Home / Tag Archives: ਬਕ (page 4)

Tag Archives: ਬਕ

ਤਾਲਿਬਾਨ ਨੇ ਜ਼ਬਤ ਕੀਤੀ ਨਕਦੀ ਅਤੇ ਸੋਨਾ ਕੇਂਦਰੀ ਬੈਂਕ ਵਿੱਚ ਜਮ੍ਹਾਂ ਕਰਾਇਆ

ਕਾਬੁਲ, 16 ਸਤੰਬਰ ਤਾਲਿਬਾਨ ਨੇ ਮੁਲਕ ਦੇ ਕੇਂਦਰੀ ਬੈਂਕ ‘ਦਾ ਅਫਗਾਨਿਸਤਾਨ ਬੈਂਕ’ (ਡੀਏਬੀ) ਨੂੰ 12.3 ਮਿਲੀਅਨ ਦੀ ਨਕਦੀ ਅਤੇ ਕੁਝ ਸੋਨਾ ਸੌਂਪਿਆ ਹੈ। ਇਹ ਜਾਣਕਾਰੀ ਵੀਰਵਾਰ ਨੂੰ ਇਕ ਬਿਆਨ ਜਾਰੀ ਕਰਕੇ ਦਿੱਤੀ ਗਈ। ਸ਼ਿਨਹੂਆ ਖ਼ਬਰ ਏਜੰਸੀ ਨੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਇਹ ਨਕਦੀ ਅਤੇ ਸੋਨੇ ਦੀਆਂ ਛੜਾਂ …

Read More »

ਹੁਣ ਸੰਕਟ ’ਚ ਫਸੇ ਬੈਂਕ ਦੇ ਖਾਤਾਧਾਰੀਆਂ ਨੂੰ 90 ਦਿਨਾਂ ’ਚ ਮਿਲਣਗੇ ਪੰਜ ਲੱਖ ਰੁਪਏ ਤੱਕ, ਮੰਤਰੀ ਮੰਡਲ ਵੱਲੋਂ ਕਾਨੂੰਨ ’ਚ ਸੋਧ ਪ੍ਰਵਾਨ

ਨਵੀਂ ਦਿੱਲੀ, 28 ਜੁਲਾਈ ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਡੀਆਈਸੀਜੀਸੀ ਐਕਟ ਵਿਚ ਸੋਧ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ। ਜਮ੍ਹਾਂ ਬੀਮਾ ਤੇ ਕਰਜ਼ ਗਾਰੰਟੀ ਨਿਗਮ (ਡੀਆਈਸੀਜੀਸੀ) ਕਾਨੂੰਨ 1961 ਵਿੱਚ ਸੋਧ ਦਾ ਐਲਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਮ ਬਜਟ ਵਿੱਚ ਕੀਤਾ ਸੀ। ਇਸ ਦਾ ਉਦੇਸ਼ ਲੈਣ-ਦੇਣ ਦੀਆਂ ਪਾਬੰਦੀਆਂ …

Read More »

ਭਗੌੜੇ ਵਿਜੈ ਮਾਲੀਆ ਦੀ ਜਾਇਦਾਦ ਵੇਚਣਗੇ ਬੈਂਕ

ਨਵੀਂ ਦਿੱਲੀ, 3 ਜੂਨ ਭਗੌੜੇ ਵਿਜੈ ਮਾਲੀਆ ਦੀ ਕੰਪਨੀ ‘ਕਿੰਗਫਿਸ਼ਰ’ ਨੂੰ ਦਿੱਤੇ ਕਰਜ਼ੇ ਦੀ ਵਸੂਲੀ ਲਈ ਐਸਬੀਆਈ ਦੀ ਅਗਵਾਈ ਹੇਠਲੇ 11 ਬੈਂਕ ਉਸ ਦੀ ਸੰਪਤੀ ਵੇਚ ਸਕਣਗੇ। ਇਸ ਦੀ ਅਦਾਲਤ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਇਨ੍ਹਾਂ ਬੈਂਕਾਂ ਨੇ ਸਪੈਸ਼ਲ ਪ੍ਰੀਵੈਨਸ਼ਨ ਆਫ ਮਨੀ ਲਾਊਂਡਰਿੰਗ ਐਕਟ ਹੇਠਲੀ ਅਦਾਲਤ ਕੋਲੋਂ …

Read More »

ਸਰਕਾਰੀ ਬੈਂਕਾਂ ਦੀ ਹੜਤਾਲ; ਸੇਵਾਵਾਂ ਪ੍ਰਭਾਵਿਤ

ਨਵੀਂ ਦਿੱਲੀ, 15 ਮਾਰਚ ਯੂਨਾਇਟਿਡ ਫੋਰਮ ਆਫ ਬੈਂਕ ਯੂਨੀਅਨਜ਼ (ਯੂਐਫਬੀਯੂ) ਦੇ ਸੱਦੇ ’ਤੇ ਜਨਤਕ ਖੇਤਰ ਦੇ ਬੈਂਕਾਂ ਦੀ ਹੜਤਾਲ ਨਾਲ ਸੋਮਵਾਰ ਨੂੰ ਮੁਲਕ ਵਿੱਚ ਬੈਂਕ ਵਿੱਚ ਚੈੱਕ ਕਲੀਅਰੈਂਸ ਸਮੇਤ ਹੋਰਨਾਂ ਬੈਂਕ ਸੇਵਾਵਾਂ ਪ੍ਰਭਾਵਿਤ ਹੋਈਆਂ। ਜਨਤਕ ਖੇਤਰ ਦੇ ਦੋ ਬੈਂਕਾਂ ਦੇ ਨਿਜੀਕਰਨ ਦੇ ਸਰਕਾਰ ਦੇ ਐਲਾਨ ਖ਼ਿਲਾਫ਼ ਹੜਤਾਲ ਦਾ ਸੱਦਾ ਦਿੱਤਾ …

Read More »

13, 14, 15 ਤੇ 16 ਮਾਰਚ ਨੂੰ ਸਰਕਾਰੀ ਬੈਂਕ ਬੰਦ ਰਹਿਣਗੇ

ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ ਚੰਡੀਗੜ੍ਹ, 12 ਮਾਰਚ ਦੇਸ਼ ਵਿੱਚ ਬੈਂਕਿੰਗ ਸੇਵਾਵਾਂ ਸ਼ਨਿਚਰਵਾਰ ਤੋਂ ਚਾਰ ਦਿਨਾਂ ਲਈ ਠੱਪ ਰਹਿਣਗੀਆਂ। ਛੁੱਟੀਆਂ ਅਤੇ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਾਂ (ਯੂਐੱਫਬੀਯੂ) ਵੱਲੋਂ ਹੜਤਾਲ ਕਾਰਨ 13 ਮਾਰਚ (ਮਹੀਨੇ ਦੇ ਦੂਜੇ ਸ਼ਨੀਵਾਰ) ਅਤੇ 14 ਮਾਰਚ (ਐਤਵਾਰ) ਨੂੰ ਬੈਂਕ ਦੇ ਬੰਦ ਰਹਿਣਗੇ। ਬੈਂਕਾ ਦੇ ਨਿੱਜੀਕਰਨ ਖ਼ਿਲਾਫ਼ ਮੁਲਾਜ਼ਮ ਯੂਨੀਅਨਾਂ …

Read More »