Home / Tag Archives: ਤਣਅ

Tag Archives: ਤਣਅ

ਯੂਪੀ: ਆਗਰਾ ’ਚ 11 ਸਾਲਾ ਲੜਕੇ ਨੇ 6 ਸਾਲਾ ਬੱਚੀ ਨਾਲ ਬਲਾਤਕਾਰ ਕੀਤਾ, ਪਿੰਡ ’ਚ ਫਿਰਕੂ ਤਣਾਅ

ਆਗਰਾ (ਯੂਪੀ), 8 ਅਪਰੈਲ ਆਗਰਾ ਦੇ ਪਿੰਡ ’ਚ 11 ਸਾਲਾ ਲੜਕੇ ਨੇ ਛੇ ਸਾਲ ਦੀ ਬੱਚੀ ਨਾਲ ਕਥਿਤ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ| ਘਟਨਾ ਸ਼ਨਿਚਰਵਾਰ ਦੀ ਹੈ। ਨਾਬਾਲਗ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ, ਜੋ ਚੌਥੀ ਜਮਾਤ ਦਾ ਵਿਦਿਆਰਥੀ ਹੈ। ਲੜਕੀ ਨੂੰ ਸਥਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, …

Read More »

ਹਵਾਈ ਹਮਲਿਆਂ ਕਾਰਨ ਬਣੇ ਤਣਾਅ ਦਰਮਿਆਨ ਇਰਾਨ ਤੇ ਪਾਕਿਸਤਾਨ ਕਰਨਗੇ ਗੱਲਬਾਤ

ਇਸਲਾਮਾਬਾਦ: ਇਕ-ਦੂਜੇ ਦੀ ਧਰਤੀ ’ਤੇ ਕਥਿਤ ਅਤਿਵਾਦੀਆਂ ਵਿਰੁੱਧ ਮਿਜ਼ਾਈਲ ਹਮਲਿਆਂ ਮਗਰੋਂ ਪੈਦਾ ਹੋਏ ਤਣਾਅ ਨੂੰ ਘੱਟ ਕਰਨ ਲਈ ਪਾਕਿਸਤਾਨ ਤੇ ਇਰਾਨ ਦੇ ਵਿਦੇਸ਼ ਮੰਤਰੀ ਵੱਲੋਂ ਆਪਸੀ ਸੰਵਾਦ ਕੀਤੇ ਜਾਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੋਵਾਂ ਪਾਸਿਓਂ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਇਕ-ਦੂਜੇ ਨੂੰ ਸੁਨੇਹੇ ਭੇਜੇ ਸਨ …

Read More »

ਅਮਰੀਕਾ-ਚੀਨ ਵਿਚਾਲੇ ਵਧਦੇ ਤਣਾਅ ਦਰਮਿਆਨ ਪੇਈਚਿੰਗ ਪਹੁੰਚੇ ਬਲਿੰਕਨ

ਪੇਈਚਿੰਗ, 18 ਜੂਨ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਚੀਨ ਦੇ ਸਰਕਾਰੀ ਦੌਰੇ ‘ਤੇ ਪੇਈਚਿੰਗ ਪੁੱਜ ਗਏ ਹਨ। ਦੋਵਾਂ ਆਲਮੀ ਤਾਕਤਾਂ ਦਰਮਿਆਨ ਵਧਦੀ ਕਸ਼ੀਦਗੀ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਵਜੋਂ ਬਲਿੰਕਨ ਦੀ ਇਸ ਫੇਰੀ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਜੋਅ ਬਾਇਡਨ ਦੇ ਅਮਰੀਕੀ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਮਗਰੋਂ ਬਲਿੰਕਨ ਚੀਨ ਦੀ …

Read More »

ਲੱਦਾਖ ਵਿੱਚ ਫਿਰਕੂ ਤਣਾਅ

ਅਰਜੁਨ ਸ਼ਰਮਾ ਜੰਮੂ, 12 ਜੂਨ ਬੋਧ ਭਿਕਸ਼ੂ ਚੋਸਕਯੋਂਗ ਪਾਲਗਾ ਰਿਨਪੋਚੇ ਵੱਲੋਂ 31 ਮਈ ਤੋਂ ਲੇਹ ਤੋਂ ਸ਼ੁਰੂ ਕੀਤੇ ਗਏ ਮਾਰਚ ਕਾਰਨ ਕੇਂਦਰੀ ਸ਼ਾਸਿਤ ਪ੍ਰਦੇਸ਼ ਲੱਦਾਖ ‘ਚ ਫਿਰਕੂ ਤਣਾਅ ਦਾ ਮਾਹੌਲ ਬਣ ਗਿਆ ਹੈ। ਇਹ ਮਾਰਚ 14 ਜੂਨ ਨੂੰ ਕਾਰਗਿਲ ‘ਚ ਮੁਸਲਿਮ ਭਾਈਚਾਰੇ ਵਾਲੇ ਇਲਾਕੇ ‘ਚ ਗੋਂਪਾ (ਬੋਧ ਮੱਠ) ਦਾ ਨੀਂਹ …

Read More »