Home / Tag Archives: ਬਹਮਤ

Tag Archives: ਬਹਮਤ

ਦੱਖਣੀ ਅਫਰੀਕਾ ਨੂੰ ਰੰਗ-ਭੇਦ ਤੋਂ ਆਜ਼ਾਦ ਕਰਾਉਣ ਵਾਲੀ ਏਐੱਨਸੀ ਨੂੰ 30 ਸਾਲ ’ਚ ਪਹਿਲੀ ਵਾਰ ਨਹੀਂ ਮਿਲਿਆ ਬਹੁਮਤ

ਜੌਹਨਸਬਰਗ, 1 ਜੂਨ ਅਫਰੀਕਨ ਨੈਸ਼ਨਲ ਕਾਂਗਰਸ ਪਾਰਟੀ ਦੱਖਣੀ ਅਫਰੀਕਾ ਦੇ ਇਤਿਹਾਸਕ ਚੋਣ ਨਤੀਜਿਆਂ ਵਿਚ ਆਪਣਾ ਸੰਸਦੀ ਬਹੁਮਤ ਗੁਆ ਬੈਠੀ। ਇਸ ਪਾਰਟੀ ਨੇ 30 ਸਾਲ ਪਹਿਲਾਂ ਗੋਰੇ ਘੱਟਗਿਣਤੀ ਸ਼ਾਸਨ ਨੂੰ ਹਟਾਕੇ ਸੱਤਾ ਹਾਸਲ ਕੀਤੀ ਸੀ ਤੇ ਉਸ ਤੋਂ ਬਾਅਦ ਪਹਿਲੀ ਵਾਰ ਪਛੜੀ ਹੈ। ਲਗਪਗ 99 ਫ਼ੀਸਦ ਵੋਟਾਂ ਦੀ ਗਿਣਤੀ ਹੋ ਚੁੱਕੀ …

Read More »

ਦੱਖਣੀ ਅਫਰੀਕਾ ਨੂੰ ਰੰਗਭੇਦ ਤੋਂ ਮੁਕਤ ਕਰਾਉਣ ਵਾਲੀ ਏਐੱਨਸੀ ਪਾਰਟੀ ਨੂੰ ਨਹੀਂ ਮਿਲਿਆ ਬਹੁਮਤ

ਜੋਹਾਨੈੱਸਬਰਗ, 1 ਜੂਨਦੱਖਣੀ ਅਫਰੀਕਾ ਵਿੱਚ ਇਤਿਹਾਸਕ ਚੋਣਾਂ ਦੇ ਨਤੀਜਿਆਂ ਵਿੱਚ ਅਫਰੀਕਨ ਨੈਸ਼ਨਲ ਪਾਰਟੀ (ਏਐੱਨਸੀ) ਨੂੰ ਸੰਸਦ ਵਿੱਚ ਬਹੁਮਤ ਨਹੀਂ ਮਿਲਿਆ ਹੈ। ਦੱਖਣੀ ਅਫਰੀਕਾ ਨੂੰ ਰੰਗਭੇਦ ਤੋਂ ਮੁਕਤ ਕਰਵਾਉਣ ਵਾਲੀ ਏਐੱਨਸੀ ਪਾਰਟੀ ਨੇ ਇਸ ਤਰ੍ਹਾਂ 30 ਸਾਲਾਂ ਵਿੱਚ ਪਹਿਲੀ ਵਾਰ ਬਹੁਮਤ ਗੁਆਇਆ ਹੈ। ਸੰਸਦੀ ਚੋਣਾਂ ਲਈ ਬੁੱਧਵਾਰ ਨੂੰ ਪਈਆਂ ਵੋਟਾਂ ਮਗਰੋਂ …

Read More »

ਲੋਕ ਸਭਾ ਚੋਣਾਂ ਨਿਰਪੱਖ ਨਹੀਂ ਪਰ ਫਿਰ ਵੀ ਇੰਡੀਆ ਗੱਠਜੋੜ ਸਪੱਸ਼ਟ ਬਹੁਮਤ ਹਾਸਲ ਕਰੇਗਾ: ਰਮੇਸ਼

ਨਵੀਂ ਦਿੱਲੀ, 6 ਅਪਰੈਲ  ਕਾਂਗਰਸੀ ਨੇਤਾ ਜੈਰਾਮ ਰਮੇਸ਼ ਨੇ ਅੱਜ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ‘‘ਨਿਰਪੱਖ ਨਹੀਂ’’ ਹਨ ਅਤੇ ਇਸ ਵਿੱਚ ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਇੰਡੀਆ ਗੱਠਜੋੜ ਆਪਣੇ ‘‘ਪੰਜ ਨਿਆਏ, 25 ਗਾਰੰਟੀਆਂ’’ ਨੂੰ ਮਿਲ ਰਹੇ ਲੋਕਾਂ ਦੇ ਹੁੰਗਾਰੇ ਸਦਕਾ ਚੋਣਾਂ ’ਚ …

Read More »

ਭਗਵੰਤ ਮਾਨ ਸਰਕਾਰ ਨੇ ਭਾਰੀ ਬਹੁਮਤ ਨਾਲ ਜਿੱਤਿਆ ਭਰੋਸਗੀ ਮਤਾ; ਪੰਜਾਬ ਵਿਧਾਨ ਸਭਾ ਸੈਸ਼ਨ ਸਮਾਪਤ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 3 ਅਕਤੂਬਰ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੇ ਅੱਜ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਆਖ਼ਰੀ ਦਿਨ ਦੌਰਾਨ ਭਰੋਸਗੀ ਮਤਾ ਭਾਰੀ ਬਹੁਮਤ ਨਾਲ ਜਿੱਤਿਆ। ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵੋਟਿੰਗ ਸਮੇਂ ਗ਼ੈਰਹਾਜ਼ਰ ਰਹੀਆਂ। ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਨੇ ਵੀ ਮਤੇ ਦਾ ਵਿਰੋਧ ਨਹੀਂ ਕੀਤਾ। ਭਗਵੰਤ ਮਾਨ …

Read More »

ਪੁਡੂਚੇਰੀ ਦੇ ਮੁੱਖ ਮੰਤਰੀ ਨੂੰ ਬਹੁਮਤ ਸਾਬਤ ਕਰਨ ਲਈ ਕਿਹਾ

ਪੁਡੂਚੇਰੀ, 18 ਫਰਵਰੀ ਇਥੋਂ ਦੀ ਉਪ ਰਾਜਪਾਲ ਤਮਿਲਿਸਾਈ ਸੌਂਦਰਿਆਰਾਜਨ ਨੇ ਸੱਤਾਧਾਰੀ ਧਿਰ ਦੇ ਕੁਝ ਵਿਧਾਇਕਾਂ ਦੇ ਅਸਤੀਫੇ ਤੋਂ ਬਾਅਦ ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰ ਨੂੰ 22 ਫਰਵਰੀ ਨੂੰ ਬਹੁਮਤ ਸਾਬਤ ਕਰਨ ਲਈ ਕਿਹਾ ਹੈ। ਇਸ ਵੇਲੇ ਸੱਤਾਧਾਰੀ ਧਿਰ ਦੇ ਵਿਧਾਇਕਾਂ ਦੀ ਗਿਣਤੀ ਘੱਟ ਕੇ 14 ਰਹਿ ਗਈ ਹੈ। ਇਸ ਵੇਲੇ ਪੁਡੂਚੇਰੀ …

Read More »