ਗੁਰਮਲਕੀਅਤ ਸਿੰਘ ਕਾਹਲੋਂ ਵੈਨਕੂਵਰ, 27 ਅਕਤੂਬਰ ਪੁਲੀਸ ਵੱਲੋਂ ਕੈਨੇਡਾ ਦੇ ਪਹਾੜੀ ਖੇਤਰ ਰਿੱਝ ਮੀਡੋ ਕੋਲ ਗੋਲਡਨ ਯੀਅਰ ਪ੍ਰੋਵਿਨਸ਼ਲ ਪਾਰਕ ਵਿੱਚ ਘੁੰਮਣ ਗਏ ਦੋ ਸੈਲਾਨੀਆਂ ਨੂੰ ਪੱਗਾਂ ਨਾਲ ਦਰਿਆ ਵਿੱਚੋਂ ਕੱਢਣ ਵਾਲੇ ਦਸਤਾਰਧਾਰੀ ਪੰਜਾਬੀ ਨੌਜਵਾਨਾਂ ਨੂੰ ਕਮਿਊਨਿਟੀ ਲੀਡਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬ ਤੋਂ ਗਗਨਦੀਪ ਸਿੰਘ, ਅਜੈ ਕੁਮਾਰ, ਗੁਰਪ੍ਰੀਤ ਸਿੰਘ, …
Read More »ਰੂਸੀ ਹਥਿਆਰਾਂ ਬਗ਼ੈਰ ਭਾਰਤੀ ਫ਼ੌਜ ਅਸਰਦਾਰ ਢੰਗ ਨਾਲ ਕੰਮ ਨਹੀਂ ਕਰ ਸਕਦੀ: ਸੀਆਰਐੱਸ
ਵਾਸ਼ਿੰਗਟਨ, 27 ਅਕਤੂਬਰ ਰੂਸੀ ਹਥਿਆਰਾਂ ਅਤੇ ਸਾਜ਼ੋ-ਸਾਮਾਨ ‘ਤੇ ਭਾਰਤ ਦੀ ਨਿਰਭਰਤਾ ਕਾਫੀ ਘੱਟ ਗਈ ਹੈ ਪਰ ਭਾਰਤੀ ਫੌਜ ਰੂਸੀ ਹਥਿਆਰਾਂ ਤੇ ਸਾਜ਼ੋ ਸਾਮਾਨ ਤੋਂ ਬ਼ਗੈਰ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਨਹੀਂ ਕਰ ਸਕਦੀ ਅਤੇ ਆਉਣ ਵਾਲੇ ਸਮੇਂ ਵਿੱਚ ਰੂਸੀ ਹਥਿਆਰਾਂ ਭਾਰਤ ਨਿਰਭਰ ਰਹੇਗਾ। ਇਹ ਦਾਅਵਾ ਕਾਂਗਰਸ਼ਨਲ ਰਿਸਰਚ ਸਰਵਿਸ (ਸੀਆਰਐੱਸ) ਦੀ ਰਿਪੋਰਟ …
Read More »31 ਲੱਖ ਦੇ ਜੁਰਮਾਨੇ ਦੇ ਨਾਲ ਇੱਕ ਹੋਰ ਉਮਰ ਕੈਦ ਭੁਗਤੇਗਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ
ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸਿਰਸਾ ਦੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਡੇਰਾ ਪ੍ਰੇਮੀ ਰਣਜੀਤ ਸਿੰਘ ਦੇ ਕਤਲ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ। ਨਾਲ ਹੀ 31 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਬਾਕੀ ਦੋਸ਼ੀਆਂ ਨੂੰ 50-50 ਹਜਾਰ ਦੇ …
Read More »ਬਰਤਾਨੀਆ ਦੇ ਗਿਰਜਾਘਰ ’ਚ ਸੰਸਦ ਮੈਂਬਰ ਦੀ ਚਾਕੂ ਨਾਲ ਹੱਤਿਆ, ਪੁਲੀਸ ਮੰਨ ਰਹੀ ਹੈ ਅਤਿਵਾਦੀ ਹਮਲਾ
ਲੇਹ-ਓਨ-ਸੀ (ਬਰਤਾਨੀਆ), 16 ਅਕਤੂਬਰ ਪੁਲੀਸ ਨੇ ਸ਼ੁੱਕਰਵਾਰ ਨੂੰ ਇੰਗਲੈਂਡ ਦੇ ਗਿਰਜਾਘਰ ਵਿੱਚ ਆਪਣੇ ਸੰਸਦੀ ਖੇਤਰ ਦੇ ਮੈਂਬਰਾਂ ਨਾਲ ਮੀਟਿੰਗ ਕਰ ਰਹੇ ਸੀਨੀਅਰ ਸੰਸਦ ਮੈਂਬਰ ਦੀ ਚਾਕੂ ਮਾਰ ਕੇ ਹੱਤਿਆ ਕਰਨ ਨੂੰ ਅਤਿਵਾਦੀ ਘਟਨਾ ਕਰਾਰ ਦਿੱਤਾ ਹੈ। ਹਮਲੇ ਦੇ ਸਬੰਧ ਵਿੱਚ 25 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਤਿਵਾਦ ਵਿਰੋਧੀ …
Read More »ਬਰਤਾਨਵੀ ਸੰਸਦ ਮੈਂਬਰ ਦੀ ਚਾਕੂ ਨਾਲ ਹੋਏ ਹਮਲੇ ਕਾਰਨ ਮੌਤ
ਲੰਡਨ, 15 ਅਕਤੂਬਰ ਬਰਤਾਨੀਆ ਵਿਚ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਡੇਵਿਡ ਐਮੈਸ ‘ਤੇ ਅੱਜ ਦੁਪਹਿਰ ਵੇਲੇ ਹੋਏ ਹਮਲੇ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਸੰਸਦ ਮੈਂਬਰ ‘ਤੇ ਉਸ ਵੇਲੇ ਚਾਕੂ ਨਾਲ ਹਮਲਾ ਕੀਤਾ ਗਿਆ ਜਦੋਂ ਉਹ ਪੂਰਬੀ ਇੰਗਲੈਂਡ ਦੇ ਇਕ ਗਿਰਜਾਘਰ ਵਿਚ ਆਪਣੇ ਸਹਿਯੋਗੀਆਂ ਨਾਲ ਮੀਟਿੰਗ ਕਰ ਰਹੇ ਸਨ। …
Read More »ਨਾਰਵੇ ਵਿੱਚ ਤੀਰ-ਕਮਾਨ ਨਾਲ ਪੰਜ ਹੱਤਿਆਵਾਂ
ਕੋਪਨਹੇਗਨ, 14 ਅਕਤੂਬਰ ਡੈਨਮਾਰਕ ਦਾ ਵਸਨੀਕ, ਜਿਸ ਉੱਤੇ ਨਾਰਵੇ ਦੇ ਕੌਂਗਸਬਰਗ ਕਸਬੇ ਦੀਆਂ ਵੱਖ ਵੱਖ ਥਾਵਾਂ ‘ਤੇ ਬੁੱਧਵਾਰ ਸ਼ਾਮ ਨੂੰ ਤੀਰ-ਕਮਾਨ ਨਾਲ ਹਮਲਾ ਕਰ ਕੇ ਪੰਜ ਲੋਕਾਂ ਨੂੰ ਮਾਰਨ ਅਤੇ ਦੋ ਜਣਿਆਂ ਨੂੰ ਜ਼ਖ਼ਮੀ ਕਰਨ ਦਾ ਸ਼ੱਕ ਹੈ, ਉਸ ਨੇ ਮੁਸਲਿਮ ਧਰਮ ਅਪਣਾਇਆ ਹੋਇਆ ਹੈ ਤੇ ਉਸ ਉੱਤੇ ਪਹਿਲਾਂ ਕਟੱੜਪੰਥੀ …
Read More »ਤਿੰਨ ਅਮਰੀਕੀ ਅਰਥਸ਼ਾਸਤਰੀਆਂ ਦਾ ਨੋਬੇਲ ਪੁਰਸਕਾਰ ਨਾਲ ਸਨਮਾਨ
ਸਟੌਕਹੋਮ, 11 ਅਕਤੂਬਰ ਤਿੰਨ ਅਮਰੀਕੀ ਅਰਥਸ਼ਾਸਤਰੀਆਂ ਨੂੰ ਵੱਖਰੀ ਤਰ੍ਹਾਂ ਦੇ ਪ੍ਰਯੋਗਾਂ ਜਾਂ ਕੁਦਰਤੀ ਪ੍ਰਯੋਗਾਂ ਤੋਂ ਨਤੀਜੇ ਕੱਢਣ ਸਬੰਧੀ ਕੰਮ ਕਰਨ ਲਈ ਅੱਜ ਅਰਥਸ਼ਾਸਤਰ ਦੇ 2021 ਦੇ ਨੋਬੇਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਨੋਬੇਲ ਪੁਰਸਕਾਰ ਨਾਲ ਸਨਮਾਨੇ ਜਾਣ ਵਾਲੇ ਅਰਥਸ਼ਾਸਤਰੀਆਂ ਵਿਚ ਬਰਕਲੇਅ ਸਥਿਤ ਕੈਲੇਫੋਰਨੀਆ ਯੂਨੀਵਰਸਿਟੀ ਦੇ ਡੇਵਿਡ ਕਾਰਡ, ਮੈਸਾਚੁਸੈੱਟਸ ਇੰਸਟੀਚਿਊਟ ਆਫ਼ …
Read More »ਸ਼੍ਰਿੰਗਲਾ ਵੱਲੋਂ ਸ੍ਰੀ ਲੰਕਾ ਦੇ ਰਾਸ਼ਟਰਪਤੀ ਰਾਜਪਕਸੇ ਨਾਲ ਮੁਲਾਕਾਤ
ਕੋਲੰਬੋ, 5 ਅਕਤੂਬਰ ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਮੰਗਲਵਾਰ ਨੂੰ ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਹਰੇਕ ਪੱਧਰ ‘ਤੇ ਵਿਆਪਕ ਦੁਵੱਲੀ ਸਾਂਝੇਦਾਰੀ ਨੂੰ ਅੱਗੇ ਵਧਾਉਣ ਦੇ ਤਰੀਕਿਆਂ ਬਾਰੇ ਚਰਚਾ ਕੀਤੀ ਅਤੇ ਦੋਹਾਂ ਮੁਲਕਾਂ ਵਿਚਾਲੇ ਮਿੱਤਰਤਾਪੂਰਨ ਤੇ ਮਜ਼ਬੂਤ ਸਹਿਯੋਗ ਦੀ ਵਚਨਬੱਧਤਾ ਦੁਹਰਾਈ ਗਈ। ਸ਼੍ਰਿੰਗਲਾ ਸ੍ਰੀਲੰਕਾ ਦੇ …
Read More »ਨਿਊਯਾਰਕ : ਜਾਰਜ ਫਲਾਇਡ ਦੀ ਯਾਦਗਾਰੀ ਮੂਰਤੀ ਨਾਲ ਹੋਈ ਛੇੜਛਾੜ
ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ ਫਰਿਜ਼ਨੋ (ਕੈਲੀਫੋਰਨੀਆ) ਨਿਊਯਾਰਕ ਸਿਟੀ ਦੇ ਯੂਨੀਅਨ ਸਕੁਏਅਰ ਪਾਰਕ ਵਿੱਚ ਸਥਿਤ ਜਾਰਜ ਫਲਾਇਡ ਦੀ ਮੂਰਤੀ ਨਾਲ ਐਤਵਾਰ ਨੂੰ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਛੇੜਛਾੜ ਦੀ ਇੱਕ ਵੀਡੀਓ ਵਿੱਚ ਸਕੇਟਬੋਰਡ ਉੱਤੇ ਇੱਕ ਅਣਪਛਾਤਾ ਆਦਮੀ ਸਵੇਰੇ …
Read More »ਫ਼ੌਜ ਲਈ ਜਹਾਜ਼ ਖ਼ਰੀਦਣ ਲਈ ਸਪੇਨੀ ਕੰਪਨੀ ਨਾਲ ਸਮਝੌਤਾ
ਨਵੀਂ ਦਿੱਲੀ, 24 ਸਤੰਬਰ ਭਾਰਤ ਨੇ ਅੱਜ ਫ਼ੌਜ ਲਈ ਢੋਆ ਢੁਆਈ ਵਾਸਤੇ 56 ਸੀ-295 ਜਹਾਜ਼ ਖ਼ਰੀਦਣ ਲਈ ਸਪੇਨ ਦੀ ਕੰਪਨੀ ਏਅਰਬਸ ਡਿਫ਼ੈਂਸ ਐਂਡ ਸਪੇਸ ਨਾਲ ਲਗਪਗ 20 ਹਜ਼ਾਰ ਕਰੋੜ ਦਾ ਸੌਦਾ ਕੀਤਾ ਹੈ। ਇਹ ਜਹਾਜ਼ ਹਵਾਈ ਸੈਨਾ ਦੇ ਐਵਰੋ-748 ਜਹਾਜ਼ਾਂ ਦੀ ਜਗ੍ਹਾ ਲੈਣਗੇ। ਇਹ ਪਹਿਲਾ ਪ੍ਰਾਜੈਕਟ ਹੈ ਜਿਸ ਵਿੱਚ ਇੱਕ …
Read More »
Asian Tribune Your Multilingual Newspaper covering World and local news News