Breaking News
Home / Tag Archives: ਮਕਬਜ

Tag Archives: ਮਕਬਜ

ਮੁੱਕੇਬਾਜ਼ੀ: ਅਮਿਤ ਪੰਘਾਲ ਤੇ ਜੈਸਮੀਨ ਲੰਬੋਰੀਆ ਨੇ ਓਲੰਪਿਕ ਕੋਟਾ ਹਾਸਲ ਕੀਤਾ

ਬੈਂਕਾਕ, 2 ਜੂਨ ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ (51 ਕਿੱਲੋ) ਤੇ ਕੌਮੀ ਚੈਂਪੀਅਨ ਜੈਸਮੀਨ ਲੰਬੋਰੀਆ (57 ਕਿੱਲੋ) ਨੇ ਇੱਥੇ ਦੂਜੇ ਵਿਸ਼ਵ ਕੁਆਲੀਫਾਇਰ ਟੂਰਨਾਮੈਂਟ ’ਚ ਆਪੋ ਆਪਣੇ ਕੁਆਰਟਰ ਫਾਈਨਲ ਮੁਕਾਬਲਿਆਂ ’ਚ ਜਿੱਤ ਹਾਸਲ ਕਰਦਿਆਂ ਪੈਰਿਸ ਓਲੰਪਿਕ ਲਈ ਟਿਕਟ ਪੱਕੀ ਕਰ ਲਈ ਹੈ। ਅਮਿਤ ਨੇ ਚੀਨ ਦੇ ਚੁਆਂਗ ਲਿਯੂ ਨੂੰ ਸਖਤ ਮੁਕਾਬਲੇ ’ਚ …

Read More »

ਮੁੱਕੇਬਾਜ਼ੀ: ਪੰਜਾਬ ਦੀ ਰਮਨਦੀਪ ਕੌਰ ਨੇ ਡਬਲਯੂਬੀਸੀ ਇੰਡੀਆ ਲਾਈਟ ਫਲਾਈਵੇਟ ਖ਼ਿਤਾਬ ਜਿੱਤਿਆ

ਹੈਦਰਾਬਾਦ, 17 ਦਸੰਬਰ ਪੰਜਾਬ ਦੀ ਰਮਨਦੀਪ ਕੌਰ ਨੇ ਹਰਿਆਣਾ ਦੀ ਮਮਤਾ ਸਿੰਘ ਨੂੰ ਹਰਾ ਕੇ ਲਾਈਟ ਫਲਾਈਵੇਟ ਡਿਵੀਜ਼ਨ ’ਚ ਵੱਕਾਰੀ ਡਬਲਯੂਬੀਸੀ ਇੰਡੀਆ ਖ਼ਿਤਾਬ ਜਿੱਤ ਲਿਆ। ਇਹ ਮੁਕਾਬਲਾ ਅੱਠ ਰਾਊਂਡ ਤੱਕ ਚੱਲਿਆ। ਭਾਰਤੀ ਮੁੱਕੇਬਾਜ਼ੀ ਕੌਂਸਲ (ਆਈਬੀਸੀ) ਦੁਆਰਾ ਮਨਜ਼ੂਰਸ਼ੁਦਾ ਮੁਕਾਬਲੇ ਵਿੱਚ ਸ਼ਨਿਚਰਵਾਰ ਨੂੰ ਗਾਚੀਬਾਓਲੀ ਸਟੇਡੀਅਮ ਵਿੱਚ ਦੋ ਖਿਤਾਬੀ ਮੁਕਾਬਲਿਆਂ ਡਬਲਯੂਬੀਸੀ ਇੰਡੀਆ ਅਤੇ …

Read More »

ਭਾਰਤ ਵੱਲੋਂ ਮੁੱਕੇਬਾਜ਼ੀ ਚੈਂਪੀਅਨਸ਼ਿਪ ਲਈ 26 ਮੈਂਬਰੀ ਟੀਮ ਦੀ ਚੋਣ

ਨਵੀਂ ਦਿੱਲੀ, 23 ਨਵੰਬਰ ਭਾਰਤ ਨੇ ਸ਼ੁੱਕਰਵਾਰ ਤੋਂ ਆਰਮੇਨੀਆ ਦੇ ਯੇਰੇਵਾਨ ’ਚ ਸ਼ੁਰੂ ਹੋ ਰਹੀ ਆਈਬੀਏ ਜੂਨੀਅਰ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਲਈ 26 ਮੈਂਬਰੀ ਟੀਮ ਦੀ ਚੋਣ ਕੀਤੀ ਹੈ। ਚਾਰ ਦਸੰਬਰ ਤਕ ਚੱਲਣ ਵਾਲੀ ਚੈਂਪੀਅਨਸ਼ਿਪ ’ਚ 26 ਭਾਰ ਵਰਗ ਦੇ 448 ਮੁੱਕੇਬਾਜ਼ ਹਿੱਸਾ ਲੈਣਗੇ। ਟੀਮ ਵਿੱਚ ਲਏ ਗਏ ਖਿਡਾਰੀਆਂ ’ਚ ਲੜਕਿਆਂ …

Read More »

ਏਸ਼ਿਆਈ ਖੇਡਾਂ: ਭਾਰਤੀ ਮਹਿਲਾ ਮੁੱਕੇਬਾਜ਼ ਨਿਖ਼ਤ ਜ਼ਰੀਨ 50 ਕਿਲੋ ਵਰਗ ਦੇ ਦੂਜੇ ਗੇੜ ’ਚ ਦਾਖ਼ਲ

ਹਾਂਗਜ਼ੂ, 24 ਸਤੰਬਰ ਭਾਰਤੀ ਮਹਿਲਾ ਮੁੱਕੇਬਾਜ਼ ਨਿਖ਼ਤ ਜ਼ਰੀਨ ਏਸ਼ਿਆਈ ਖੇਡਾਂ ਦੇ ਬਾਕਸਿੰਗ ਮੁਕਾਬਲਿਆਂ ਵਿੱਚ ਵੀਅਤਨਾਮ ਦੀ ਨਗੁਏਨ ਥੀ ਥਾਮ ਨੂੰ ਹਰਾ ਕੇ 50 ਕਿਲੋ ਭਾਰ ਵਰਗ ਮੁਕਾਬਲੇ ਦੇ ਦੂਜੇ ਗੇੜ ਵਿਚ ਦਾਖ਼ਲ ਹੋ ਗਈ ਹੈ। -ਪੀਟੀਆਈ The post ਏਸ਼ਿਆਈ ਖੇਡਾਂ: ਭਾਰਤੀ ਮਹਿਲਾ ਮੁੱਕੇਬਾਜ਼ ਨਿਖ਼ਤ ਜ਼ਰੀਨ 50 ਕਿਲੋ ਵਰਗ ਦੇ ਦੂਜੇ …

Read More »

ਮਕਬੂਜ਼ਾ ਕਸ਼ਮੀਰ ਵਿੱਚ ਬਰਫ਼ ਦੇ ਤੋਦੇ ਡਿੱਗਣ ਕਾਰਨ ਪੰਜ ਮੌਤਾਂ

ਇਸਲਾਮਾਬਾਦ, 25 ਮਾਰਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਵੀਰਵਾਰ ਨੂੰ ਇੱਕ ਘਰ ‘ਤੇ ਬਰਫ਼ ਦੇ ਤੋਦੇ ਡਿੱਗਣ ਨਾਲ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ। ਰੇਡੀਓ ਪਾਕਿਸਤਾਨ ਮੁਤਾਬਕ, ਇਹ ਘਟਨਾ ਨੀਲਮ ਘਾਟੀ ਦੇ ਸਰਗਾਨ ਪਿੰਡ ਵਿੱਚ ਵਾਪਰੀ ਅਤੇ ਪਿਘਲੀ ਬਰਫ਼ ਵਿੱਚ ਵਹਿ ਕੇ ਘਰ ਬਹੁਤ ਦੂਰ ਚਲਾ ਗਿਆ। …

Read More »