਕਰ ਰਿਹਾ ਹੈ ਜਰਮਨੀ
ਬਰਲਿਨ, 6 ਜੁਲਾਈ ਜਰਮਨੀ ਕਰੋਨ ਵਾਰਇਰਸ ਦੇ ਡੈਲਟਾ ਰੂਪ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਬੁੱਧਵਾਰ ਤੋਂ ਭਾਰਤ, ਬਰਤਾਨੀਆਂ, ਪੁਰਤਗਾਲ ਤੇ ਕੁੱਝ ਹੋਰ ਦੇਸ਼ਾਂ ਦੇ ਯਾਤਰੀਆਂ ‘ਤੇ ਲਗਾਈ ਸਖ਼ਤ ਪਾਬੰਦੀ ਨੂੰ ਢਿੱਲਾ ਕਰ ਰਿਹਾ ਹੈ। ਜਰਮਨੀ ਦੇ ਕੌਮੀ ਰੋਗ ਕੰਟਰੋਲ ਕੇਂਦਰ ਨੇ ਅੱਜ ਕਿਹਾ ਕਿ ਬਰਤਾਨੀਆਂ, ਪੁਰਤਗਾਲ, ਰੂਸ, ਭਾਰਤ ਤੇ ਨੇਪਾਲ …
Read More »ਖੇਤੀ ਕਾਨੂੰਨ ਵਾਪਸ ਨਹੀਂ ਹੋਣਗੇ, ਕੁਝ ਲੋਕ ਮਾਹੌਲ ਖ਼ਰਾਬ ਕਰ ਰਹੇ ਹਨ: ਖੱਟਰ
ਆਤਿਸ਼ ਗੁਪਤਾਚੰਡੀਗੜ੍ਹ, 30 ਜੂਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਮੁੜ ਸਪਸ਼ਟ ਕਰ ਦਿੱਤਾ ਕਿ ਖੇਤੀ ਕਾਨੂੰਨ ਵਾਪਸ ਨਹੀਂ ਹੋਣਗੇ। ਕਿਸਾਨ ਅੰਦੋਲਨ ਨੂੰ 7 ਮਹੀਨੇ ਬੀਤ ਚੁੱਕੇ ਹਨ ਤੇ ਜੇ ਕੇਂਦਰ ਸਰਕਾਰ ਨੇ ਕੁਝ ਕਰਨਾ ਹੁੰਦਾ ਤਾਂ ਕਰ ਦਿੰਦੀ। ਉਨ੍ਹਾਂ ਕਿਹਾ ਕਿ ਕੁਝ ਲੋਕ ਦੇਸ਼ ਦਾ ਮਾਹੌਲ …
Read More »ਭਾਜਪਾ ਝੂਠ ਬੋਲ ਕੇ ਦੇਸ਼ਵਾਸੀਆਂ ਨੂੰ ਗੁੰਮਰਾਹ ਕਰ ਰਹੀ ਹੈ: ਰਾਜੇਵਾਲ
ਦਵਿੰਦਰ ਪਾਲ/ਮਨਧੀਰ ਸਿੰਘ ਦਿਓਲ ਚੰਡੀਗੜ੍ਹ/ਨਵੀਂ ਦਿੱਲੀ, 10 ਜੂਨ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕੇਂਦਰ ਸਰਕਾਰ ਵੱਲੋਂ ਝੋਨੇ ਦੇ ਭਾਅ ‘ਚ ਕੀਤੇ ਗਏ ਵਾਧੇ ਨੂੰ ਰੱਦ ਕਰਦਿਆਂ ਕਿਹਾ ਕਿ ਹੁਕਮਰਾਨ ਭਾਜਪਾ ਵਿੱਚ ਪ੍ਰਧਾਨ ਮੰਤਰੀ ਤੋਂ ਲੈ ਕੇ ਧੁਰ ਹੇਠਾਂ ਤੱਕ ਸਾਰੇ ਆਗੂ ਅਤੇ ਵਰਕਰ ਸਾਰਾ ਦਿਨ …
Read More »ਅਮਰੀਕਾ ’ਚ ਨਿੱਤ ਵਿਤਕਰੇ ਦਾ ਸ਼ਿਕਾਰ ਹੋ ਰਹੇ ਨੇ ਭਾਰਤੀ
ਵਾਸ਼ਿੰਗਟਨ, 9 ਜੂਨ ਅਮਰੀਕਾ ਵਿਚ ਪਰਵਾਸੀਆਂ ਦੀ ਦੂਜੀ ਸਭ ਤੋਂ ਵੱਡੀ ਆਬਾਦੀ ਵਾਲੇ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਹਰ ਰੋਜ਼ ਵਿਤਕਰੇ ਅਤੇ ਧਰੁਵੀਕਰਨ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਖੁਲਾਸਾ ਸਰਵੇਖਣ ਵਿੱਚ ਹੋਇਆ ਹੈ। “ਭਾਰਤੀ ਅਮਰੀਕੀਆਂ ਦੀ ਸਮਾਜਿਕ ਹਕੀਕਤ: 2020 ਦੇ ਭਾਰਤੀ ਅਮਰੀਕੀ ਰੁਝਾਨਾਂ ਦੇ ਸਰਵੇਖਣ ਦੇ ਨਤੀਜੇ” ਸਿਰਲੇਖ ਹੇਠ …
Read More »ਪੁਤਿਨ-ਬਾਇਡੇਨ ਦੀ 16 ਜੂਨ ਨੂੰ ਜਿਨੇਵਾ ‘ਚ ਹੋ ਰਹੀ ਮੁਲਾਕਾਤ ਦੁਨੀਆ ਦੀਆਂ ਨਜਰਾਂ ‘ਚ
ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਜੋਅ ਬਾਇਡੇਨ ਪਹਿਲੀ ਵਾਰ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਜਿਨੇਵਾ ਵਿਚ ਮੁਲਾਕਾਤ ਕਰ ਰਹੇ ਹਨ। ਬਾਈਡਨ ਅਤੇ ਪੁਤਿਨ ਦੀ ਮੀਟਿੰਗ ਨੂੰ ਲੈ ਕੇ ਕਈ ਹਫਤਿਆਂ ਤੋਂ ਕਿਆਸ ਲਾਏ ਜਾ ਰਹੇ ਸਨ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਕੀ ਨੇ ਕਿਹਾ ਕਿ ਮੀਟਿੰਗ ਦੌਰਾਨ ਉਨ੍ਹਾਂ ਸਾਰੇ …
Read More »ਤਿੱਬਤ ਦੀਆਂ ਭਾਰਤ, ਭੂਟਾਨ ਤੇ ਨੇਪਾਲ ਸਰਹੱਦਾਂ ’ਤੇ ਵਸੇ ਪਿੰਡਾਂ ਦਾ ਚੀਨ ਕਰ ਰਿਹੈ ਵਿਕਾਸ: ਵਾਈਟ ਪੇਪਰ
ਬੀਜਿੰਗ, 21 ਮਈ ਚੀਨ ਦੀ ਸਰਕਾਰ ਨੇ ਤਿੱਬਤ ਬਾਰੇ ਵਾਈਟ ਪੇਪਰ ਵਿਚ ਖੁਲਾਸਾ ਕੀਤਾ ਹੈ ਕਿ ਤਿੱਬਤ ਦੀਆਂ ਭਾਰਤ, ਭੂਟਾਨ ਤੇ ਨੇਪਾਲ ਨਾਲ ਲਗਦੀਆਂ ਸਰਹੱਦਾਂ ‘ਤੇ ਪਛੜੇ ਪਿੰਡਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਤਿੱਬਤ ਦੇ ਸਰਹੱਦੀ ਖੇਤਰ ਦੇ ਲੋਕਾਂ ਦੇ ਜੀਵਨ ਪੱਧਰ …
Read More »ਸ੍ਰੀ ਮੋਦੀ ਦੀ ਸੋਚ ‘ਰੋਮ ਸੜ ਰਿਹਾ ਸੀ ਤੇ ਨੀਰੋ ਬੰਸਰੀ ਵਜਾ ਰਿਹਾ ਸੀ’ ਵਾਲੀ
ਬਠਿੰਡਾ, 14 ਮਈ, ਬਲਵਿੰਦਰ ਸਿੰਘ ਭੁੱਲਰ ਦੇਸ਼ ’ਚ ਕੋਰੋਨਾ ਮਹਾਂਮਾਰੀ ਸਿਖ਼ਰ ਤੇ ਪਹੁੰਚ ਗਈ ਹੈ, ਲੋੜ ਲੋਕਾਂ ਦੀਆਂ ਜਾਨਾਂ ਬਚਾਉਣ ਦੀ ਹੈ ਪਰ ਦੇਸ਼ ਦਾ ਪ੍ਰਧਾਨ ਮੰਤਰੀ ਲੋੜੀਂਦੇ ਪ੍ਰਬੰਧ ਕਰਨ ਦੇ ਉਲਟ ਜਿਲਾ ਜਾਂ ਉਪ ਮੰਡਲ ਪੱਧਰ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰਨ ਦਾ ਪ੍ਰੋਗਰਾਮ ਉਲੀਕ ਕੇ ਸਮਾਂ ਼ਲੰਘਾਉਣ ਦੇ ਯਤਨ …
Read More »ਅਮਰੀਕਾ: ਓਹਾਇਓ ਵਿੱਚ ਪੰਜ ਵਸਨੀਕਾਂ ਨੂੰ ਕੋਰੋਨਾ ਟੀਕਾ ਲਗਵਾਉਣ ਕਰਕੇ ਲਾਟਰੀ ਰਾਹੀਂ ਦਿੱਤੇ ਜਾਣਗੇ 10 ਲੱਖ ਡਾਲਰ
ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜ਼ਨੋ (ਕੈਲੀਫੋਰਨੀਆ), 13 ਮਈ 2021 ਓਹਾਇਓ ਸੂਬੇ ਵਿੱਚ ਕੋਰੋਨਾ ਟੀਕਾ ਲਗਵਾਉਣ ਵਾਲੇ ਲੋਕ ਲੱਖਾਂ ਡਾਲਰ ਪ੍ਰਾਪਤ ਕਰ ਸਕਦੇ ਹਨ, ਕਿਉਂਕਿ ਰਾਜ ਦੇ ਗਵਰਨਰ ਮਾਈਕ ਡਿਵਾਈਨ ਨੇ ਬੁੱਧਵਾਰ ਨੂੰ ਐਲਾਨ ਕਰਦਿਆਂ ਦੱਸਿਆ ਕਿ ਟੀਕਾਕਰਨ ਪ੍ਰਤੀਸ਼ਤ ਵਧਾਉਣ ਦੇ ਯਤਨ ਵਿੱਚ ਪੰਜ ਟੀਕਾ ਲੱਗੇ ਹੋਏ ਨਿਵਾਸੀਆਂ ਵਿੱਚੋਂ …
Read More »
Asian Tribune Your Multilingual Newspaper covering World and local news News