Jalandhar News : ਜਲੰਧਰ ਦੇ ਰਾਮਾ ਮੰਡੀ ਇਲਾਕੇ ‘ਚ HDFC ਬੈਂਕ ਦੇ ATM ਵਿੱਚ ਧੋਖਾਧੜੀ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਠੱਗਾਂ ਨੇ ਮਸ਼ੀਨ ਨਾਲ ਛੇੜਛਾੜ ਕਰਕੇ ਇੱਕ ਮਹਿਲਾ ਅੰਜੂ ਬਾਲਾ ਦੇ ਕਾਰਡ ਨੂੰ ਫਸਾਇਆ ਅਤੇ ਉਸਦੀ ਮਦਦ ਕਰਨ ਦੇ ਬਹਾਨੇ 40,000 ਰੁਪਏ ਕਢਵਾ ਲਏ। ਮੌਕੇ …
Read More »ਜਲੰਧਰ ED ਦੀ ਡਿਜ਼ੀਟਲ ਅਰੈਸਟ ਠੱਗੀ ਮਾਮਲੇ ‘ਚ ਵੱਡੀ ਕਾਰਵਾਈ: 5 ਰਾਜਾਂ ਦੇ 11 ਠਿਕਾਣਿਆਂ ‘ਤੇ ਛਾਪੇ, 7 ਕਰੋੜ ਦੀ ਠੱਗੀ ਕਰਨ ਵਾਲੀ ਮਾਸਟਰਮਾਈਂਡ ਗ੍ਰਿਫ਼ਤਾਰ
ਜਲੰਧਰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਡਿਜੀਟਲ ਗ੍ਰਿਫਤਾਰੀ ਰਾਹੀਂ ਕੀਤੀ ਗਈ ਧੋਖਾਧੜੀ ਨਾਲ ਜੁੜੇ ਇੱਕ ਵੱਡੇ ਮਨੀ ਲਾਂਡਰਿੰਗ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਲੁਧਿਆਣਾ ਦੇ ਉਦਯੋਗਪਤੀ ਐਸ.ਪੀ. ਓਸਵਾਲ ਨਾਲ ਸੰਬੰਧਿਤ ਡਿਜ਼ਿਟਲ ਅਰੇਸਟ ਮਾਮਲੇ ਵਿੱਚ ED ਨੇ ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ ਅਤੇ ਅਸਾਮ ਵਿੱਚ ਇੱਕੋ ਸਮੇਂ 11 ਥਾਵਾਂ ‘ਤੇ ਛਾਪੇਮਾਰੀ ਕੀਤੀ। ਇਸ …
Read More »‘ਕੌਨ ਬਨੇਗਾ ਕਰੋੜਪਤੀ’ ਦੇ ਨਾਂ ’ਤੇ ਤਮਿਲਨਾਡੂ ਦੇ ਵਸਨੀਕ ਨਾਲ 2.91 ਲੱਖ ਰੁਪਏ ਦੀ ਠੱਗੀ
ਨਵੀਂ ਦਿੱਲੀ, 25 ਅਕਤੂਬਰ ‘ਕੌਨ ਬਨੇਗਾ ਕਰੋੜਪਤੀ’ ਦੀ ਇਨਾਮੀ ਰਾਸ਼ੀ ਲੈਣ ਦੇ ਨਾਂ ’ਤੇ ਤਾਮਿਲਨਾਡੂ ਦੇ ਇਕ ਵਸਨੀਕ ਨਾਲ 2.91 ਲੱਖ ਰੁਪਏ ਦੀ ਠੱਗੀ ਮਾਰੀ ਗਈ। ਇਸ ਮਾਮਲੇ ਸਬੰਧੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ‘ਕੌਨ ਬਨੇਗਾ ਕਰੋੜਪਤੀ’ ਦੀ 5.6 ਕਰੋੜ ਰੁਪਏ ਦਾ …
Read More »ਔਰਤ ਨਾਲ ਦੋ ਕਰੋੜ ਦੀ ਠੱਗੀ ਮਾਰਨ ਦੇ ਦੋਸ਼ ਹੇਠ ਕੇਂਦਰੀ ਮੰਤਰੀ ਦਾ ਭਰਾ ਗ੍ਰਿਫ਼ਤਾਰ
ਬੰਗਲੁਰੂ, 19 ਅਕਤੂਬਰ ਇੱਥੋਂ ਦੀ ਪੁਲੀਸ ਨੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਦੇ ਭਰਾ ਨੂੰ ਇਕ ਔਰਤ ਨਾਲ ਦੋ ਕਰੋੜ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਜੇਡੀ (ਐਸ) ਦੇ ਸਾਬਕਾ ਵਿਧਾਇਕ ਦੀ ਪਤਨੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਕੀਤੀ ਗਈ। ਬਸਵੇਸ਼ਵਰਨਗਰ ਪੁਲੀਸ ਨੇ …
Read More »ਨੌਸਰਬਾਜ਼ ਨੇ ਪਰਵਾਸੀ ਮਜ਼ਦੂਰਾਂ ਤੋਂ 20 ਹਜ਼ਾਰ ਰੁਪਏ ਦੀ ਠੱਗੀ ਮਾਰੀ
ਵਰਿੰਦਰਜੀਤ ਜਾਗੋਵਾਲ ਕਾਹਨੂੰਵਾਨ, 27 ਜੂਨ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਨਾਨੋਵਾਲ ਖ਼ੁਰਦ ਵਿਖੇ ਰਹਿੰਦੇ ਪਰਵਾਸੀ ਮਜ਼ਦੂਰਾਂ ਨਾਲ ਨਾਟਕੀ ਢੰਗ ਨਾਲ ਇੱਕ ਨੌਸਰਬਾਜ਼ ਨੇ ਠੱਗੀ ਮਾਰੀ ਹੈ। ਪਿੰਡ ਦੇ ਮੋਹਤਬਰ ਦਲਜੀਤ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਰਹਿੰਦੇ ਪਰਵਾਸੀ ਮਜ਼ਦੂਰਾਂ ਨੂੰ ਅੱਜ ਇੱਕ ਅਣਪਛਾਤਾ ਨੌਜਵਾਨ ਮਿਲਿਆ ਅਤੇ ਉਨ੍ਹਾਂ ਨੂੰ …
Read More »ਫਿਲਮ ਅਦਾਕਾਰ ਰਾਕੇਸ਼ ਰੌਸ਼ਨ ਸਣੇ ਕਈਆਂ ਨਾਲ ਠੱਗੀ ਮਾਰਨ ਵਾਲੇ ਨੂੰ ਤਿੰਨ ਸਾਲ ਦੀ ਕੈਦ
ਮੁੰਬਈ, 9 ਜਨਵਰੀ ਇਥੋਂ ਇਕ ਵਿਸ਼ੇਸ਼ ਅਦਾਲਤ ਨੇ ਫਿਲਮ ਅਦਾਕਾਰ ਤੇ ਨਿਰਦੇਸ਼ਕ ਰਾਕੇਸ਼ ਰੌਸ਼ਣ ਸਣੇ ਕਈ ਲੋਕਾਂ ਨੂੰ ਠੱਗਣ ਦੇ ਦੋਸ਼ ਹੇਠ ਇਕ ਦਿਵਿਆਂਗ ਵਿਅਕਤੀ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਇਸ ਸਬੰਧੀ ਅਸ਼ਵਨੀ ਕੁਮਾਰ ਸ਼ਰਮਾ ਨੂੰ ਦੋਸ਼ੀ ਠਹਿਰਾਇਆ ਹੈ ਜੋ ਖੁਦ ਨੂੰ ਸੀਬੀਆਈ ਦਾ ਅਧਿਕਾਰੀ ਦੱਸ ਕੇ ਠੱਗੀਆਂ …
Read More »ਨੌਕਰੀ ਦਿਵਾਉਣ ਬਹਾਨੇ ਸਵਾ ਤਿੰਨ ਲੱਖ ਰੁਪਏ ਦੀ ਠੱਗੀ
ਨਿੱਜੀ ਪੱਤਰ ਪ੍ਰੇਰਕ ਸਿਰਸਾ, 18 ਨਵੰਬਰ ਪਿੰਡ ਬਰੂਵਾਲੀ ਦੇ ਵਸਨੀਕ ਮਲਕੀਤ ਸਿੰਘ ਨੇ ਸਾਈਬਰ ਕਰਾਈਮ ਥਾਣੇ ਵਿੱਚ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ 3 ਲੱਖ 37 ਹਜ਼ਾਰ ਰੁਪਏ ਦੀ ਧੋਖਾਧੜੀ ਦਾ ਕੇਸ ਦਰਜ ਕਰਵਾਇਆ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਮਲਕੀਤ ਸਿੰਘ ਨੇ ਦੱਸਿਆ ਕਿ 8 ਸਤੰਬਰ ਨੂੰ ਉਸ ਨੂੰ ਕਿਸੇ ਦਾ …
Read More »ਅਮਰੀਕੀ ਬਜ਼ੁਰਗਾਂ ਨਾਲ ਠੱਗੀ ਮਾਰਨ ਵਾਲੇ ਗਰੋਹ ਦਾ ਪਰਦਾਫ਼ਾਸ ਕਰਨ ’ਚ ਸੀਬੀਆਈ ਤੇ ਦਿੱਲੀ ਪੁਲੀਸ ਨੇ ਐੱਫਬੀਆਈ ਦੀ ਮਦਦ ਕੀਤੀ
ਵਾਸ਼ਿੰਗਟਨ, 17 ਦਸੰਬਰ ਦਿੱਲੀ ਪੁਲੀਸ ਅਤੇ ਸੀਬੀਆਈ ਨੇ ਕਰੀਬ 10 ਸਾਲਾਂ ਦੇ ਅਰਸੇ ਦੌਰਾਨ ਹਜ਼ਾਰਾਂ ਅਮਰੀਕੀਆਂ ਖਾਸ ਕਰਕੇ ਬਜ਼ੁਰਗਾਂ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਦੇ ਬਹਾਨੇ ਠੱਗਣ ਵਾਲੇ ਅੰਤਰਰਾਸ਼ਟਰੀ ਰੈਕੇਟ ਦਾ ਪਰਦਾਫਾਸ਼ ਕਰਨ ਵਿੱਚ ਅਮਰੀਕੀ ਏਜੰਸੀ ਐੱਫਬੀਆਈ ਦੀ ਮਦਦ ਕੀਤੀ ਹੈ। ਸੀਬੀਆਈ ਅਤੇ ਦਿੱਲੀ ਪੁਲੀਸ ਨੇ ਇਸ ਹਫਤੇ ਨਵੀਂ ਦਿੱਲੀ …
Read More »ਭਾਰਤੀ ਠੱਗ ਮੇਹੁਲ ਚੋਕਸੀ ਨੇ ਡੋਮੀਨਿਕਾ ਦੇ ਮੰਤਰੀ, ਪੁਲੀਸ ਮੁਖੀ ਤੇ ਜਾਂਚ ਅਧਿਕਾਰੀ ਖ਼ਿਲਾਫ਼ ਕੇਸ ਦਰਜ ਕਰਵਾਇਆ
ਭਾਰਤ ਚੋਂ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੇ ਦੋਸ਼ ਲਾਇਆ ਹੈ ਕਿ ਡੋਮੀਨਿਕਾ ਵਿਚ ਗੈਰਕਨੂੰਨੀ ਦਾਖਲ ਹੋਣ ’ਤੇ ਉਸ ਦੀ ਗ੍ਰਿਫਤਾਰੀ ਭਾਰਤ ਸਰਕਾਰ ਦੇ ਨੁਮਾਇੰਦਿਆਂ ਦੇ ਕਹਿਣ ’ਤੇ ਹੋਈ ਸੀ। ਉਸ ਨੇ ਆਪਣੇ ਖ਼ਿਲਾਫ਼ ਕਾਰਵਾਈ ਰੱਦ ਕਰਨ ਦੀ ਮੰਗ ਕਰਦਿਆਂ ਰੋਸੀਊ ਹਾਈ ਕੋਰਟ ਵਿੱਚ ਮਾਮਲ ਦਰਜ ਕਰਵਾਇਆ ਹੈ। ਮੀਡੀਆ ਮੁਤਾਬਕ …
Read More »ਬਰਤਾਨੀਆਂ ’ਚ ਪੰਜਾਬੀ ਮੂਲ ਦੇ ਠੱਗ ਦੀ ਸੰਪਤੀ ਜ਼ਬਤ ਕਰਨ ਦੇ ਹੁਕਮ
ਲੰਡਨ, 29 ਜੂਨ ਬਰਤਾਨੀਆਂ ਵਿਚ ਇਕ ਭਾਰਤੀ ਮੂਲ ਦੇ ਨਿਵੇਸ਼ਕ ਨੂੰ ਲੋਕਾਂ ਨੂੰ ਧੋਖਾ ਦੇਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ ਅਤੇ ਉਸ ਨੂੰ 3,91,680 ਪੌਂਡ ਦਾ ਜੁਰਮਾਨਾ ਅਦਾ ਕਰਨ ਜਾਂ ਚਾਰ ਸਾਲ ਦੀ ਕੈਦ ਕੱਟਣ ਦਾ ਆਦੇਸ਼ ਦਿੱਤਾ ਗਿਆ ਹੈ। ਬ੍ਰਿਟੇਨ ਪ੍ਰੌਸੀਕਿਊਸ਼ਨ ਸਰਵਿਸ (ਸੀਪੀਐੱਸ) ਨੇ ਸੋਮਵਾਰ ਨੂੰ ਕਿਹਾ ਕਿ …
Read More »
Asian Tribune Your Multilingual Newspaper covering World and local news News