Home / Punjabi News / ਸਰਕਾਰੀ ਦਾਅਵਾ: ਦੇਸ਼ ’ਚ ਪ੍ਰਚੂਨ ਮਹਿੰਗਾਈ ਘਟੀ

ਸਰਕਾਰੀ ਦਾਅਵਾ: ਦੇਸ਼ ’ਚ ਪ੍ਰਚੂਨ ਮਹਿੰਗਾਈ ਘਟੀ

ਨਵੀਂ ਦਿੱਲੀ, 12 ਫਰਵਰੀ
ਦੇਸ਼ ਦੀ ਜਨਤਾ ਜਿਥੇ ਮਹਿੰਗਾਈ ਦੀ ਮਾਰ ਹੇਠ ਹੈ ਤੇ ਲਸਣ 500 ਰੁਪਏ ਕਿਲੋ ਭਾਅ ’ਤੇ ਵਿਕ ਰਿਹਾ ਹੈ ਉਥੇ ਸਰਕਾਰ ਦਾ ਦਾਅਵਾ ਹੈ ਕਿ ਮਹਿੰਗਾਈ ਘਟੀ ਹੈ। ਅੱਜ ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਜਨਵਰੀ ‘ਚ ਪ੍ਰਚੂਨ ਮਹਿੰਗਾਈ ਦਰ ਘਟ ਕੇ 5.10 ਫੀਸਦੀ ’ਤੇ ਆ ਗਈ, ਜਦ ਕਿ ਇਹ ਦਸੰਬਰ ‘ਚ 5.69 ਫੀਸਦੀ ‘ਤੇ ਸੀ।

The post ਸਰਕਾਰੀ ਦਾਅਵਾ: ਦੇਸ਼ ’ਚ ਪ੍ਰਚੂਨ ਮਹਿੰਗਾਈ ਘਟੀ appeared first on Punjabi Tribune.


Source link

Check Also

Sports News: ਟੀ20 ਸੀਰੀਜ਼ ਤੋਂ ਪਹਿਲਾਂ ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਗੇਂਦਬਾਜ਼ੀ ਕੋਚ ਨੇ ਦਿੱਤਾ ਅਸਤੀਫ਼ਾ: ਸਦਮੇ ‘ਚ ਟੀਮ…

Sports News: ਟੀ20 ਸੀਰੀਜ਼ ਤੋਂ ਪਹਿਲਾਂ ਖੇਡ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, …