Home / Tag Archives: ਬਨਕਬ

Tag Archives: ਬਨਕਬ

Fake 500 Rupee Note : ਤੁਹਾਨੂੰ ਤਾਂ ਨਹੀਂ ਦੇ ਗਿਆ ਕੋਈ 500 ਰੁਪਏ ਦਾ ਨਕਲੀ ਨੋਟ?  ਮਹਿਲਾ ਦੀ ਸੂਝਬੂਝ ਨਾਲ ਬੇਨਕਾਬ ਹੋਇਆ ਨਕਲੀ ਨੋਟਾਂ ਦਾ ਗਿਰੋਹ

Fake 500 Rupee Note : ਅੱਜ ਦੇ ਸਮੇਂ ਵਿੱਚ ਜਿੱਥੇ ਡਿਜ਼ੀਟਲ ਟੈਕਨੋਲੋਜੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ, ਉੱਥੇ ਹੀ ਠੱਗੀ ਦੇ ਤਰੀਕੇ ਵੀ ਲਗਾਤਾਰ ਬਦਲ ਰਹੇ ਹਨ। ਨਕਲੀ ਕਰੰਸੀ ਦਾ ਧੰਦਾ ਅਜੇ ਵੀ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ। ਅਕਸਰ ਲੋਕਾਂ ਨੂੰ ਧੋਖੇ ਨਾਲ ਜਾਲੀ ਨੋਟ ਥਮਾ ਦਿੱਤੇ ਜਾਂਦੇ ਹਨ। …

Read More »

ਅੰਮ੍ਰਿਤਸਰ ਵਿੱਚ ਵੱਡੀ ਕਾਰਵਾਈ: ਸਰਹੱਦ ਪਾਰ ਹਥਿਆਰ ਤਸਕਰੀ ਨੈੱਟਵਰਕ ਬੇਨਕਾਬ, 10 ਪਿਸਤੌਲਾਂ ਸਮੇਤ 4 ਮੁਲਜ਼ਮ ਗ੍ਰਿਫ਼ਤਾਰ

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਚੱਲ ਰਹੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਕਾਰਵਾਈ ਨੂੰ ਸਰਹੱਦੀ ਇਲਾਕਿਆਂ ਵਿੱਚ ਹਥਿਆਰਾਂ ਦੀ ਸਪਲਾਈ ਰੋਕਣ ਲਈ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ। ਪੁਲਿਸ ਨੇ ਮੁਲਜ਼ਮਾਂ ਦੇ …

Read More »

Chandigarh : ਚੀਨੀ ਕੁੱਬਾਹੇੜੀ ਦੇ ਕਤਲ ਮਾਮਲੇ ‘ਚ ਵੱਡੇ ਚੇਹਰੇ ਹੋਣਗੇ ਬੇਨਕਾਬ , ਆਰੋਪੀ ਇੱਕ ਪ੍ਰਾਪਰਟੀ ਡੀਲਰ ਦਾ ਨਿਕਲਿਆ ਕਰੀਬੀ

Chamanpreet Singh Murder : ਚੰਡੀਗੜ੍ਹ ਦੇ ਸੈਕਟਰ 9 ਵਿੱਚ ਪ੍ਰਾਪਰਟੀ ਡੀਲਰ ਚਮਨਪ੍ਰੀਤ ਸਿੰਘ ਨਾਗਰਾ ਉਰਫ਼ ਚਿੰਨੀ ਕੁੱਬਾਹੇੜੀ ਦੇ ਕਤਲ ਕਾਂਡ ਵਿੱਚ ਜਲਦੀ ਹੀ ਵੱਡੇ ਚੇਹਰੇ ਬੇਨਕਾਬ ਹੋਣਗੇ। ਚੰਡੀਗੜ੍ਹ ਪੁਲਿਸ ਨੇ ਦੋਵੇਂ ਕਾਤਲਾਂ ਦੀ ਕਥਿਤ ਤੌਰ ‘ਤੇ ਸਹਾਇਤਾ ਕਰਨ ਵਾਲੇ ਪੰਜ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਵਿੱਚੋਂ ਗ੍ਰਿਫ਼ਤਾਰ ਜਾਨੂ ਮਲਿਕ …

Read More »