Home / Tag Archives: ਫਨ (page 2)

Tag Archives: ਫਨ

ਇਮਰਾਨ ਖਾਨ ਨੇ ਫੋਨ ’ਤੇ ਰਾਜਪਕਸਾ ਨਾਲ ਗੱਲ ਕੀਤੀ

ਕੋਲੰਬੋ, 5 ਦਸੰਬਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਇਆ ਰਾਜਪਕਸੇ ਨਾਲ ਫੋਨ ‘ਤੇ ਗੱਲਬਾਤ ਕੀਤੀ ਅਤੇ ਕਿਹਾ ਕਿ ਉਸ ਭੀੜ ਪ੍ਰਤੀ ਕੋਈ ਰਹਿਮ ਨਹੀਂ ਦਿਖਾਇਆ ਜਾਵੇਗਾ ਜਿਸ ਨੇ ਕੁਫਰ ਤੋਲਣ ਦੇ ਦੋਸ਼ਾਂ ਤਹਿਤ ਸ੍ਰੀਲੰਕਾਈ ਨਾਗਰਿਕ ਪ੍ਰਿਯੰਤਾ ਦੀਆਵਦਾਨਾ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਸੀ। ਰਾਸ਼ਟਰਪਤੀ …

Read More »

ਅਮਰੀਕਾ ਅਤੇ ਚੀਨ ਦੇ ਵਪਾਰਕ ਰਾਜਦੂਤਾਂ ਵੱਲੋਂ ਫੋਨ ’ਤੇ ਗੱਲਬਾਤ

ਪੇਈਚਿੰਗ, 27 ਮਈ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਅਹੁਦਾ ਸੰਭਾਲਣ ਮਗਰੋਂ ਅਮਰੀਕਾ ਤੇ ਚੀਨ ਦੇ ਵਪਾਰਕ ਰਾਜਦੂਤਾਂ ਨੇ ਪਹਿਲੀ ਵਾਰ ਫੋਨ ‘ਤੇ ਗੱਲਬਾਤ ਕੀਤੀ ਪਰ ਦੋਵਾਂ ਧਿਰਾਂ ਨੇ ਅਜਿਹਾ ਕੋਈ ਸੰਕੇਤ ਨਹੀਂ ਦਿੱਤਾ ਜਿਸ ਤੋਂ ਪਤਾ ਲੱਗੇ ਕਿ ਉਨ੍ਹਾਂ ਦੀਆਂ ਟੈਕਸ ਸਬੰਧੀ ਅੜਚਣਾਂ ਖ਼ਤਮ ਕਰਨ ਸਬੰਧੀ ਵਾਰਤਾਲਾਪ ਮੁੜ ਕਦੋਂ ਸ਼ੁਰੂ ਹੋਵੇਗਾ। …

Read More »

ਕਰਨਾਟਕ ਵਿੱਚ 3000 ਕੋਰੋਨਾ ਮਰੀਜ਼ ਗਾਇਬ , ਫੋਨ ਬੰਦ ਕਰ ਘਰਾਂ ਚੋਂ ਗਏ

ਸਰਕਾਰ ਦੀ ਲੋਕਾਂ ਨੂੰ ਅਪੀਲ ਜੇ ਕੋਈ ਕੋਰੋਨਾ ਪਾਜਿਟਿਵ ਹੁੰਦਾ ਤਾਂ ਆਪਣਾ ਮੋਬਾਇਲ ਬੰਦ ਨਾ ਕਰੇ ਕਰਨਾਟਕ ਵਿੱਚ 3000 ਦੇ ਲਗਭਗ ਮਰੀਜ ਬੈਂਗਲੁਰੂ ਤੋਂ ਲਾਪਤਾ ਹੋ ਗਏ ਹਨ । ਰਿਪੋਰਟਾਂ ਮੁਤਾਬਿਕ ਇਹਨਾਂ ਮਰੀਜਾਂ ਨੇ ਆਪਣੇ ਮੋਬਾਇਲ ਬੰਦ ਕਰ ਅਪਣੇ ਘਰਾਂ ਨੂੰ ਛੱਡ ਦਿੱਤਾ ਹੈ । ਹੁਣ ਪੁਲਿਸ ਇਹਨਾਂ ਦੀ ਭਾਲ …

Read More »

ਨੰਦੀਗ੍ਰਾਮ ’ਚ ਭਾਜਪਾ ਤੇ ਟੀਐੱਮਸੀ ਵਰਕਰਾਂ ਵਿਚਾਲੇ ਝੜਪ: ਮਮਤਾ ਬੂਥ ’ਤੇ ਪੁੱਜੀ, ਰਾਜਪਾਲ ਨੂੰ ਫੋਨ ਕੀਤਾ ਤੇ ਚੋਣ ਕਮਿਸ਼ਨ ਨੂੰ ਸ਼ਿਕਾਇਤਾਂ

ਨੰਦੀਗ੍ਰਾਮ, 1 ਅਪਰੈਲ ਪੱਛਮੀ ਬੰਗਾਲ ਵਿਚ ਵੋਟਿੰਗ ਦੇ ਦੂਜੇ ਪੜਾਅ ਦੌਰਾਨ ਅੱਜ ਨੰਦੀਗ੍ਰਾਮ ਵਿਚ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਵਿਚਾਲੇ ਝੜਪਾਂ ਹੋਣ ਦੀਆਂ ਰਿਪੋਰਟਾਂ ਹਨ। ਇਹ ਝੜਪ ਇਥੇ ਬੋਯਾਲਾ ਪੋਲਿੰਗ ਬੂਥ ਦੇ ਬਾਹਰ ਹੋਈ। ਜਾਣਕਾਰੀ ਮਿਲਣ ‘ਤੇ ਮੁੱਖ ਮੰਤਰੀ ਮਮਤਾ ਬੈਨਰਜੀ ਖੁਦ ਬੂਥ ‘ਤੇ ਪਹੁੰਚ ਗਈ। ਇਸ ਦੌਰਾਨ ਉਨ੍ਹਾਂ …

Read More »