Home / Tag Archives: ਦਵਗ

Tag Archives: ਦਵਗ

ਕਾਂਗਰਸ ਸਰਕਾਰ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦੇਵੇਗੀ: ਖੜਗੇ

ਅੰਬਿਕਾਪੁਰ, 13 ਫਰਵਰੀ ਕਿਸਾਨਾਂ ਦੇ ‘ਦਿੱਲੀ ਚਲੋ’ ਅੰਦੋਲਨ ਦੇ ਮੱਦੇਨਜ਼ਰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਐਲਾਨ ਕੀਤਾ ਕਿ ਜੇ ਉਨ੍ਹਾਂ ਦੀ ਪਾਰਟੀ ਸੱਤਾ ਵਿੱਚ ਆਈ ਤਾਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਕਾਨੂੰਨੀ ਗਾਰੰਟੀ ਦੇਵੇਗੀ। ਸ੍ਰੀ ਖੜਗੇ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਉਨ੍ਹਾਂ ਦੀ …

Read More »

ਪੰਜਾਬ ਦੇ ਨੌਜਵਾਨਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਰਾਜ ਸਰਕਾਰ ਪੂਰਾ ਸਹਿਯੋਗ ਦੇਵੇਗੀ: ਮਾਨ

ਚੰਡੀਗੜ੍ਹ, 5 ਅਪਰੈਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਨੌਜਵਾਨਾਂ ਨੂੰ ਨਵੇਂ ਵਪਾਰਕ ਉੱਦਮ ਸ਼ੁਰੂ ਕਰਨ ਲਈ ਪੂਰਾ ਸਹਿਯੋਗ ਦੇਵੇਗੀ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਉਹ ਨੌਕਰੀ ਲੱਭਣ ਵਾਲੇ ਬਣਨ ਦੀ ਬਜਾਏ ਨੌਕਰੀਆਂ ਦੇਣ ਵਾਲੇ ਬਣਨ। ਵੀਡੀਓ ਸੰਦੇਸ਼ ਵਿੱਚ ਮੁੱਖ ਮੰਤਰੀ ਨੇ …

Read More »

ਪਰਾਲੀ ਸਾਂਭਣ ਲਈ ਇਕ ਲੱਖ ਮਸ਼ੀਨਾਂ ਦੇਵੇਗੀ ਪੰਜਾਬ ਸਰਕਾਰ

ਨਵੀਂ ਦਿੱਲੀ, 10 ਸਤੰਬਰ ਪੰਜਾਬ ਸਰਕਾਰ ਕਿਸਾਨਾਂ ਨੂੰ ਪਰਾਲੀ ਸੰਭਾਲਣ ਲਈ ਇਕ ਲੱਖ ਮਸ਼ੀਨਾਂ ਦੇਵੇਗੀ। Source link

Read More »

ਅੰਮ੍ਰਿਤਸਰ ਸਮੇਤ 13 ਹਵਾਈ ਅੱਡੇ ਨਿੱਜੀ ਹੱਥਾਂ ‘ਚ ਦੇਵੇਗੀ ਮੋਦੀ ਸਰਕਾਰ

ਅੰਮ੍ਰਿਤਸਰ ਸਮੇਤ 13 ਹਵਾਈ ਅੱਡੇ ਨਿੱਜੀ ਹੱਥਾਂ ‘ਚ ਦੇਵੇਗੀ ਮੋਦੀ ਸਰਕਾਰ

ਏਅਰਪੋਰਟ ਅਥਾਰਟੀ ਆਫ ਇੰਡੀਆ (ਏਏਆਈ) ਨੇ 13 ਹਵਾਈ ਅੱਡਿਆਂ ਦੇ ਨਿੱਜੀਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਏ. ਏ. ਆਈ. ਨੇ ਸੱਤ ਛੋਟੇ ਹਵਾਈ ਅੱਡਿਆਂ ਨੂੰ ਛੇ ਵੱਡੇ ਹਵਾਈ ਅੱਡਿਆਂ ਨਾਲ ਮਿਲਾਉਣ ਦਾ ਫੈਸਲਾ ਕੀਤਾ ਹੈ, ਤਾਂ ਜੋ ਬੋਲੀ ਪ੍ਰਕਿਰਿਆ ਆਸਾਨ ਹੋ ਸਕੇ। ਇਹ ਸਾਰੇ 13 ਹਵਾਈ …

Read More »

ਤਾਲੀਬਾਨੀ ਜੱਜ ਦਾ ਐਲਾਨ “ਚੋਰਾਂ ਦੇ ਹੱਥ ਅਤੇ ਪੈਰ ਕੱਟ ਦੇਵਾਂਗੇ, ਸਮਲਿੰਗੀਆਂ ਨੂੰ ਪੱਥਰ ਮਾਰ ਕੇ ਮਾਰ ਦੇਵਾਂਗੇ”

ਤਾਲੀਬਾਨੀ ਜੱਜ ਦਾ ਐਲਾਨ “ਚੋਰਾਂ ਦੇ ਹੱਥ ਅਤੇ ਪੈਰ ਕੱਟ ਦੇਵਾਂਗੇ, ਸਮਲਿੰਗੀਆਂ ਨੂੰ ਪੱਥਰ ਮਾਰ ਕੇ ਮਾਰ ਦੇਵਾਂਗੇ”

ਅਮਰੀਕੀ ਫੌਜ ਦੀ ਵਾਪਸੀ ਨਾਲ ਅਫਗਾਨਿਸਤਾਨ ਵਿਚ ਤਾਲਿਬਾਨ ਦਾ ਜੰਗਲ ਰਾਜ ਫਿਰ ਸ਼ੁਰੂ ਹੋ ਰਿਹਾ ਹੈ। ਤਾਲਿਬਾਨ ਦੇ ਇੱਕ ਜੱਜ ਨੇ ਕਿਹਾ ਹੈ ਹੈ ਕਿ ਇਕ ਵਾਰ ਪੂਰਾ ਨਿਯੰਤਰਣ ਬਣ ਜਾਣ ‘ਤੇ ਸ਼ਰੀਆ ਕਾਨੂੰਨ ਤਹਿਤ ਅਪਰਾਧੀਆਂ ਨੂੰ ਸਖਤ ਅਤੇ ਸਖਤ ਸਜਾਵਾਂ ਦਿੱਤੀਆਂ ਜਾਣਗੀਆਂ। 38 ਸਾਲਾ ਤਾਲਿਬਾਨ ਦੇ ਜੱਜ ਗੁਲ ਰਹੀਮ …

Read More »

ਕਰੋਨਾ ਨਾਲ ਮੌਤ ਹੋਣ ’ਤੇ 50,000 ਰੁਪਏ ਦੇਵੇਗੀ ਦਿੱਲੀ ਸਰਕਾਰ

ਕਰੋਨਾ ਨਾਲ ਮੌਤ ਹੋਣ ’ਤੇ 50,000 ਰੁਪਏ ਦੇਵੇਗੀ ਦਿੱਲੀ ਸਰਕਾਰ

ਨਵੀਂ ਦਿੱਲੀ, 18 ਮਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਐਲਾਨ ਕੀਤਾ ਹੈ ਕਿ ਕੌਮੀ ਰਾਜਧਾਨੀ ਵਿੱਚ ਕਰੋਨਾ ਨਾਲ ਮੌਤ ਹੋਣ ‘ਤੇ ਹਰੇਕ ਪੀੜਤ ਪਰਿਵਾਰ ਨੂੰ 50,000 ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਸਰਕਾਰ ਕੋਵਿਡ-19 ਕਾਰਨ ਘਰ ਵਿੱਚੋਂ ਵਿੱਚ ਕਮਾਉਣ ਵਾਲੇ ਵਿਅਕਤੀ ਦੀ ਮੌਤ ਹੋਣ ਦੀ ਸੂਰਤ ਵਿੱਚ ਪਰਿਵਾਰ …

Read More »

ਕੋਵੀਸ਼ੀਲਡ ਬਣਾਉਣ ਲਈ ਭਾਰਤ ਨੂੰ ਫੌਰੀ ਕੱਚਾ ਮਾਲ ਦੇਵੇਗਾ ਅਮਰੀਕਾ

ਕੋਵੀਸ਼ੀਲਡ ਬਣਾਉਣ ਲਈ ਭਾਰਤ ਨੂੰ ਫੌਰੀ ਕੱਚਾ ਮਾਲ ਦੇਵੇਗਾ ਅਮਰੀਕਾ

ਵਾਸ਼ਿੰਗਟਨ, 26 ਅਪਰੈਲ ਅਮਰੀਕਾ ਨੇ ਭਾਰਤ ਨੂੰ ਭਰੋਸਾ ਦਿੱਤਾ ਹੈ ਕਿ ਉਹ ਕੋਵੀਸ਼ੀਲਡ ਟੀਕੇ ਦੇ ਉਤਪਾਦਨ ਲਈ ਭਾਰਤ ਨੂੰ ਫੌਰੀ ਲੋੜੀਂਦਾ ਅਹਿਮ ਕੱਚਾ ਮਾਲ ਮੁਹੱਈਆ ਕਰਾਏਗਾ। ਵ੍ਹਾਈਟ ਹਾਊਸ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਬਾਇਡਨ ਪ੍ਰਸ਼ਾਸਨ ਘਾਤਕ ਕੋਵਿਡ-19 ਲਹਿਰ ਖ਼ਿਲਾਫ਼ ਭਾਰਤ ਦੀ ਲੜਾਈ ਨੂੰ ਮਜ਼ਬੂਤੀ ਦੇਣ ਲਈ ਸਾਰੇ ਵਸੀਲੇ …

Read More »

ਕਰੋਨਾ ਟੀਕਾਰਕਨ ਵਧਾਉਣ ਲਈ ਦਸ ਅਰਬ ਡਾਲਰ ਹੋਰ ਦੇਵੇਗਾ ਵ੍ਹਾਈਟ ਹਾਊਸ

ਕਰੋਨਾ ਟੀਕਾਰਕਨ ਵਧਾਉਣ ਲਈ ਦਸ ਅਰਬ ਡਾਲਰ ਹੋਰ ਦੇਵੇਗਾ ਵ੍ਹਾਈਟ ਹਾਊਸ

ਵਾਸ਼ਿੰਗਟਨ, 25 ਮਾਰਚ ਵ੍ਹਾਈਟ ਹਾਊਸ ਨੇ ਦੇਸ਼ ਭਰ ਵਿੱਚ ਘੱਟ ਆਮਦਨ ਵਾਲੇ, ਘੱਟ ਗਿਣਤੀ ਲੋਕਾਂ ਤੇ ਪੇਂਡੂ ਖੇਤਰਾਂ ਵਿੱਚ ਕਰੋਨਾ ਟੀਕਾਰਕਨ ਦੀ ਦਰ ਵਧਾਉਣ ਲਈ ਦਸ ਅਰਬ ਅਮਰੀਕੀ ਡਾਲਰ ਹੋਰ ਖਰਚਣ ਦਾ ਐਲਾਨ ਕੀਤਾ ਹੈ। ਇਸ ਮਹੀਨੇ ਐਲਾਨੇ 1.9 ਖਰਬ ਦੇ ਕਰੋਨਾਵਾਇਰਸ ਰਾਹਤ ਪੈਕੇਜ ਵਿੱਚ ਕਮਿਊਨਿਟੀ ਸਿਹਤ ਕੇਂਦਰਾਂ ਲਈ 6 …

Read More »