ਨਵੀਂ ਦਿੱਲੀ, 26 ਜਨਵਰੀ ਅੱਜ ਗਣਤੰਤਰ ਦਿਵਸ ਗਣਤੰਤਰ ਦਿਵਸ ਪਰੇਡ ਦੌਰਾਨ ਰਾਜਪਥ ‘ਤੇ ਕੁੱਲ 17 ਰਾਜਾਂ ਤੇ ਕੇਂਦਰ ਸਾਸ਼ਤ ਪ੍ਰਦੇਸ਼ਾਂ ਦੀਆਂ ਝਾਕੀਆਂ ਕੱਢੀਆਂ ਗਈਆਂ। ਇਨ੍ਹਾਂ ਵਿੱਚ ਦੇਸ਼ ਦੇ ਸਮਾਜਿਕ, ਧਾਰਮਿਕ ਤੇ ਵਿਰਾਸਤੀ ਦੀਦਾਰ ਕਰਵਾਏ ਗਏ। ਲੋਕਾਂ ਨੇ ਇਨ੍ਹਾਂ ਨੂੰ ਬੜੀ ਨੀਝ ਲਗਾ ਦੇ ਦੇਖਿਆ। ਕਰੋਨਾ ਦੇ ਮੱਦੇਨਜ਼ਰ ਸਰਕਾਰ ਪਰੇਡ ਦੇਖਣ …
Read More »ਚੀਨੀ ਫੌਜ ਵਲੋਂ ਸਿੱਕਮ ਦੇ ਨਾਕੂ ਲਾ ਘੁਸਪੈਠ ਦੀ ਕੋਸ਼ਿਸ਼, ਭਾਰਤੀ ਫੌਜਾਂ ਨਾਲ ਝੜੱਪ
ਨਵੀਂ ਦਿੱਲੀ, 25 ਜਨਵਰੀ ਸਰਕਾਰ ਵਿਚਲੇ ਸੂਤਰਾਂ ਦੀ ਮੰਨੀਏ ਤਾਂ ਉੱਤਰੀ ਸਿੱਕਮ ਵਿੱਚ ਪਿਛਲੇ ਹਫ਼ਤੇ ਨਾਕੂ ਲਾ ਵਿੱਚ ਭਾਰਤ ਤੇ ਚੀਨ ਦੇ ਫੌਜੀਆਂ ਦਰਮਿਆਨ ਝੜਪ ਹੋਈ ਸੀ। ਉਂਜ ਹਾਲ ਦੀ ਘੜੀ ਹਾਲਾਤ ਕੰਟਰੋਲ ਹੇਠ ਹਨ। ਰਿਪੋਰਟਾਂ ਮੁਤਾਬਕ ਝੜਪ ’ਚ ਚਾਰ ਭਾਰਤੀ ਤੇ 20 ਚੀਨੀ ਫੌਜੀ ਜ਼ਖ਼ਮੀ ਹੋਏ ਹਨ, ਹਾਲਾਂਕਿ ਇਸ …
Read More »
Asian Tribune Your Multilingual Newspaper covering World and local news News