Home / Tag Archives: ਦਰ (page 5)

Tag Archives: ਦਰ

ਹਾਕੀ: ਦੱਖਣੀ ਅਫਰੀਕਾ ਦੌਰੇ ਲਈ 26 ਮੈਂਬਰੀ ਪੁਰਸ਼ ਟੀਮ ਦਾ ਐਲਾਨ

ਨਵੀਂ ਦਿੱਲੀ, 10 ਜਨਵਰੀ ਹਾਕੀ ਇੰਡੀਆ ਨੇ ਬੁੱਧਵਾਰ ਨੂੰ ਦੱਖਣੀ ਅਫਰੀਕਾ ਦੇ ਕੇਪਟਾਊਨ ’ਚ 22 ਜਨਵਰੀ ਤੋਂ ਸ਼ੁਰੂ ਹੋ ਰਹੇ ਚਾਰ ਦੇਸ਼ਾਂ ਦੇ ਟੂਰਨਾਮੈਂਟ ਲਈ 26 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ| ਟੂਰਨਾਮੈਂਟ ਵਿੱਚ ਫਰਾਂਸ, ਨੀਦਰਲੈਂਡ, ਭਾਰਤ ਅਤੇ ਮੇਜ਼ਬਾਨ ਦੱਖਣੀ ਅਫਰੀਕਾ ਦੀਆਂ ਟੀਮਾਂ ਹਿੱਸਾ ਲੈਣਗੀਆਂ। ਭਾਰਤੀ ਟੀਮ ਦੀ ਅਗਵਾਈ ਹਰਮਨਪ੍ਰੀਤ …

Read More »

ਅਮਨ ਅਰੋੜਾ ਦਾ ਬਹੁਮੰਤਵੀ ਤਿਲੰਗਾਨਾ ਦੌਰਾ ਸਮਾਪਤ

ਚੰਡੀਗੜ੍ਹ, 17 ਨਵੰਬਰ ਪੰਜਾਬ ਦੇ ਪ੍ਰਸ਼ਾਸਕੀ ਸੁਧਾਰ ਅਤੇ ਸ਼ਿਕਾਇਤਾਂ ਬਾਰੇ ਮੰਤਰੀ ਅਮਨ ਅਰੋੜਾ ਨੇ ਆਈਟੀ, ਇਨੋਵੇਸ਼ਨ ਅਤੇ ਟੈਕਨਾਲੋਜੀ-ਅਧਾਰਿਤ ਪੁਲੀਸਿੰਗ ਦੇ ਖੇਤਰ ਵਿੱਚ ਤਿਲੰਗਾਨਾ ਸੂਬੇ ਵੱਲੋਂ ਚੁੱਕੇ ਕਦਮਾਂ ਦੀ ਪੜਚੋਲ ਕਰਨ ਲਈ ਹੈਦਰਾਬਾਦ ਦਾ ਅਧਿਐਨ ਦੌਰਾ ਕੀਤਾ। ਇਸ ਦੌਰੇ ਦੌਰਾਨ ਸ੍ਰੀ ਅਰੋੜਾ ਦੇ ਨਾਲ ਪ੍ਰਸ਼ਾਸਕੀ ਸੁਧਾਰ ਵਿਭਾਗ ਦੇ ਪ੍ਰਮੁੱਖ ਸਕੱਤਰ ਤੇਜਵੀਰ …

Read More »

ਸਰਕਾਰ ਦਾ ਦਾਅਵਾ: ਅਕਤੂਬਰ ’ਚ ਮਹਿੰਗਾਈ ਦਰ ਘਟ ਕੇ 4.87 ਫ਼ੀਸਦ ’ਤੇ ਆਈ

ਨਵੀਂ ਦਿੱਲੀ, 13 ਨਵੰਬਰ ਇਕ ਪਾਸੇ ਲੋਕ ਮਹਿੰਗਾਈ ਤੋਂ ਪ੍ਰੇਸ਼ਾਨ ਹਨ ਤੇ ਦੂਜੇ ਪਾਸੇ ਸਰਕਾਰ ਦੇ ਅੰਕੜਿਆਂ ’ਚ ਮਹਿੰਗਾਈ ਘਟਦੀ ਨਜ਼ਰ ਆ ਰਹੀ ਹੈ। ਸਰਕਾਰ ਵੱਲੋਂ ਅੱਜ ਜਾਰੀ ਪ੍ਰਚੂਨ ਮਹਿੰਗਾਈ ਦੇ ਅੰਕੜਿਆਂ ਮੁਤਾਬਕ ਇਹ ਅਕਤੂਬਰ ਵਿੱਚ 4.87 ਫੀਸਦ ’ਤੇ ਆ ਗਏ, ਜਦ ਕਿ ਇਹ ਸਤੰਬਰ ਵਿੱਚ 5.02 ਫੀਸਦੀ ਸੀ। The …

Read More »

ਸਰਕਾਰੀ ਅੰਕੜਿਆਂ ਦਾ ਦਾਅਵਾ: ਮਹਿੰਗਾਈ ਦਰ ਸਤੰਬਰ ’ਚ ਘੱਟ ਕੇ 5.02 ਫ਼ੀਸਦ ’ਤੇ ਪੁੱਜੀ

ਨਵੀਂ ਦਿੱਲੀ, 12 ਅਕਤੂਬਰ ਸਰਕਾਰ ਨੇ ਆਪਣੇ ਅੰਕੜਿਆਂ ’ਚ ਦਾਅਵਾ ਕੀਤਾ ਹੈ ਕਿ ਸਤੰਬਰ ਮਹੀਨੇ’ਚ ਪ੍ਰਚੂਨ ਮਹਿੰਗਾਈ ਨਰਮ ਹੋ ਕੇ 5.02 ਫ਼ੀਸਦ ਰਹੀ। ਅਗਸਤ ਦੌਰਾਨ ਇਹ ਦਰ 6.83 ਫ਼ੀਸਦ ਸੀ। The post ਸਰਕਾਰੀ ਅੰਕੜਿਆਂ ਦਾ ਦਾਅਵਾ: ਮਹਿੰਗਾਈ ਦਰ ਸਤੰਬਰ ’ਚ ਘੱਟ ਕੇ 5.02 ਫ਼ੀਸਦ ’ਤੇ ਪੁੱਜੀ appeared first on punjabitribuneonline.com. …

Read More »

ਸਰਕਾਰ ਨੇ ਆਰਡੀ ’ਤੇ ਵਿਆਜ ਦਰ ਵਧਾ ਕੇ 6.7 ਫ਼ੀਸਦ ਕੀਤੀ, ਹੋਰ ਛੋਟੀਆਂ ਬੱਚਤਾਂ ਦੀਆਂ ਵਿਆਜ ਦਰਾਂ ਪਹਿਲਾਂ ਵਾਲੀਆਂ ਹੀ

ਨਵੀਂ ਦਿੱਲੀ, 29 ਸਤੰਬਰ ਸਰਕਾਰ ਨੇ ਦਸੰਬਰ ਤਿਮਾਹੀ ਲਈ ਪੰਜ ਸਾਲਾ ਆਰਡੀ ‘ਤੇ ਵਿਆਜ ਦਰ ਨੂੰ 6.5 ਫੀਸਦ ਤੋਂ ਵਧਾ ਕੇ 6.7 ਫੀਸਦ ਕਰ ਦਿੱਤਾ ਹੈ ਪਰ ਹੋਰ ਛੋਟੀਆਂ ਬੱਚਤ ਯੋਜਨਾਵਾਂ ‘ਤੇ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। The post ਸਰਕਾਰ ਨੇ ਆਰਡੀ ’ਤੇ ਵਿਆਜ ਦਰ ਵਧਾ …

Read More »

ਕਰਨਾਟਕ ਦੇ ਵਫ਼ਦ ਵੱਲੋਂ ਚੰਡੀਗੜ੍ਹ ਦਾ ਦੌਰਾ

ਕੁਲਦੀਪ ਸਿੰਘ ਚੰਡੀਗੜ੍ਹ, 15 ਸਤੰਬਰ ਕਰਨਾਟਕ ਵਿਧਾਨ ਪ੍ਰੀਸ਼ਦ ਦੇ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਐੱਮ. ਨਾਗਾਰਾਜੂ ਨੇ ਅੱਜ ਕਮੇਟੀ ਦੇ 8 ਮੈਂਬਰਾਂ ਅਤੇ ਅਧਿਕਾਰੀਆਂ ਦੇ ਵਫ਼ਦ ਨਾਲ ਸਿਟੀ ਬਿਊਟੀਫੁੱਲ ਚੰਡੀਗੜ੍ਹ ਦਾ ਦੌਰਾ ਕੀਤਾ ਜਿਸ ਦੌਰਾਨ ਵਫ਼ਦ ਨੇ ਚੰਡੀਗੜ੍ਹ ਦੇ ਵਿਕਾਸ ਅਤੇ ਮਿਉਂਸਪਲ ਕਾਰਪੋਰੇਸ਼ਨ ਦੇ ਬਿਹਤਰੀਨ ਪ੍ਰਾਜੈਕਟਾਂ ਬਾਰੇ ਜਾਣਕਾਰੀ ਲਈ ਅਤੇ …

Read More »

ਡਬਲ ਇੰਜਣ ਦਾ ਦੌਰ ਪੁੱਗਿਆ: ਕੇਜਰੀਵਾਲ

ਦਰਸ਼ਨ ਸਿੰਘ ਸੋਢੀ ਐਸ.ਏ.ਐਸ. ਨਗਰ (ਮੁਹਾਲੀ), 15 ਸਤੰਬਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਇੱਥੇ ਕਿਹਾ ਕਿ ਦੇਸ਼ ਦੇ ਕਈ ਸੂਬਿਆਂ ਵਿੱਚ ਵੱਡੇ ਦਾਅਵਿਆਂ ਨਾਲ ਪ੍ਰਚਾਰੀ ਗਈ ਡਬਲ ਇੰਜਣ ਵਾਲੀ ਸਰਕਾਰ ਉੱਥੋਂ ਦੇ ਲੋਕਾਂ ਲਈ ਘਾਤਕ ਸਾਬਤ ਹੋਈ ਹੈ ਜਦੋਂਕਿ ਦੂਜੇ ਪਾਸੇ …

Read More »

ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕੌਮੀ ਕਨਵੀਨਰ ਕੇਜਰੀਵਾਲ ਦਾ 3 ਦਿਨਾਂ ਪੰਜਾਬ ਦੌਰਾ ਬੁੱਧਵਾਰ ਤੋਂ

ਚੰਡੀਗੜ੍ਹ, 12 ਸਤੰਬਰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬੁੱਧਵਾਰ ਨੂੰ ਪੰਜਾਬ ਦੇ ਤਿੰਨ ਦਿਨਾਂ ਦੌਰੇ ‘ਤੇ ਆਉਣਗੇ। 13 ਤੋਂ 15 ਸਤੰਬਰ ਤੱਕ ਦੇ ਦੌਰੇ ਦੌਰਾਨ ਉਹ ਕਈ ਪ੍ਰੋਗਰਾਮਾਂ ‘ਚ ਹਿੱਸਾ ਲੈਣਗੇ। ਉਹ ਅੰਮ੍ਰਿਤਸਰ ਵਿੱਚ ਪਹਿਲੇ ‘ਸਕੂਲ ਆਫ ਐਮੀਨੈਂਸ’ ਦਾ ਉਦਘਾਟਨ ਕਰਨਗੇ ਅਤੇ …

Read More »

ਚਮਕੌਰ ਸਾਹਬਿ: ਜਲ ਸਰੋਤ ਮੰਤਰੀ ਮੀਤ ਹੇਅਰ ਨੇ ਸਿਸਵਾਂ ਤੇ ਬੁਧਕੀ ਨਦੀਆਂ ਦਾ ਦੌਰਾ ਕੀਤਾ

ਸੰਜੀਵ ਬੱਬੀ ਚਮਕੌਰ ਸਾਹਬਿ, 12 ਜੁਲਾਈ ਪੰਜਾਬ ਦੇ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇਲਾਕੇ ਵਿਚੋਂ ਲੰਘਦੀਆਂ ਸਿਸਵਾਂ ਤੇ ਬੁੱਧਕੀ ਨਦੀਆਂ ਵਿਚ ਆਏ ਪਾਣੀ ਕਾਰਨ ਹੋਏ ਨੁਕਸਾਨ ਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪਹਾੜੀ ਇਲਾਕਿਆਂ ਦੇ ਨਾਲ-ਨਾਲ ਪੰਜਾਬ ਵਿੱਚ ਭਾਰੀ ਮੀਂਹ ਪੈਣ ਕਾਰਨ ਬਹੁਤ ਸਾਲਾਂ …

Read More »

ਕੰਗ ਵੱਲੋਂ ਆਦਰਸ਼ ਸਕੂਲ ਕਾਲੇਵਾਲ ਦਾ ਦੌਰਾ

ਮਿਹਰ ਸਿੰਘ ਕੁਰਾਲੀ, 6 ਜੁਲਾਈ ਨੇੜਲੇ ਪਿੰਡ ਕਾਲੇਵਾਲ ਵਿੱਚ ਚੱਲ ਰਹੇ ਐਜੂਸਟਾਰ ਆਦਰਸ਼ ਸਕੂਲ ਦੇ ਮਸਲੇ ਸਬੰਧੀ ਸਾਬਕਾ ਮੰਤਰੀ ਤੇ ‘ਆਪ’ ਆਗੂ ਜਗਮੋਹਨ ਸਿੰਘ ਕੰਗ ਨੇ ਅੱਜ ਸਕੂਲ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਸਕੂਲ ਸਟਾਫ਼ ਨਾਲ ਗੱਲਬਾਤ ਕੀਤੀ। ਉਨ੍ਹਾਂ ਸਕੂਲ ਵਿੱਚ ਵਾਰ-ਵਾਰ ਤਾਲਾਬੰਦੀ ਵਰਗੇ ਹਾਲਾਤ ਬਣਨ ਦੀ ਸਮੱਸਿਆ ਹੱਲ …

Read More »