ਨਵੀਂ ਦਿੱਲੀ, 28 ਅਗਸਤ
ਸੀ. ਸ੍ਰੀਨਿਵਾਸੁਲੂ ਸੈੱਟੀ ਨੇ ਅੱਜ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ (ਐੱਸਬੀਆਈ) ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਦਿਨੇਸ਼ ਖਾਰਾ ਦੀ ਸੇਵਾਮੁਕਤੀ ਮਗਰੋਂ ਇਹ ਥਾਂ ਲਈ ਹੈ। ਚੇਅਰਮੈਨ ਬਣਨ ਤੋਂ ਪਹਿਲਾਂ ਸ੍ਰੀ ਸੈੱਟੀ ਬੈਂਕ ਦੇ ਸਭ ਤੋਂ ਸੀਨੀਅਰ ਪ੍ਰਬੰਧ ਨਿਰਦੇਸ਼ਕ ਸਨ।
The post ਸ੍ਰੀਨਿਵਾਸੁਲੂ ਬਣੇ ਐੱਸਬੀਆਈ ਦੇ ਨਵੇਂ ਚੇਅਰਮੈਨ appeared first on Punjabi Tribune.
Source link
Asian Tribune Your Multilingual Newspaper covering World and local news News