Home / Tag Archives: ਨਰਜ

Tag Archives: ਨਰਜ

ਏਸ਼ਿਆਈ ਖੇਡਾਂ: ਨੀਰਜ ਚੋਪੜਾ ਨੂੰ ਸੋਨਾ ਤੇ ਜੇਨਾ ਨੂੰ ਚਾਂਦੀ

ਹਾਂਗਜ਼ੂ, 4 ਅਕਤੂਬਰ ਭਾਰਤ ਦੇ ਨੀਰਜ ਚੋਪੜਾ ਨੇ ਏਸ਼ਿਆਈ ਖੇਡਾਂ ਦੇ ਜੈਵਲਨਿ ਥ੍ਰੋਅ ਵਿੱਚ ਸੋਨ ਤਗ਼ਮਾ ਅਤੇ ਕਿਸ਼ੋਰ ਜੇਨਾ ਨੇ ਚਾਂਦੀ ਦਾ ਤਗ਼ਮਾ ਜਿੱਤਿਆ। The post ਏਸ਼ਿਆਈ ਖੇਡਾਂ: ਨੀਰਜ ਚੋਪੜਾ ਨੂੰ ਸੋਨਾ ਤੇ ਜੇਨਾ ਨੂੰ ਚਾਂਦੀ appeared first on punjabitribuneonline.com. Source link

Read More »

ਖ਼ਾਲਿਸਤਾਨ ਸਮਰਥਕਾਂ ਖ਼ਿਲਾਫ਼ ਕਾਰਵਾਈ ਨਾ ਹੋਣ ਤੋਂ ਨਾਰਾਜ਼ ਭਾਰਤ ਨੇ ਬਰਤਾਨੀਆ ਨਾਲ ਵਪਾਰਕ ਗੱਲਬਾਤ ਰੋਕੀ

ਨਵੀਂ ਦਿੱਲੀ, 10 ਅਪਰੈਲ ਪਿਛਲੇ ਮਹੀਨੇ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਉੱਤੇ ਹਮਲਾ ਕਰਨ ਵਾਲੇ ਸਿੱਖ ਕੱਟੜਪੰਥੀ ਸਮੂਹ ਖ਼ਿਲਾਫ਼ ਕਾਰਵਾਈ ਕਰਨ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਉਣ ਤੋਂ ਬਾਅਦ ਭਾਰਤ ਨੇ ਬਰਤਾਨੀਆ ਨਾਲ ਵਪਾਰਕ ਗੱਲਬਾਤ ਰੋਕ ਦਿੱਤੀ ਹੈ। ਟਾਈਮਜ਼ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ 19 ਮਾਰਚ ਨੂੰ ਜਦੋਂ …

Read More »

ਯੂਪੀ: ਰਾਹੁਲ ਗਾਂਧੀ ਦਾ ਨਾਮ ਰੇਸਤਰਾਂ ਦੇ ਮੇਨੂ ਕਾਰਡ ’ਤੇ ਹੋਣ ਕਾਰਨ ਕਾਂਗਰਸੀ ਨਾਰਾਜ਼

ਇਟਾਵਾ, 10 ਜੂਨ ਕਾਂਗਰਸੀਆਂ ਨੇ ਇਥੋਂ ਦੇ ਰੈਸਟੋਰੈਂਟ ਖ਼ਿਲਾਫ਼ ਮੋਰਚਾ ਖੋਲ੍ਹਿਆ ਹੈ, ਜਿਸ ਦੇ ਮੇਨੂ ਕਾਰਡ ‘ਤੇ ਰਾਹੁਲ ਗਾਂਧੀ ਦੇ ਨਾਂ ਦੀ ਦੁਰਵਰਤੋਂ ਕੀਤੀ ਗਈ ਹੈ। ਸਿਵਲ ਲਾਈਨਜ਼ ਖੇਤਰ ਦੇ ਰੈਸਟੋਰੈਂਟ ਨੇ ‘ਇਟਾਲੀਅਨ ਰਾਹੁਲ ਗਾਂਧੀ’ ਸਿਰਲੇਖ ਹੇਠ ਆਪਣੇ ਮੇਨੂ ਕਾਰਡ ‘ਤੇ ਕਈ ਇਟਾਲੀਅਨ ਪਕਵਾਨਾਂ ਦਾ ਜ਼ਿਕਰ ਕੀਤਾ ਹੈ। ਇਟਾਲੀਅਨ ਪਾਸਤਾ, …

Read More »

ਬਰਤਾਨੀਆ ਦੀ ਸੰਸਦ ’ਚ ਕਸ਼ਮੀਰ ਮਤੇ ਤੋਂ ਭਾਰਤ ਨਾਰਾਜ਼

ਬਰਤਾਨੀਆ ਦੀ ਸੰਸਦ ’ਚ ਕਸ਼ਮੀਰ ਮਤੇ ਤੋਂ ਭਾਰਤ ਨਾਰਾਜ਼

ਲੰਡਨ, 24 ਸਤੰਬਰ ਬਰਤਾਨਵੀ ਸੰਸਦ ਵਿੱਚ ਅੱਜ ਕਸ਼ਮੀਰ ਮਤੇ ‘ਤੇ ਚਰਚਾ ਕਾਰਨ ਭਾਰਤ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਆਲ ਪਾਰਟੀ ਪਾਰਲੀਮਾਨੀ ਗਰੁੱਪ ਦੇ ਸੰਸਦ ਮੈਂਬਰਾਂ ਨੇ ਸੰਸਦ ਦੇ ਹੇਠਲੇ ਸਦਨ ਵਿੱਚ ਕਸ਼ਮੀਰ ‘ਚ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਮਤਾ ਰੱਖਿਆ ਜਿਸ ਦਾ ਭਾਰਤ ਨੇ ਵਿਰੋਧ ਕੀਤਾ। ਭਾਰਤ ਨੇ ਕਿਹਾ ਕਿ …

Read More »