Home / Punjabi News / ਦੇਸ਼ ’ਚ ਜੁਲਾਈ ਦੌਰਾਨ ਹਵਾਈ ਕੰਪਨੀਆਂ ਨੇ 1.29 ਕਰੋੜ ਯਾਤਰੀਆਂ ਨੂੰ ਢਇਆ

ਦੇਸ਼ ’ਚ ਜੁਲਾਈ ਦੌਰਾਨ ਹਵਾਈ ਕੰਪਨੀਆਂ ਨੇ 1.29 ਕਰੋੜ ਯਾਤਰੀਆਂ ਨੂੰ ਢਇਆ

ਨਵੀਂ ਦਿੱਲੀ, 19 ਅਗਸਤ
ਭਾਰਤੀ ਏਅਰਲਾਈਨ ਕੰਪਨੀਆਂ ਨੇ ਜੁਲਾਈ ਵਿਚ 1.29 ਕਰੋੜ ਤੋਂ ਜ਼ਿਆਦਾ ਯਾਤਰੀਆਂ ਨੂੰ ਢੋਇਆ, ਜੋ ਸਾਲਾਨਾ ਆਧਾਰ ‘ਤੇ 7.3 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੈ। ਅੱਜ ਜਾਰੀ ਅਧਿਕਾਰਤ ਅੰਕੜਿਆਂ ‘ਚ ਇਹ ਜਾਣਕਾਰੀ ਦਿੱਤੀ ਗਈ। ਹਾਲਾਂਕਿ ਜੁਲਾਈ ‘ਚ ਹਵਾਈ ਆਵਾਜਾਈ ਇਸ ਸਾਲ ਜੂਨ ਦੇ ਮੁਕਾਬਲੇ ਘੱਟ ਰਹੀ, ਜਦੋਂ 1.32 ਕਰੋੜ ਯਾਤਰੀਆਂ ਨੇ ਉਡਾਣ ਭਰੀ। ਇੰਡੀਗੋ ਨੇ ਘਰੇਲੂ ਹਵਾਈ ਆਵਾਜਾਈ ਖੇਤਰ ‘ਚ ਆਪਣਾ ਦਬਦਬਾ ਜਾਰੀ ਰੱਖਿਆ ਅਤੇ ਜੁਲਾਈ ‘ਚ ਇਸ ਦੀ ਬਾਜ਼ਾਰ ਹਿੱਸੇਦਾਰੀ ਵੱਧ ਕੇ 62 ਫੀਸਦੀ ਹੋ ਗਈ। ਦੂਜੇ ਪਾਸੇ ਏਅਰ ਇੰਡੀਆ ਦੀ ਹਿੱਸੇਦਾਰੀ ਘਟ ਕੇ 14.3 ਫੀਸਦੀ ‘ਤੇ ਆ ਗਈ।

The post ਦੇਸ਼ ’ਚ ਜੁਲਾਈ ਦੌਰਾਨ ਹਵਾਈ ਕੰਪਨੀਆਂ ਨੇ 1.29 ਕਰੋੜ ਯਾਤਰੀਆਂ ਨੂੰ ਢਇਆ appeared first on Punjabi Tribune.


Source link

Check Also

ਸਿਆਸੀ ਜਗਤ ‘ਚ ਪਸਰਿਆ ਮਾਤਮ, ਹਸਪਤਾਲ ‘ਚ ਕਈ ਸੀਨੀਅਰ ਆਗੂ ਪਹੁੰਚੇ; ਸਾਬਕਾ ਪ੍ਰਧਾਨ ਮੰਤਰੀ ਦੀ ਪਤਨੀ ਦਾ ਦੇਹਾਂਤ…

Big News: ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵੇਗੌੜਾ ਦੀ ਪਤਨੀ ਚੇਨੰਮਾ ਦਾ ਸ਼ਨੀਵਾਰ ਨੂੰ 85 ਸਾਲ …