Home / Punjabi News / 13, 14, 15 ਤੇ 16 ਮਾਰਚ ਨੂੰ ਸਰਕਾਰੀ ਬੈਂਕ ਬੰਦ ਰਹਿਣਗੇ

13, 14, 15 ਤੇ 16 ਮਾਰਚ ਨੂੰ ਸਰਕਾਰੀ ਬੈਂਕ ਬੰਦ ਰਹਿਣਗੇ

ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ

ਚੰਡੀਗੜ੍ਹ, 12 ਮਾਰਚ

ਦੇਸ਼ ਵਿੱਚ ਬੈਂਕਿੰਗ ਸੇਵਾਵਾਂ ਸ਼ਨਿਚਰਵਾਰ ਤੋਂ ਚਾਰ ਦਿਨਾਂ ਲਈ ਠੱਪ ਰਹਿਣਗੀਆਂ। ਛੁੱਟੀਆਂ ਅਤੇ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਾਂ (ਯੂਐੱਫਬੀਯੂ) ਵੱਲੋਂ ਹੜਤਾਲ ਕਾਰਨ 13 ਮਾਰਚ (ਮਹੀਨੇ ਦੇ ਦੂਜੇ ਸ਼ਨੀਵਾਰ) ਅਤੇ 14 ਮਾਰਚ (ਐਤਵਾਰ) ਨੂੰ ਬੈਂਕ ਦੇ ਬੰਦ ਰਹਿਣਗੇ। ਬੈਂਕਾ ਦੇ ਨਿੱਜੀਕਰਨ ਖ਼ਿਲਾਫ਼ ਮੁਲਾਜ਼ਮ ਯੂਨੀਅਨਾਂ ਨੇ ਦੋ ਦਿਨ ਦੀ ਹੜਤਾਲ ਦਾ ਸੱਦਾ ਦਿੱਤਾ ਹੈ ਜਿਸ ਕਾਰਨ ਬੈਂਕ 15 ਤੇ 16 ਮਾਰਚ ਨੂੰ ਬੰਦ ਰਹਿਣਗੇ। ਇਸ ਦੇ ਉਲਟ ਆਈਸੀਆਈਸੀਆਈ, ਐੱਚਡੀਐੱਫਸੀ ਅਤੇ ਕੋਟਕ ਮਹਿੰਦਰਾ ਬੈਂਕ 15 ਅਤੇ 16 ਮਾਰਚ ਨੂੰ ਆਮ ਵਾਂਗ ਕੰਮ ਕਰਨਗੇ।


Source link

Check Also

ਪੰਜਾਬ ਕਲੱਬ ਡਾਂਸਰ ਦਾ ਕਤਲ, ਜਾਣੋ ਕਿਵੇਂ ਫਸਿਆ ਮਕੈਨਿਕ? ਘਰ ਵਾਪਸੀ ਸਮੇਂ ਦੋਵਾਂ ਨੇ ਸੰਬੰਧ ਬਣਾਏ; ਫਿਰ…

Punjab Club Dancer Murder: ਪੰਚਕੂਲਾ ਦੇ ਸੈਕਟਰ-20 ਵਿੱਚ ਹੋਈ ਪੰਜਾਬ ਦੀ ਕਲੱਬ ਡਾਂਸਰ ਦਾ ਕਤਲ …