ਚੰਡੀਗੜ੍ਹ, 4 ਅਕਤੂਬਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲਖੀਮਪੁਰ ਖੀਰੀ ਜਾ ਰਹੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਹੋਰ ਕਾਂਗਰਸੀ ਵਿਧਾਇਕਾਂ ਨੂੰ ਰਾਹ ਵਿਚ ਹੀ ਰੋਕਣ ਅਤੇ ਉੱਤਰ ਪ੍ਰਦੇਸ਼ ਪੁਲੀਸ ਵੱਲੋਂ ਸ੍ਰੀ ਰੰਧਾਵਾ ਨੂੰ ਹਿਰਾਸਤ ਵਿਚ ਲਏ ਜਾਣ ਦੀ ਨਿਖੇਧੀ ਕੀਤੀ ਹੈ। ਜ਼ਿਕਰਯੋਗ ਹੈ ਕਿ ਉੱਤਰ …
Read More »ਭਾਰਤ ਸਰਕਾਰ ਨੇ ਝੋਨੇ ਦੀ ਖਰੀਦ 10 ਦਿਨ ਟਾਲੀ
ਪੰਜਾਬ ਤੇ ਹਰਿਆਣਾ ‘ਚ ਅੱਜ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੀ ਨਹੀਂ ਹੋਵੇਗੀ, ਜਦਕਿ ਪਹਿਲਾਂ ਹਰ ਸਾਲ ਝੋਨੇ ਦੀ ਸਰਕਾਰੀ ਖਰੀਦ ਇੱਕ ਅਕਤੂਬਰ ਤੋਂ ਸ਼ੁਰੂ ਹੁੰਦੀ ਆ ਰਹੀ ਹੈ। ਭਾਰਤ ਸਰਕਾਰ ਨੇ ਬੀਤੇ ਦਿਨੀਂ ਹੋਏ ਮੀਹ ਦੇ ਮੱਦੇਨਜ਼ਰ ਪੰਜਾਬ ਅਤੇ ਹਰਿਆਣਾ ਵਿਚ ਝੋਨੇ ਦੀ ਫ਼ਸਲ ਦੀ ਖਰੀਦ 11 ਅਕਤੂਬਰ 2021 …
Read More »ਪਾਰਟੀ ਨੇ ਮੇਰਾ ਜੋ ਅਪਮਾਨ ਕੀਤਾ, ਸਾਰੀ ਦੁਨੀਆ ਨੇ ਦੇਖਿਆ: ਕੈਪਟਨ ਅਮਰਿੰਦਰ
ਚੰਡੀਗੜ੍ਹ, 1 ਅਕਤੂਬਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੱਲੋਂ ਕੀਤੇ ਗਏ ਦਾਅਵਿਆਂ ਤੇ ਲਗਾਏ ਗਏ ਦੋਸ਼ਾਂ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ, ”ਮੁੱਖ ਮੰਤਰੀ ਦੇ ਅਹੁਦੇ ਤੋਂ ਹਟਣ ਤੋਂ ਤਿੰਨ ਹਫ਼ਤੇ ਪਹਿਲਾਂ, ਮੈਂ ਸੋਨੀਆ ਗਾਂਧੀ ਨੂੰ ਆਪਣੇ ਅਸਤੀਫ਼ੇ …
Read More »ਫਰਾਂਸ ਦੇ ਸਾਬਕਾ ਰਾਸ਼ਟਰਪਤੀ ਸਰਕੋਜ਼ੀ ਨੂੰ ਇਕ ਸਾਲ ਦੀ ਸਜ਼ਾ
ਪੈਰਿਸ, 30 ਸਤੰਬਰ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ (66) ਨੂੰ 2012 ‘ਚ ਚੋਣ ਲੜਨ ਦੌਰਾਨ ਪ੍ਰਚਾਰ ‘ਤੇ ਤੈਅਸ਼ੁਦਾ ਰਕਮ ਤੋਂ ਜ਼ਿਆਦਾ ਪੈਸਾ ਖ਼ਰਚ ਕਰਨ ਦਾ ਦੋਸ਼ੀ ਪਾਇਆ ਗਿਆ ਹੈ ਅਤੇ ਉਸ ਨੂੰ ਇਕ ਸਾਲ ਲਈ ਘਰ ‘ਚ ਨਜ਼ਰਬੰਦ ਰਹਿਣ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਉਸ ਨੂੰ ਇਕ ਇਲੈਕਟ੍ਰਾਨਿਕ …
Read More »ਬਿਜਲੀ ਬਕਾਏ ਮੁਆਫ ਕਰਨ ਦਾ ਪੰਜਾਬ ਸਰਕਾਰ ਨੇ ਕੀਤਾ ਐਲਾਨ, ਰੇਤ ਮਾਫੀਆ ਤੇ ਹੋਣ ਜਾ ਰਹੀ ਹੈ ਜਲਦ ਕਾਰਵਾਈ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਦੀ ਬੈਠਕ ਹੋਈ। ਅੱਜ ਦੀ ਬੈਠਕ ਵਿੱਚ ਬ੍ਰਹਮ ਮਹਿੰਦਰਾ ਅਤੇ ਰਜ਼ੀਆ ਸੁਲਤਾਨਾ ਹਾਜ਼ਰ ਨਹੀਂ ਹਨ ਪਰ ਪ੍ਰਗਟ ਸਿੰਘ ਤੇ ਰਾਜਾ ਵੜਿੰਗ ਨੇ ਹਾਜ਼ਰੀ ਭਰੀ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ 2 ਕਿਲੋਵਾਟ ਤੱਕ ਸਮਰਥਾ ਵਾਲਿਆਂ …
Read More »ਐਲਏਸੀ ਨੇੜੇ ਚੀਨ ਨੇ ਸੈਨਿਕਾਂ ਦੇ ਰਹਿਣ ਲਈ ਨਵੇਂ ਟਿਕਾਣੇ ਬਣਾਏ
ਪੇਈਚਿੰਗ, 27 ਸਤੰਬਰ ਚੀਨ ਨੇ ਅਸਲ ਕੰਟਰੋਲ ਰੇਖਾ ਦੇ ਨਾਲ ਕਈ ਉਚਾਈ ਵਾਲੇ ਖੇਤਰਾਂ ਵਿਚ ਆਪਣੀ ਸੈਨਾ ਲਈ ਨਵੀਆਂ ਕੰਟੇਨਰ ਅਧਾਰਿਤ ਰਿਹਾਇਸ਼ਾਂ (ਸ਼ੈਲਟਰ) ਬਣਾਈਆਂ ਹਨ। ਪੂਰਬੀ ਲੱਦਾਖ ਵਿਚ ਇਹ ਟਿਕਾਣੇ ਭਾਰਤ ਵੱਲੋਂ ਕੀਤੀ ਤਾਇਨਾਤੀ ਤੋਂ ਬਾਅਦ ਬਣਾਏ ਗਏ ਹਨ। ਇਹ ਸ਼ੈਲਟਰ ਤਾਸ਼ੀਗੌਂਗ, ਮਾਂਜ਼ਾ, ਹੌਟ ਸਪਰਿੰਗਜ਼ ਤੇ ਚੁਰੁਪ ਨੇੜੇ ਬਣਾਏ ਗਏ …
Read More »ਸੁਖਜਿੰਦਰ ਰੰਧਾਵਾ ਬਣੇ ਗ੍ਰਹਿ ਮੰਤਰੀ ਤੇ ਰਾਜਾ ਵੜਿੰਗ ਨੂੰ ਮਿਲਿਆ ਟਰਾਂਸਪੋਰਟ ਵਿਭਾਗ
ਪੰਜਾਬ ਸਰਕਾਰ ਵਿੱਚ ਨਵੇਂ ਮੰਤਰੀਆਂ ਵਿਚਾਲੇ ਮਹਿਕਮਿਆਂ ਦਾ ਵੰਡ ਕਰ ਦਿੱਤੀ ਹੈ। ਜਿਸ ਤਹਿਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਕਰਮਚਾਰੀ ਵਿਭਾਗ, ਵਿਜੀਲੈਂਸ, ਆਮ ਪ੍ਰਸ਼ਾਸਨਿਕ ਮਾਮਲੇ, ਸੂਚਨਾ ਅਤੇ ਜਨਤਕ ਮਾਮਲੇ,ਨਿਆਂ ਕਾਨੂੰਨ ਅਤੇ ਵਿਧਾਨਿਕ,ਵਾਤਾਵਰਨ,ਖਣਨ ਅਤੇ ਭੂ-ਵਿਗਿਆਨ,ਆਬਕਾਰੀ, ਨਿਵੇਸ਼ ਤਰੱਕੀ,ਹੌਸਪੀਟੈਲਿਟੀ,ਬਿਜਲੀ,ਸੈਰ-ਸਪਾਟਾ ਅਤੇ ਸੱਭਿਆਚਰ ਮਹਿਕਮਾ ਹੋਣਗੇ। ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕੋਲ ਗ੍ਰਹਿ ਵਿਭਾਗ …
Read More »ਰਜ਼ੀਆ ਸੁਲਤਾਨਾ ਨੇ ਸਿੱਧੂ ਦੇ ਹੱਕ ਵਿੱਚ ਨਿੱਤਰਦਿਆਂ ਪੰਜਾਬ ਵਜ਼ਾਰਤ ’ਚੋਂ ਅਸਤੀਫਾ ਦਿੱਤਾ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 28 ਸਤੰਬਰ ਪੰਜਾਬ ਦੀ ਕੈਬਨਿਟ ਮੰਤਰੀ ਰਜ਼ੀਆ ਸੁਲਨਾਤਾ ਨੇ ਸੂਬੇ ਦੀ ਵਜ਼ਾਰਤ ਵਿੱਚੋਂ ਅਸਤੀਫਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕੁਝ ਘੰਟੇ ਪਹਿਲਾਂ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਮਗਰੋਂ ਰਜ਼ੀਆ ਸੁਲਤਾਨਾ ਦੇ ਅਸਤੀਫੇ ਦੀ …
Read More »ਜਰਮਨੀ ਚੋਣਾਂ: ਸੋਸ਼ਲ ਡੈਮੋਕ੍ਰੈਟ ਵੱਲੋਂ ਮਰਕਲ ਦੇ ਯੂਨੀਅਨ ਬਲਾਕ ਨੂੰ ਮਾਤ
ਬਰਲਿਨ, 27 ਸਤੰਬਰ ਜਰਮਨੀ ਦੀਆਂ ਆਮ ਚੋਣਾਂ ਵਿੱਚ ਮੱਧਵਰਗੀ ਖੱਬੇਪੱਖੀ ਡੈਮੋਕਰੈਟ ਪਾਰਟੀ ਨੇ ਸਭ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਹਨ ਅਤੇ ਬੇਹੱਦ ਕਰੀਬੀ ਮੁਕਾਬਲੇ ਵਿੱਚ ਮੌਜੂਦਾ ਚਾਂਸਲਰ ਏਜੰਲਾ ਮਰਕਲ ਦੇ ਯੂਨੀਅਨ ਬਲਾਕ ਨੂੰ ਮਾਤ ਦਿੱਤੀ। ਇਹ ਚੋਣਾਂ ਤੈਅ ਕਰਨਗੀਆਂ ਕਿ ਯੂਰਪ ਦੇ ਸਭ ਤੋਂ ਵੱਡੇ ਅਰਥਚਾਰੇ ਵਾਲੇ ਮੁਲਕ ਵਿੱਚ ਲੰਬੇ …
Read More »‘ਭਾਰਤ ਬੰਦ' ਨੂੰ ਬਠਿੰਡਾ ’ਚ ਭਰਵਾਂ ਹੁੰਗਾਰਾ
ਸ਼ਗਨ ਕਟਾਰੀਆ ਬਠਿੰਡਾ, 27 ਸਤੰਬਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ‘ਭਾਰਤ ਬੰਦ’ ਦੇ ਸੱਦੇ ਨੂੰ ਬਠਿੰਡਾ ਜ਼ਿਲ੍ਹੇ ਵਿੱਚ ਨਿੱਗਰ ਹੁੰਗਾਰਾ ਮਿਲਿਆ ਹੈ। ਰੇਲ ਪਟੜੀਆਂ ਅਤੇ ਸੜਕਾਂ ‘ਤੇ ਵਿਖਾਵਾਕਾਰੀਆਂ ਵੱਲੋਂ ਲੱਗੇ ਧਰਨਿਆਂ ਕਾਰਨ ਅੱਜ ਬਠਿੰਡਾ ਦਾ ਸੰਪਰਕ ਆਲੇ-ਦੁਆਲੇ ਨਾਲੋਂ ਟੁੱਟਿਆ ਰਿਹਾ। ਕੌਮੀ ਅਤੇ ਰਾਜ ਮਾਰਗਾਂ ‘ਤੇ ਲੱਗੇ ਕਰੀਬ ਸਵਾ ਦਰਜਨ ਧਰਨਿਆਂ …
Read More »
Asian Tribune Your Multilingual Newspaper covering World and local news News