ਹੈਮਿਲਟਨ ਪੁਲਿਸ ਦਾ ਕਹਿਣਾ ਹੈ ਕਿ ਲੈਂਡਫਿਲ ਸਾਈਟ ‘ਤੇ ਮਨੁੱਖੀ ਅਵਸ਼ੇਸ਼ ਮਿਲੇ ਹਨ ਜਿੱਥੇ ਜਾਂਚਕਰਤਾਵਾਂ ਨੇ ਸ਼ਾਲਿਨੀ ਸਿੰਘ ਦੀ ਲਾਸ਼ ਦੀ ਭਾਲ ਵਿੱਚ ਕਈ ਮਹੀਨੇ ਬਿਤਾਏ ਹਨ, ਜਿਸਦੀ ਉਸਦੇ ਪਰਿਵਾਰ ਨੇ ਦਸੰਬਰ ਵਿੱਚ ਲਾਪਤਾ ਹੋਣ ਦੀ ਰਿਪੋਰਟ ਦਿੱਤੀ ਸੀ।ਵੀਰਵਾਰ ਸਵੇਰੇ ਇੱਕ ਨਿਊਜ਼ ਕਾਨਫਰੰਸ ਵਿੱਚ ਬੋਲਦੇ ਹੋਏ, …
Read More »ਮੁਕਾਬਲੇ ਦੌਰਾਨ ਕਾਬੂ ਬਦਮਾਸ਼ਾਂ ਕੋਲੋਂ ਅਸਲਾ ਬਰਾਮਦ
ਸੰਜੀਵ ਹਾਂਡਾ ਫ਼ਿਰੋਜ਼ਪੁਰ, 27 ਅਪਰੈਲ ਇਥੇ ਫ਼ਿਰੋਜ਼ਪੁਰ ਛਾਉਣੀ ਵਿਚ ਸ਼ਨਿੱਚਰਵਾਰ ਸ਼ਾਮੀਂ ਨਾਕਾ ਤੋੜ ਕੇ ਭੱਜੇ ਜਿਹੜੇ ਤਿੰਨ ਬਦਮਾਸ਼ਾਂ ਨੂੰ ਪੁਲੀਸ ਨੇ ਮੁਕਾਬਲੇ ਮਗਰੋਂ ਕਾਬੂ ਕਰ ਲਿਆ ਸੀ, ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਗਏ ਹਨ। ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ ਨੇ ਅੱਜ ਦੱਸਿਆ ਕਿ ਇਹ ਬਦਮਾਸ਼ ਲੰਘੇ ਬੁੱਧਵਾਰ ਨੂੰ …
Read More »Pahalgam terror attack- ਰੀਟਰੀਟ ਸੈਰੇਮਨੀ ਦੌਰਾਨ ਰੋਸ ਵਜੋਂ ਭਾਰਤ ਵਾਲੇ ਪਾਸੇ ਗੇਟ ਬੰਦ ਰੱਖੇ, ਸੁਰੱਖਿਆ ਬਲਾਂ ਨੇ ਪਾਕਿ ਰੇਂਜਰਾਂ ਨਾਲ ਹੱਥ ਵੀ ਨਹੀਂ ਮਿਲਾਏ
ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 24 ਅਪਰੈਲ ਪਹਿਲਗਾਮ ਵਿੱਚ ਦਹਿਸ਼ਤੀ ਹਮਲੇ ਦੇ ਰੋਸ ਵਜੋਂ ਪਾਕਿਸਤਾਨ ਖਿਲਾਫ਼ ਸਖਤ ਵਤੀਰਾ ਅਪਣਾਉਂਦਿਆਂ ਭਾਰਤ ਵੱਲੋਂ ਅਪਣਾਈ ਰਣਨੀਤੀ ਤਹਿਤ ਅੱਜ ਇੱਥੇ ਸ਼ਾਮ ਵੇਲੇ ਅਟਾਰੀ ਸਰਹੱਦ ਵਿਖੇ ਝੰਡਾ ਉਤਾਰਨ ਦੀ ਰਸਮ ਤਾਂ ਹੋਈ, ਪਰ ਇਸ ਦੌਰਾਨ ਰਸਮ ਵੇਲੇ ਗੇਟ ਬੰਦ ਰੱਖਿਆ ਗਿਆ ਹੈ ਅਤੇ ਪਹਿਲਾਂ ਵਾਂਗ ਪਾਕਿਸਤਾਨੀ …
Read More »Pope Francis: ਪੋਪ ਫਰਾਂਸਿਸ ਨੂੰ ਆਮ ਲੋਕ ਤਿੰਨ ਦਿਨਾਂ ਦੌਰਾਨ ਦੇ ਸਕਣਗੇ ਸ਼ਰਧਾਂਜਲੀ: ਵੈਟੀਕਨ
ਰੋਮ, 22 ਅਪਰੈਲ ਆਮ ਲੋਕ ਭਲਕੇ ਬੁੱਧਵਾਰ ਤੋਂ ਸ਼ੁੱਕਰਵਾਰ ਤੱਕ ਸੇਂਟ ਪੀਟਰਜ਼ ਬੇਸਿਲਿਕਾ (St. Peter’s Basilica) ਵਿੱਚ ਪੋਪ ਫਰਾਂਸਿਸ ਨੂੰ ਅੰਤਿਮ ਸ਼ਰਧਾਂਜਲੀ ਭੇਟ ਕਰ ਸਕਣਗੇ। ਇਹ ਗੱਲ ਵੈਟੀਕਨ ਨੇ ਇੱਕ ਬਿਆਨ ਵਿੱਚ ਕਹੀ ਹੈ। ਗ਼ੌਰਤਲਬ ਹੈ ਕਿ ਕੈਥੋਲਿਕ ਈਸਾਈ ਭਾਈਚਾਰੇ ਦੇ ਸਭ ਤੋਂ ਵੱਡੇ ਧਰਮ ਗੁਰੂ ਦੇ ਅਹੁਦੇ ਉਤੇ ਬਿਰਾਜਮਾਨ …
Read More »ਸੀਹਾਂ ਦੌਦ ਤੋਂ ਅਗਵਾ ਬੱਚਾ ਸਹੀ ਸਲਾਮਤ ਬਰਾਮਦ, ਪੁਲੀਸ ਮੁਕਾਬਲੇ ਦੌਰਾਨ ਇਕ ਅਗਵਾਕਾਰ ਹਲਾਕ; ਤਿੰਨ ਪੁਲੀਸ ਮੁਲਾਜ਼ਮ ਜ਼ਖਮੀ
ਦੇਵਿੰਦਰ ਸਿੰਘ ਜੱਗੀ/ਸਰਬਜੀਤ ਸਿੰਘ ਭੰਗੂ /ਮੋਹਿਤ ਸਿੰਗਲਾ ਮਲੌਦ/ਪਟਿਆਲਾ/ਨਾਭਾ, 13 ਮਾਰਚ ਮਲੌਦ ਬਲਾਕ ਦੇ ਪਿੰਡ ਸੀਹਾਂ ਦੌਦ ਤੋਂ 12 ਮਾਰਚ ਦੀ ਸ਼ਾਮ ਨੂੰ ਅੱਠ ਸਾਲਾ ਬੱਚੇ ਨੂੰ ਅਗਵਾ ਕਰਨ ਵਾਲੇ ਦੋ ਮੋਟਰਸਾਈਕਲ ਸਵਾਰਾਂ ਵਿੱਚੋਂ ਇੱਕ ਨੂੰ ਪਟਿਆਲਾ ਪੁਲੀਸ ਨੇ ਇੱਥੇ ਮੁਕਾਬਲੇ ਦੌਰਾਨ ਮਾਰ ਮੁਕਾਇਆ। ਪੁਲੀਸ ਨੇ ਬੱਚੇ ਨੂੰ ਮੰਡੌਰ ਪਿੰਡ (ਪਟਿਆਲਾ) …
Read More »Christmas celebrations: ਕ੍ਰਿਸਮਸ ਜਸ਼ਨਾਂ ਦੌਰਾਨ Orthodox ਪਾਦਰੀ ਵੱਲੋਂ ਮੋਦੀ ਤੇ ਭਾਜਪਾ ਦੀ ਆਲੋਚਨਾ
ਤ੍ਰਿਸ਼ੂਰ (ਕੇਰਲ), 24 ਦਸੰਬਰ ਕੇਰਲ ਦੇ ਆਰਥੋਡੌਕਸ ਚਰਚ (Orthodox Church) ਦੇ ਇੱਕ ਸੀਨੀਅਰ ਪਾਦਰੀ ਨੇ ਮੰਗਲਵਾਰ ਨੂੰ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ‘ਤੇ ਉਨ੍ਹਾਂ ਵੱਲੋਂ ਕ੍ਰਿਸਮਸ ਸਮਾਗਮ ਵਿਚ ਕੀਤੀ ਗਈ ਸ਼ਮੂਲੀਅਤ ਨੂੰ ਲੈ ਕੇ ਨਿਸ਼ਾਨਾ ਸੇਧਿਆ ਹੈ। ਉਨ੍ਹਾਂ ਆਪਣੀ ਨਾਰਾਜ਼ਗੀ ਲਈ ਵਿਸ਼ਵ ਹਿੰਦੂ ਪ੍ਰੀਸ਼ਦ (VHP) …
Read More »Congress workers die: ਪ੍ਰਦਰਸ਼ਨਾਂ ਦੌਰਾਨ ਲਖਨਊ ਤੇ ਗੁਹਾਟੀ ਵਿੱਚ ਦੋ ਕਾਂਗਰਸੀ ਵਰਕਰਾਂ ਦੀ ਮੌਤ
ਲਖਨਊ/ਗੁਹਾਟੀ, 18 ਦਸੰਬਰ ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਕਿਸਾਨਾਂ ਦੀਆਂ ਸਮੱਸਿਆਵਾਂ, ਮਹਿੰਗਾਈ, ਨਿੱਜੀਕਰਨ ਅਤੇ ਕਾਨੂੰਨ ਵਿਵਸਥਾ ਵਰਗੇ ਮੁੱਦਿਆਂ ਨੂੰ ਲੈ ਕੇ ਅਤੇ ਗੁਹਾਟੀ ਵਿੱਚ ਮਨੀਪੁਰ ’ਚ ਅਸ਼ਾਂਤੀ ਤੇ ਅਡਾਨੀ ਸਮੂਹ ਖ਼ਿਲਾਫ਼ ਰਿਸ਼ਵਤਖੋਰੀ ਦੇ ਦੋਸ਼ਾਂ ਸਣੇ ਹੋਰ ਕਈ ਮੁੱਦਿਆਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਕੀਤੇ ਗਏ ਪ੍ਰਦਰਸ਼ਨਾਂ ਦੌਰਾਨ ਦੋਵੇਂ ਥਾਵਾਂ …
Read More »‘ਪਦਯਾਤਰਾ’ ਦੌਰਾਨ ਸਾਬਕਾ ਮੁੱਖ ਮੰਤਰੀ ਕੇਜਰੀਵਾਲ ’ਤੇ ਤਰਲ ਪਦਾਰਥ ਸੁੱਟਿਆ
ਨਵੀਂ ਦਿੱਲੀ, 30 ਨਵੰਬਰ Security scare during Kejriwal rally ਦੱਖਣੀ ਦਿੱਲੀ ਦੇ ਮਾਲਵੀਆ ਨਗਰ ਵਿਚ ਅੱਜ ‘ਪਦਯਾਤਰਾ’ ਦੌਰਾਨ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ’ਤੇ ਕਥਿਤ ਤਰਲ ਪਦਾਰਥ ਸੁੱਟਣ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਉਧਰ ਇਸ ਘਟਨਾ ਮਗਰੋਂ ਆਮ ਆਦਮੀ ਪਾਰਟੀ ਨੇ ਕਿਹਾ, ‘‘ਜੇ ਇਕ ਸਾਬਕਾ …
Read More »ਵਾਹਨਾਂ ਦੀ ਟੱਕਰ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ → Ontario Punjabi News
ਡਾਊਨਟਾਊਨ ਵਿਕਟੋਰੀਆ ਵਿੱਚ 3 ਵਾਹਨਾਂ ਦੀ ਟੱਕਰ ਦੌਰਾਨ ਵਾਪਰੇ ਭਿਆਨਕ ਹਾਦਸੇ ਵਿੱਚ ਰਜਿੰਦਰ ਸਿੰਘ (24) ਪੁੱਤਰ ਹਰਬੰਸ ਸਿੰਘ ਵਾਸੀ ਬੋਹਾ (Boha) ਦੀ ਮੌਤ ਹੋ ਗਈ।ਰਾਜਿੰਦਰ ਸਿੰਘ ਆਪਣੀ ਕਾਰ ਸਮੇਤ ਡਗਲਸ ਅਤੇ ਹੰਬੋਲਟ ਸੜਕਾਂ ਦੇ ਖੇਤਰ ਵਿੱਚ ਬੱਤੀਆਂ ’ਤੇ ਰੁਕਿਆ ਹੋਇਆ ਸੀ। ਪੁਲਿਸ ਆਈ.ਆਈ.ਓ ਵੱਲੋਂ ਦਿੱਤੀ ਗਈ …
Read More »ਦੇਸ਼ ’ਚ ਜੁਲਾਈ ਦੌਰਾਨ ਹਵਾਈ ਕੰਪਨੀਆਂ ਨੇ 1.29 ਕਰੋੜ ਯਾਤਰੀਆਂ ਨੂੰ ਢਇਆ
ਨਵੀਂ ਦਿੱਲੀ, 19 ਅਗਸਤ ਭਾਰਤੀ ਏਅਰਲਾਈਨ ਕੰਪਨੀਆਂ ਨੇ ਜੁਲਾਈ ਵਿਚ 1.29 ਕਰੋੜ ਤੋਂ ਜ਼ਿਆਦਾ ਯਾਤਰੀਆਂ ਨੂੰ ਢੋਇਆ, ਜੋ ਸਾਲਾਨਾ ਆਧਾਰ ‘ਤੇ 7.3 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੈ। ਅੱਜ ਜਾਰੀ ਅਧਿਕਾਰਤ ਅੰਕੜਿਆਂ ‘ਚ ਇਹ ਜਾਣਕਾਰੀ ਦਿੱਤੀ ਗਈ। ਹਾਲਾਂਕਿ ਜੁਲਾਈ ‘ਚ ਹਵਾਈ ਆਵਾਜਾਈ ਇਸ ਸਾਲ ਜੂਨ ਦੇ ਮੁਕਾਬਲੇ ਘੱਟ ਰਹੀ, ਜਦੋਂ …
Read More »
Asian Tribune Your Multilingual Newspaper covering World and local news News