Home / Tag Archives: ਨਵ (page 5)

Tag Archives: ਨਵ

Rekha Gupta Delhi CM ਰੇਖਾ ਗੁਪਤਾ ਦਿੱਲੀ ਦੇ ਨਵੇਂ ਮੁੱਖ ਮੰਤਰੀ ਹੋਣਗੇ

ਨਵੀਂ ਦਿੱਲੀ, 19 ਫਰਵਰੀ Rekha Gupta Delhi CM ਰੇਖਾ ਗੁਪਤਾ ਦਿੱਲੀ ਦੇ ਨਵੇਂ ਮੁੱਖ ਮੰਤਰੀ ਹੋਣਗੇ। ਰੇਖਾ ਗੁਪਤਾ ਸ਼ਾਲੀਮਾਰ ਬਾਗ ਹਲਕੇ ਤੋਂ ਵਿਧਾਇਕ ਹਨ। ਭਾਜਪਾ ਵਿਧਾਇਕ ਦਲ ਦੀ ਬੈਠਕ ਦੌਰਾਨ ਰੇਖਾ ਗੁਪਤਾ ਦੇ ਨਾਮ ’ਤੇ ਰਸਮੀ ਮੋਹਰ ਲਾਈ ਗਈ। ਗੁਪਤਾ ਨੇ ਮੁੱਖ ਮੰਤਰੀ ਮਨੋਨੀਤ ਕੀਤੇ ਜਾਣ ਮਗਰੋਂ ਇਸ ਨਵੀਂ ਜ਼ਿੰਮੇਵਾਰੀ …

Read More »

Punjab news ਕੈਂਟਰ-ਮੋਟਰਸਾਈਕਲ ਦੀ ਟੱਕਰ ’ਚ ਨਵੇਂ ਵਿਆਹੇ ਨੌਜਵਾਨ ਦੀ ਮੌਤ

ਹਰਦੀਪ ਸਿੰਘ ਧਰਮਕੋਟ, 31 ਜਨਵਰੀ ਇੱਥੇ ਜਲੰਧਰ-ਮੋਗਾ ਹਾਈਵੇ ਉਪਰ ਸ਼ਗਨ ਪੈਲੇਸ ਸਾਹਮਣੇ ਜਲੰਧਰ ਵੱਲੋਂ ਆ ਰਹੇ ਤੇਜ਼ ਰਫ਼ਤਾਰ ਕੈਂਟਰ ਵੱਲੋਂ ਮਾਰੀ ਟੱਕਰ ਨਾਲ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਦੀ ਪਛਾਣ ਕਲਗੀਧਰ ਨਗਰ ਵਾਸੀ ਗੁਰਬਖ਼ਸ਼ ਸਿੰਘ ਉਰਫ਼ ਸਾਹਿਲ ਵਜੋਂ ਹੋਈ ਹੈ। ਨੌਜਵਾਨ ਪਰਿਵਾਰ ਸਮੇਤ ਬਾਬਾ ਦਾਮੂ ਸ਼ਾਹ ਲੁਹਾਰਾ …

Read More »

ਨਵੇਂ ਸਾਲ 2025 ਦਾ ਸੰਸਾਰ ਭਰ ਵਿੱਚ ਲੋਕਾਂ ਨੇ ਕੀਤਾ ਸਵਾਗਤ → Ontario Punjabi News

ਦੁਨੀਆ ਨੇ 2024 ਨੂੰ ਅਲਵਿਦਾ ਕਹਿ 2025 ਦਾ ਸਵਾਗਤ ਚਮਕਦਾਰ ਆਤਿਸ਼ਬਾਜੀ, ਰੋਸ਼ਨੀ ਪ੍ਰਦਰਸ਼ਨ ਅਤੇ ਪ੍ਰਾਰਥਨਾਵਾਂ ਨਾਲ ਕਰ ਰਹੀ ਹੈ। ਲੰਡਨ, ਬਰਤਾਨੀਆ ਵਿੱਚ ਵੀ ਨਵੇਂ ਸਾਲ ਦੀ ਸ਼ੁਰੂਆਤ ਹੋਈ । ਨੀਦਰਲੈਂਡ ਦੇ ਐਮਸਟਰਡਮ ‘ਚ ਨਵੇਂ ਸਾਲ ਦਾ ਸਵਾਗਤ ਕਰਨ ਲਈ ਲੋਕਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। …

Read More »

ਨਵੇਂ ਸਾਲ ਦੇ ਜਸ਼ਨ: ਪੰਜਾਬ ਪੁਲੀਸ ਨੇ ਹੁੜਦੰਗੀਆਂ ਨੂੰ ਖ਼ਬਰਦਾਰ ਕੀਤਾ

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ ਚੰਡੀਗੜ੍ਹ, 31 ਦਸੰਬਰ ਪੰਜਾਬ ਪੁਲੀਸ ਨੇ ਨਵੇਂ ਸਾਲ ਦੇ ਜਸ਼ਨਾਂ ਮੌਕੇ ਹੁੜਦੰਗ ਮਚਾਉਣ ਵਾਲਿਆਂ ਨੂੰ ਨਿਵੇਕਲੇ ਢੰਗ ਨਾਲ ਖ਼ਬਰਦਾਰ ਕੀਤਾ ਹੈ। ਪੰਜਾਬ ਪੁਲੀਸ ਨੇ ਨਵੇਂ ਸਾਲ ਦੇ ਮੱਦੇਨਜ਼ਰ ਇਕ ਗ੍ਰੀਟਿੰਗ ਕਾਰਡ ਜਾਰੀ ਕੀਤਾ ਹੈ, ਜਿਸ ਵਿਚ ਅਜਿਹੇ ਹੁੜਦੰਗੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਉਹ …

Read More »

ਅਮਰੀਕਾ ਹਰ ਦੇਸ਼ ਦੇ ਹਿਸਾਬ ਨਾਲ ਲਿਆਉਣ ਜਾ ਰਿਹਾ ਹੈ ਨਵਾਂ ਇਮੀਗ੍ਰੇਸ਼ਨ ਬਿੱਲ

20 ਜਨਵਰੀ ਨੂੰ ਟਰੰਪ ਦੇ ਸਹੁੰ ਚੁੱਕਣ ਤੋਂ ਬਾਅਦ ਅਮਰੀਕਾ ‘ਚ ਨਵਾਂ ਇਮੀਗ੍ਰੇਸ਼ਨ ਬਿੱਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਦੀ ਤਿਆਰੀ ਹੁਣ ਤੋਂ ਸ਼ੁਰੂ ਹੋ ਗਈ ਹੈ। ਇਸ ਇਮੀਗ੍ਰੇਸ਼ਨ ਬਿੱਲ ਵਿੱਚ ਸਾਰੇ ਦੇਸ਼ਾਂ ਲਈ ਵੱਖ-ਵੱਖ ਨਿਯਮ, ਸ਼ਰਤਾਂ ਅਤੇ ਛੋਟਾਂ ਹੋਣਗੀਆਂ। ਦੋ ਡੈਮੋਕ੍ਰੇਟਿਕ ਸੈਨੇਟਰਾਂ ਨੇ ਬੁੱਧਵਾਰ …

Read More »

ਮਹਾਰਾਸ਼ਟਰ ਸਰਕਾਰ ਨੇ ਸ਼ਿਵਾਜੀ ਮਹਾਰਾਜ ਦੇ ਨਵੇਂ ਬੁੱਤ ਲਈ ਟੈਂਡਰ ਜਾਰੀ ਕੀਤਾ

ਮੁੰਬਈ, 25 ਸਤੰਬਰ ਸਿੰਧੂਦੁਰਗ ਵਿੱਚ ਸ਼ਿਵਾਜੀ ਮਹਾਰਾਜ ਦੇ ਬੁੱਤ ਦੇ ਡਿੱਗਣ ਤੋਂ ਬਾਅਦ ਹੁਣ ਮਹਾਰਾਸ਼ਟਰ ਸਰਕਾਰ ਨੇ ਉੱਥੇ 60 ਫੁੱਟ ਉੱਚੇ ਨਵੇਂ ਬੁੱਤ ਦੇ ਨਿਰਮਾਣ ਲਈ ਟੈਂਡਰ ਜਾਰੀ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਇਹ ਬੁੱਤ 20 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਅਤੇ ਸਰਕਾਰ ਨੇ ਕੰਮ …

Read More »

ਏਅਰ ਮਾਰਸ਼ਲ ਤੇਜਿੰਦਰ ਸਿੰਘ ਹੋਣਗੇ ਹਵਾਈ ਸੈਨਾ ਦੇ ਨਵੇਂ ਉਪ ਮੁਖੀ

ਨਵੀਂ ਦਿੱਲੀ, 31 ਅਗਸਤ ਫ਼ੌਜ ਵਿੱਚ ਸਵਦੇਸ਼ੀਕਰਨ ਨੂੰ ਮਿਲ ਰਹੇ ਵੱਡੇ ਹੁਲਾਰੇ ਵਿਚਾਲੇ ਏਅਰ ਮਾਰਸ਼ਲ ਤੇਜਿੰਦਰ ਸਿੰਘ ਪਹਿਲੀ ਸਤੰਬਰ ਨੂੰ ਹਵਾਈ ਸੈਨਾ ਦੇ ਨਵੇਂ ਉਪ ਮੁਖੀ ਵਜੋਂ ਅਹੁਦਾ ਸੰਭਾਲਣਗੇ। ਹਵਾਈ ਸੈਨਾ ਦੇ ਉਪ ਮੁਖੀ ਸੈਨਾ ਵਿੱਚ ਆਧੁਨਿਕਤਾ ਅਤੇ ਅਸਾਸਿਆਂ ਦੀ ਖਰੀਦ ਦੇ ਇੰਚਾਰਜ ਹੁੰਦੇ ਹਨ। ਏਅਰ ਮਾਰਸ਼ਲ ਤੇਜਿੰਦਰ ਸਿੰਘ 2023 …

Read More »

ਸ੍ਰੀਨਿਵਾਸੁਲੂ ਬਣੇ ਐੱਸਬੀਆਈ ਦੇ ਨਵੇਂ ਚੇਅਰਮੈਨ

ਨਵੀਂ ਦਿੱਲੀ, 28 ਅਗਸਤ ਸੀ. ਸ੍ਰੀਨਿਵਾਸੁਲੂ ਸੈੱਟੀ ਨੇ ਅੱਜ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ (ਐੱਸਬੀਆਈ) ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਦਿਨੇਸ਼ ਖਾਰਾ ਦੀ ਸੇਵਾਮੁਕਤੀ ਮਗਰੋਂ ਇਹ ਥਾਂ ਲਈ ਹੈ। ਚੇਅਰਮੈਨ ਬਣਨ ਤੋਂ ਪਹਿਲਾਂ ਸ੍ਰੀ ਸੈੱਟੀ ਬੈਂਕ ਦੇ ਸਭ ਤੋਂ ਸੀਨੀਅਰ ਪ੍ਰਬੰਧ …

Read More »

ਸਰਕਾਰ ਵੱਲੋਂ ਸੀਬੀਡੀਟੀ ’ਚ ਦੋ ਨਵੇਂ ਮੈਂਬਰ ਨਿਯੁਕਤ

ਨਵੀਂ ਦਿੱਲੀ, 31 ਜੁਲਾਈ ਕੇਂਦਰ ਸਰਕਾਰ ਨੇ ਆਮਦਨ ਕਰ ਵਿਭਾਗ ਦੀ ਪ੍ਰਸ਼ਾਸਕੀ ਬਾਡੀ ਕੇਂਦਰੀ ਡਾਇਰੈਕਟ ਟੈਕਸ ਬੋਰਡ (ਸੀਬੀਡੀਟੀ) ਵਿੱਚ ਦੋ ਨਵੇਂ ਮੈਂਬਰ ਨਿਯੁਕਤ ਕੀਤੇ ਹਨ। ਨਿਯੁਕਤ ਕੀਤੇ ਗਏ ਮੈਂਬਰ ਰਾਮੇਸ਼ ਨਾਰਾਇਣ ਪਰਬਤ ਅਤੇ ਪ੍ਰਬੋਧ ਸੇਠ ਭਾਰਤੀ ਰੈਵੇਨਿਊ ਸੇਵਾ (ਆਈਆਰਐੱਸ) ਦੇ 1989 ਬੈਚ ਦੇ ਨਾਲ ਸਬੰਧਤ ਹਨ। ਵਿੱਤ ਮੰਤਰਾਲੇ ਵੱਲੋਂ ਇਨ੍ਹਾਂ …

Read More »

ਦਿੱਲੀ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ‘ਆਪ’ ਨੂੰ ਨਵਾਂ ਦਫ਼ਤਰ ਅਲਾਟ

ਨਵੀਂ ਦਿੱਲੀ, 25 ਜੁਲਾਈ ਦਿੱਲੀ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ‘ਆਪ’ ਨੂੰ ਲੁਟੀਅਨਜ਼ ਦਿੱਲੀ ਖੇਤਰ ‘ਚ ਨਵਾਂ ਦਫ਼ਤਰ ਅਲਾਟ ਕੀਤਾ ਗਿਆ ਹੈ। ਪਾਰਟੀ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ‘ਆਪ’ ਦਾ ਨਵਾਂ ਦਫ਼ਤਰ ਪੰਡਿਤ ਰਵੀ ਸ਼ੰਕਰ ਸ਼ੁਕਲਾ ਲੇਨ ‘ਚ ਬੰਗਲਾ ਨੰਬਰ ਇਕ ਹੈ। ‘ਆਪ’ ਦਾ ਦਫ਼ਤਰ ਪਹਿਲਾਂ ਰੌਜ਼ …

Read More »