Flight Ticket News : ਸਰਕਾਰੀ ਤੇਲ ਕੰਪਨੀਆਂ ਨੇ ਮੰਗਲਵਾਰ (9 ਜੂਨ) ਤੋਂ ਹਵਾਈ ਜਹਾਜ਼ਾਂ ਵਿੱਚ ਵਰਤੇ ਜਾਣ ਵਾਲੇ ਈਂਧਨ ਏਵੀਏਸ਼ਨ ਟਰਬਾਈਨ ਫਿਊਲ (ATF) ਦੀ ਕੀਮਤ ਵਿੱਚ ਕਰੀਬ 10 ਫੀਸਦੀ ਵਾਧਾ ਕਰ ਦਿੱਤਾ ਹੈ। ਦਿੱਲੀ ਵਿੱਚ ATF ਦੀ ਕੀਮਤ 1,04,927 ਰੁਪਏ ਪ੍ਰਤੀ ਕਿਲੋਲੀਟਰ ਤੋਂ ਵਧ ਕੇ 1,15,927 ਰੁਪਏ ਪ੍ਰਤੀ ਕਿਲੋਲੀਟਰ ਹੋ …
Read More »Milk Price hike: ਮਹਿੰਗਾਈ ਦਾ ਝਟਕਾ, ਦੁੱਧ 5 ਰੁਪਏ ਪ੍ਰਤੀ ਲੀਟਰ ਮਹਿੰਗਾ , ਨਵੀਆਂ ਦਰਾਂ ਅੱਜ ਤੋਂ ਲਾਗੂ
Jammu Kashmir Milk Price hike: ਜੰਮੂ-ਕਸ਼ਮੀਰ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਜੰਮੂ-ਕਸ਼ਮੀਰ ਡੇਅਰੀ ਫਾਰਮਰਜ਼ ਐਸੋਸੀਏਸ਼ਨ (JKDFA) ਨੇ ਦੁੱਧ ਦੇ ਰੇਟਾਂ ਵਿੱਚ 5 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨ ਦਾ ਫੈਸਲਾ ਲਿਆ ਹੈ। ਨਵੀਆਂ ਕੀਮਤਾਂ 1 ਜੂਨ ਤੋਂ ਲਾਗੂ ਹੋ ਗਈਆਂ ਹਨ। ਜੰਮੂ-ਕਸ਼ਮੀਰ ਡੇਅਰੀ ਫਾਰਮਰਜ਼ ਐਸੋਸੀਏਸ਼ਨ …
Read More »ਵੱਡੀ ਖਬਰ, 1 ਅਪ੍ਰੈਲ ਤੋਂ ਲੱਗੇਗਾ ਮਹਿੰਗਾਈ ਦਾ ਝਟਕਾ, ਜ਼ਮੀਨ ਦੀ ਰਜਿਸਟ੍ਰੀ-ਸ਼ਰਾਬ ਸਣੇ ਕਮਿਊਨਿਟੀ ਸੈਂਟਰ ਹੋਣਗੇ ਮਹਿੰਗੇ; ਪ੍ਰਸ਼ਾਸਨ ਵੱਲੋਂ…
Chandigarh News: 1 ਅਪ੍ਰੈਲ ਤੋਂ ਚੰਡੀਗੜ੍ਹ ਵਿੱਚ ਜ਼ਮੀਨ ਦੀ ਰਜਿਸਟ੍ਰੇਸ਼ਨ ਮਹਿੰਗੀ ਹੋ ਜਾਵੇਗੀ। ਪ੍ਰਸ਼ਾਸਨ ਨੇ ਇਸ ਲਈ ਨਵੇਂ ਕੁਲੈਕਟਰ ਰੇਟ ਜਾਰੀ ਕੀਤੇ ਹਨ। ਨਵੀਆਂ ਦਰਾਂ ਵਿੱਚ ਰਿਹਾਇਸ਼ੀ, ਵਪਾਰਕ, ਉਦਯੋਗਿਕ ਅਤੇ ਖੇਤੀਬਾੜੀ ਜ਼ਮੀਨਾਂ ਸ਼ਾਮਲ ਹਨ। ਜਿਸ ਵਿੱਚ 10 ਤੋਂ 22 ਪ੍ਰਤੀਸ਼ਤ ਤੱਕ ਵਾਧਾ ਹੋਇਆ ਹੈ। ਇਸ ਵਿੱਚ ਹਾਊਸਿੰਗ ਬੋਰਡ ਫਲੈਟ ਅਤੇ …
Read More »ਸਰਕਾਰੀ ਦਾਅਵਾ: ਦੇਸ਼ ’ਚ ਪ੍ਰਚੂਨ ਮਹਿੰਗਾਈ ਘਟੀ
ਨਵੀਂ ਦਿੱਲੀ, 12 ਫਰਵਰੀ ਦੇਸ਼ ਦੀ ਜਨਤਾ ਜਿਥੇ ਮਹਿੰਗਾਈ ਦੀ ਮਾਰ ਹੇਠ ਹੈ ਤੇ ਲਸਣ 500 ਰੁਪਏ ਕਿਲੋ ਭਾਅ ’ਤੇ ਵਿਕ ਰਿਹਾ ਹੈ ਉਥੇ ਸਰਕਾਰ ਦਾ ਦਾਅਵਾ ਹੈ ਕਿ ਮਹਿੰਗਾਈ ਘਟੀ ਹੈ। ਅੱਜ ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਜਨਵਰੀ ‘ਚ ਪ੍ਰਚੂਨ ਮਹਿੰਗਾਈ ਦਰ ਘਟ ਕੇ 5.10 ਫੀਸਦੀ ’ਤੇ ਆ ਗਈ, …
Read More »ਸਰਕਾਰ ਦਾ ਦਾਅਵਾ: ਅਕਤੂਬਰ ’ਚ ਮਹਿੰਗਾਈ ਦਰ ਘਟ ਕੇ 4.87 ਫ਼ੀਸਦ ’ਤੇ ਆਈ
ਨਵੀਂ ਦਿੱਲੀ, 13 ਨਵੰਬਰ ਇਕ ਪਾਸੇ ਲੋਕ ਮਹਿੰਗਾਈ ਤੋਂ ਪ੍ਰੇਸ਼ਾਨ ਹਨ ਤੇ ਦੂਜੇ ਪਾਸੇ ਸਰਕਾਰ ਦੇ ਅੰਕੜਿਆਂ ’ਚ ਮਹਿੰਗਾਈ ਘਟਦੀ ਨਜ਼ਰ ਆ ਰਹੀ ਹੈ। ਸਰਕਾਰ ਵੱਲੋਂ ਅੱਜ ਜਾਰੀ ਪ੍ਰਚੂਨ ਮਹਿੰਗਾਈ ਦੇ ਅੰਕੜਿਆਂ ਮੁਤਾਬਕ ਇਹ ਅਕਤੂਬਰ ਵਿੱਚ 4.87 ਫੀਸਦ ’ਤੇ ਆ ਗਏ, ਜਦ ਕਿ ਇਹ ਸਤੰਬਰ ਵਿੱਚ 5.02 ਫੀਸਦੀ ਸੀ। The …
Read More »ਸਰਕਾਰੀ ਅੰਕੜਿਆਂ ਦਾ ਦਾਅਵਾ: ਮਹਿੰਗਾਈ ਦਰ ਸਤੰਬਰ ’ਚ ਘੱਟ ਕੇ 5.02 ਫ਼ੀਸਦ ’ਤੇ ਪੁੱਜੀ
ਨਵੀਂ ਦਿੱਲੀ, 12 ਅਕਤੂਬਰ ਸਰਕਾਰ ਨੇ ਆਪਣੇ ਅੰਕੜਿਆਂ ’ਚ ਦਾਅਵਾ ਕੀਤਾ ਹੈ ਕਿ ਸਤੰਬਰ ਮਹੀਨੇ’ਚ ਪ੍ਰਚੂਨ ਮਹਿੰਗਾਈ ਨਰਮ ਹੋ ਕੇ 5.02 ਫ਼ੀਸਦ ਰਹੀ। ਅਗਸਤ ਦੌਰਾਨ ਇਹ ਦਰ 6.83 ਫ਼ੀਸਦ ਸੀ। The post ਸਰਕਾਰੀ ਅੰਕੜਿਆਂ ਦਾ ਦਾਅਵਾ: ਮਹਿੰਗਾਈ ਦਰ ਸਤੰਬਰ ’ਚ ਘੱਟ ਕੇ 5.02 ਫ਼ੀਸਦ ’ਤੇ ਪੁੱਜੀ appeared first on punjabitribuneonline.com. …
Read More »ਸਰਕਾਰ ਦਾ ਦਾਅਵਾ: ਦੇਸ਼ ’ਚ ਮਹਿੰਗਾਈ ਘਟੀ
ਨਵੀਂ ਦਿੱਲੀ, 12 ਸਤੰਬਰ ਦੇਸ਼ ਵਿੱਚ ਮਹਿੰਗਾਈ ਤੋਂ ਜਨਤਾ ਪ੍ਰੇਸ਼ਾਨ ਹੈ ਤੇ ਦੂਜੇ ਪਾਸੇ ਸਰਕਾਰ ਵੱਲੋਂ ਜਾਰੀ ਅੰਕੜੇ ਹੈਰਾਨ ਕਰਨ ਵਾਲੇ ਹਨ। ਅੱਜ ਜਾਰੀ ਸਰਕਾਰੀ ਅੰਕੜਿਆਂ ਮੁਤਾਬਕ ਪ੍ਰਚੂਨ ਮਹਿੰਗਾਈ ਅਗਸਤ ‘ਚ 6.83 ਫੀਸਦੀ ‘ਤੇ ਆ ਗਈ, ਜੋ ਜੁਲਾਈ ‘ਚ 7.44 ਫੀਸਦੀ ਸੀ। The post ਸਰਕਾਰ ਦਾ ਦਾਅਵਾ: ਦੇਸ਼ ’ਚ ਮਹਿੰਗਾਈ …
Read More »ਦੇਸ਼ ’ਚ ਮਹਿੰਗਾਈ ਵੱਧ ਕੇ 7.44 ਫ਼ੀਸਦ ’ਤੇ ਪੁੱਜੀ
ਨਵੀਂ ਦਿੱਲੀ, 14 ਅਗਸਤ ਸਰਕਾਰ ਵੱਲੋਂ ਅੱਜ ਜਾਰੀ ਅੰਕੜਿਆਂ ਮੁਤਾਬਕ ਜੁਲਾਈ ’ਚ ਪ੍ਰਚੂਨ ਮਹਿੰਗਾਈ ਦਰ ਵੱਧ ਕੇ 7.44 ਫੀਸਦੀ ‘ਤੇ ਪਹੁੰਚੀ, ਜਦ ਕਿ ਪਿਛਲੇ ਸਾਲ ਇਸੇ ਮਹੀਨੇ ਇਹ 4.87 ਫੀਸਦੀ ਸੀ। The post ਦੇਸ਼ ’ਚ ਮਹਿੰਗਾਈ ਵੱਧ ਕੇ 7.44 ਫ਼ੀਸਦ ’ਤੇ ਪੁੱਜੀ appeared first on punjabitribuneonline.com. Source link
Read More »ਦੇਸ਼ ’ਚ ਜੂਨ ਮਹੀਨੇ ਦੌਰਾਨ ਮਹਿੰਗਾਈ ਵਧੀ
ਨਵੀਂ ਦਿੱਲੀ, 12 ਜੁਲਾਈ ਸਰਕਾਰ ਦੇ ਅੰਕੜਿਆਂ ਮੁਤਾਬਕ ਦੇਸ਼ ਵਿੱਚ ਜੂਨ ਮਹੀਨੇ ਮਹਿੰਗਾਈ ਵੱਧ ਕੇ 4.81 ਫੀਸਦੀ ਹੋ ਗਈ, ਜਦ ਕਿ ਮਈ ਮਹੀਨੇ ਦੇ 4.31 ਫੀਸਦੀ ਸੀ। The post ਦੇਸ਼ ’ਚ ਜੂਨ ਮਹੀਨੇ ਦੌਰਾਨ ਮਹਿੰਗਾਈ ਵਧੀ appeared first on punjabitribuneonline.com. Source link
Read More »ਦੇਸ਼ ਦੀ ਵਿਕਾਸ ਰਫ਼ਤਾਰ ਤੇ ਮਹਿੰਗਾਈ ਦੀ ਚੁਣੌਤੀ ਨੂੰ ਧਿਆਨ ’ਚ ਰੱਖ ਕੇ ਬਣਾਇਆ ਜਾਵੇਗਾ ਅਗਲੇ ਸਾਲ ਦਾ ਬਜਟ: ਨਿਰਮਲਾ
ਵਾਸ਼ਿੰਗਟਨ, 12 ਅਕਤੂਬਰ ਉੱਚੀ ਮਹਿੰਗਾਈ ਅਤੇ ਸੁਸਤ ਵਿਕਾਸ ਵਰਗੀਆਂ ਚੁਣੌਤੀਆਂ ਦਰਮਿਆਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਭਾਰਤ ਦਾ ਅਗਲਾ ਆਮ ਬਜਟ ਇਸ ਤਰ੍ਹਾਂ ਤਿਆਰ ਕਰਨਾ ਹੋਵੇਗਾ ਕਿ ਦੇਸ਼ ਦੇ ਵਿਕਾਸ ਦੀ ਰਫ਼ਤਾਰ ਬਰਕਰਾਰ ਰਹੇ ਅਤੇ ਮਹਿੰਗਾਈ ਵੀ ਕਾਬੂ ਵਿੱਚ ਰਹੇ। ਉਨ੍ਹਾਂ ਕਿਹਾ ਕਿ ਇਸ ਨਾਲ ਮਹਿੰਗਾਈ …
Read More »
Asian Tribune Your Multilingual Newspaper covering World and local news News