Punjab: ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਮਲੋਟ ਦੇ ਵੱਖ-ਵੱਖ ਪਿੰਡਾਂ ‘ਚ ਕਰੀਬ 3.31 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਚੰਡੀਗੜ੍ਹ ਮਲੋਟ/ਸ੍ਰੀ ਮੁਕਤਸਰ ਸਾਹਿਬ, 06 ਅਕਤੂਬਰ (ਵਿਸ਼ਵ ਵਾਰਤਾ):- ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਵੱਲੋਂ ਅੱਜ ਮਲੋਟ ਹਲਕੇ ਦੇ ਪਿੰਡ ਜੰਡਵਾਲਾ, ਥੇਹੜ੍ਹੀ ਅਤੇ ਫਕਰਸਰ …
Read More »ਮਲੋਟ ਦੇ ਕਾਰ ਬਾਜ਼ਾਰ ’ਚ ਗੋਲੀ ਚੱਲੀ
ਲਖਵਿੰਦਰ ਸਿੰਘ ਮਲੋਟ, 12 ਮਾਰਚ ਇਥੋਂ ਦੀ ਦਾਣਾ ਮੰਡੀ ਵਿਖੇ ਸਥਿਤ ਕਾਰ ਬਾਜ਼ਾਰ ਵਿਚ ਕਾਰ ਦੇ ਸੌਦੇ ’ਤੇ ਤਲਖਬਾਜ਼ੀ ਦੌਰਾਨ ਗੋਲੀ ਚੱਲ ਗਈ। ਮਨਦੀਪ ਸਿੰਘ ਨੇ ਮੌਕੇ ‘ਤੇ ਪੁੱਜੇ ਥਾਣਾ ਸਿਟੀ ਦੇ ਇੰਚਾਰਜ ਗੁਰਦੀਪ ਸਿੰਘ ਨੂੰ ਦੱਸਿਆ ਕਿ ਉਹ ਕਾਰਾਂ ਦੇ ਸੌਦੇ ਕਰਾਉਂਦਾ ਹੈ। ਨਾਲ ਦੇ ਕਾਰ ਬਾਜਾਰ ਵਿਚੋਂ ਨਿਕਲੇ …
Read More »ਮਲੌਟ: ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਫੂਕਿਆ ਪ੍ਰਧਾਨ ਮੰਤਰੀ ਦਾ ਪੁਤਲਾ
ਲਖਵਿੰਦਰ ਸਿੰਘ ਮਲੋਟ, 23 ਫਰਵਰੀ ਅੱਜ ਇਥੋਂ ਦੀ ਦਾਣਾ ਮੰਡੀ ਵਿਖੇ ਦਰਜਨ ਦੇ ਕਰੀਬ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਆਪਣਾ ਰੋਸ ਜ਼ਾਹਰ ਕੀਤਾ ਤੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਹੋਰ ਨੇਤਾਵਾਂ ਦੇ ਪੁਤਲੇ ਫੂਕੇ। ਇਸ ਮੌਕੇ ਕੌਮੀ …
Read More »ਮਲੋਟ ’ਚ ਸੀਪੀਆਈ ਦਾ ਸਥਾਪਨਾ ਦਿਵਸ ਮਨਾਇਆ
ਲਖਵਿੰਦਰ ਸਿੰਘ ਮਲੋਟ, 28 ਦਸੰਬਰ ਸੀਪੀਆਈ ਦੇ ਬੈਨਰਾਂ ਅਤੇ ਝੰਡਿਆਂ ਨਾਲ ਸਜੈ ਐਡਵਰਡਗੰਜ ਗੈਸਟ ਹਾਊਸ ਮਲੋਟ ਵਿਖੇ ਪਾਰਟੀ ਦਾ ਸਥਾਪਨਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਵਿਚ ਕਾਮਰੇਡ ਹਰਦੇਵ ਅਰਸ਼ੀ, ਗੁਲਜ਼ਾਰ ਗੋਰੀਆ ਕੌਮੀ ਸਕੱਤਰ ਆਲ ਇੰਡੀਆ ਖੇਤ ਮਜ਼ਦੂਰ ਸਭਾ, ਕਾਮਰੇਡ ਦੇਵੀ ਕੁਮਾਰੀ ਸਕੱਤਰ ਪੰਜਾਬ ਖੇਤ ਮਜ਼ਦੂਰ ਸਭਾ ਵਿਸ਼ੇਸ਼ …
Read More »ਮਲੋਟ: ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਨੇ ਕੈਬਨਿਟ ਮੰਤਰੀ ਦੇ ਦਫ਼ਤਰ ਇੰਚਾਰਜ ਨੂੰ ਮੰਗਪੱਤਰ ਦਿੱਤਾ
ਲਖਵਿੰਦਰ ਸਿੰਘ ਮਲੋਟ, 1 ਦਸੰਬਰ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਅੱਜ ਮਜ਼ਦੂਰ ਆਗੂ ਗੁਰਜੰਟ ਸਿੰਘ ਸਾਉਕੇਂ ਦੀ ਅਗਵਾਈ ਵਿਚ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੀ ਗੈਰਹਾਜ਼ਰੀ ਵਿਚ ਉਨ੍ਹਾਂ ਦੇ ਦਫ਼ਤਰ ਇੰਚਾਰਜ ਰਮੇਸ਼ ਕੁਮਾਰ ਅਰਨੀਵਾਲਾ ਨੂੰ ਮਜ਼ਦੂਰਾਂ ਦੀਆਂ 15 ਮੰਗਾਂ ਦਾ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ …
Read More »ਮਲੋਟ: ਸੀਪੀਆਈ ਨੇ ਮਨੀਪੁਰ ਹਿੰਸਾ ਖ਼ਿਲਾਫ਼ ਰੋਸ ਮਾਰਚ ਕੀਤਾ
ਲਖਵਿੰਦਰ ਸਿੰਘ ਮਲੋਟ, 28 ਜੁਲਾਈ ਭਾਰਤੀ ਕਮਿਊਨਿਸਟ ਪਾਰਟੀ ਅਤੇ ਪੰਜਾਬ ਇਸਤਰੀ ਸਭਾ ਮਲੋਟ ਦੇ ਮਨੀਪੁਰ ਹਿੰਸਾ ਖ਼ਿਲਾਫ਼ ਰੈਲੀ ਅਤੇ ਰੋਸ ਮਾਰਚ ਵਿਚ ਭਰਾਤਰੀ ਜੱਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ। ਰੋਸ ਰੈਲੀ ਨੂੰ ਪੰਜਾਬ ਇਸਤਰੀ ਸਭਾ ਦੇ ਆਗੂ ਸੁਦੇਸ਼ ਕੁਮਾਰੀ, ਪ੍ਰੇਮ ਲਤਾ, ਪ੍ਰਵੀਨ ਕੁਮਾਰੀ, ਸੀਪੀਆਈ ਦੇ ਬਲਾਕ ਸਕੱਤਰ ਸੁਦਰਸ਼ਨ ਜੱਗਾ, ਪੈਨਸ਼ਨਰ ਐਸੋਸੀਏਸ਼ਨ …
Read More »ਮਲੋਟ: ਡਿਪੂਆਂ ਤੋਂ ਕਣਕ ਲੈਣ ਲਈ ਤੜਕੇ 3 ਵਜੇ ਕਤਾਰਾਂ ’ਚ ਲੱਗਦੇ ਨੇ ਲੋੜਵੰਦ
ਲਖਵਿੰਦਰ ਸਿੰਘ ਮਲੋਟ, 3 ਮਾਰਚ ਕਈ ਦਿਨ ਪਹਿਲਾਂ ਕੋਟਾ ਅਲਾਟ ਹੋਣ ਦੇ ਬਾਵਜੂਦ ਡਿਪੂ ਹੋਲਡਰਾਂ ਤੋਂ ਕਣਕ ਦੀ ਵੰਡ ਪ੍ਰਣਾਲੀ ਸੂਤ ਨਹੀਂ ਆਈ। ਕਣਕ ਲੈਣ ਲਈ ਤੜਕੇ ਤਿੰਨ ਵਜੇ ਤੋਂ ਡਿਪੂਆਂ ਅੱਗੇ ਲਾਈਨਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਸਵੇਰੇ ਪੰਜ ਵਜੇ ਤੱਕ ਪੂਰੀ ਭੀੜ ਹੋ ਜਾਂਦੀ ਹੈ। ਇਸੇ ਤਰ੍ਹਾਂ …
Read More »ਮਲੋਟ: ਖੇਤ ’ਚ ਸੁੱਤੇ ਠੇਕੇਦਾਰ ਦਾ ਬੇਰਹਿਮੀ ਨਾਲ ਕਤਲ
ਲਖਵਿੰਦਰ ਸਿੰਘ ਬਰਾੜ ਮਲੋਟ, 7 ਦਸੰਬਰ ਨੇੜਲੇ ਪਿੰਡ ਕਿੰਗਰਾ ਤੋਂ ਘੁਮਿਆਰਾ ਰੋਡ ‘ਤੇ ਅਮਰੂਦਾਂ ਦੇ ਬਾਗ਼ ਦੇ ਫਿਰੋਜ਼ਪੁਰ ਨਾਲ ਸਬੰਧਤ ਕਰੀਬ 60-65 ਸਾਲਾਂ ਦੇ ਹਰਜਿੰਦਰ ਸਿੰਘ ਠੇਕੇਦਾਰ ਦਾ ਰਾਤ ਨੂੰ ਸੁੱਤੇ ਪਏ ਦਾ ਅਣਪਛਾਤਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਡੀਐੱਸਪੀ ਮਲੋਟ ਬਲਕਾਰ ਸਿੰਘ ਸੰਧੂ, ਥਾਣਾ ਸਿਟੀ ਦੇ ਇੰਚਾਰਜ …
Read More »ਲਾਰੈਂਸ ਬਿਸ਼ਨੋਈ ਮਲੋਟ ਅਦਾਲਤ ’ਚ ਪੇਸ਼: ਪੁਲੀਸ ਰਿਮਾਂਡ ’ਚ 4 ਦਿਨ ਦਾ ਵਾਧਾ
ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ ਚੰਡੀਗੜ੍ਹ, 28 ਜੁਲਾਈ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਮਲੋਟ ਅਦਾਲਤ ‘ਚ ਮੁੜ ਪੇਸ਼ ਕੀਤਾ ਗਿਆ। ਇਸ ਦੌਰਾਨ ਲਾਰੈਂਸ ਦਾ ਰਿਮਾਂਡ ਲੈਣ ਲਈ ਮੋਗਾ ਪੁਲੀਸ ਪਹੁੰਚੀ ਸੀ। ਅਦਾਲਤ ਨੇ ਲਾਰੈਂਸ ਬਿਸ਼ਨੋਈ ਦੇ ਰਿਮਾਂਡ ‘ਚ 4 ਦਿਨ ਹੋਰ ਵਾਧਾ ਕੀਤਾ ਹੈ। ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਨਾਮਜ਼ਦ ਲਾਰੈਂਸ …
Read More »
Asian Tribune Your Multilingual Newspaper covering World and local news News