Home / Punjabi News / ਨਵੇਂ ਸਾਲ 2025 ਦਾ ਸੰਸਾਰ ਭਰ ਵਿੱਚ ਲੋਕਾਂ ਨੇ ਕੀਤਾ ਸਵਾਗਤ → Ontario Punjabi News

ਨਵੇਂ ਸਾਲ 2025 ਦਾ ਸੰਸਾਰ ਭਰ ਵਿੱਚ ਲੋਕਾਂ ਨੇ ਕੀਤਾ ਸਵਾਗਤ → Ontario Punjabi News




ਦੁਨੀਆ ਨੇ 2024 ਨੂੰ ਅਲਵਿਦਾ ਕਹਿ 2025 ਦਾ ਸਵਾਗਤ ਚਮਕਦਾਰ ਆਤਿਸ਼ਬਾਜੀ, ਰੋਸ਼ਨੀ ਪ੍ਰਦਰਸ਼ਨ ਅਤੇ ਪ੍ਰਾਰਥਨਾਵਾਂ ਨਾਲ ਕਰ ਰਹੀ ਹੈ। ਲੰਡਨ, ਬਰਤਾਨੀਆ ਵਿੱਚ ਵੀ ਨਵੇਂ ਸਾਲ ਦੀ ਸ਼ੁਰੂਆਤ ਹੋਈ । ਨੀਦਰਲੈਂਡ ਦੇ ਐਮਸਟਰਡਮ ‘ਚ ਨਵੇਂ ਸਾਲ ਦਾ ਸਵਾਗਤ ਕਰਨ ਲਈ ਲੋਕਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਨਵੇਂ ਸਾਲ ਦੇ ਮੌਕੇ ‘ਤੇ, ਜੋਨਸ ਬ੍ਰਦਰਜ਼ ਨੇ ਨਿਊਯਾਰਕ, ਅਮਰੀਕਾ ਦੇ ਟਾਈਮਜ਼ ਸਕੁਏਅਰ ਵਿੱਚ ਪ੍ਰਦਰਸ਼ਨ ਕੀਤਾ ।






Previous articleਨਿਊਜ਼ੀਲੈਂਡ ‘ਚ ਚੜ੍ਹ ਗਿਆ ਨਵਾਂ ਸਾਲ 2025



Source link

Check Also

ਕਾਂਗਰਸ ‘ਚ ਸ਼ਾਮਲ ਹੋਣ ਬਾਰੇ ਚਰਚਾ ਹੋਈ ਤੇਜ਼…

Punjab News: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਦਿੱਲੀ ਵਿੱਚ …