Home / Tag Archives: ਜਰਜ

Tag Archives: ਜਰਜ

ਅਮਰੀਕਾ: ਸਿਆਹਫਾਮ ਜਾਰਜ ਫਲੋਇਡ ਦੀ ਗਰਦਨ ਮਿੰਟਾਂ ਤੱਕ ਗੋਡੇ ਨਾਲ ਨੱਪਣ ਵਾਲੇ ਪੁਲੀਸ ਅਧਿਕਾਰੀ ਨੂੰ 21 ਸਾਲ ਦੀ ਸਜ਼ਾ

ਸੇਂਟ ਪਾਲ (ਅਮਰੀਕਾ), 8 ਜੁਲਾਈ ਅਮਰੀਕਾ ਦੇ ਸੰਘੀ ਜੱਜ ਨੇ ਮਿਨੀਪੋਲਿਸ ਦੇ ਸਾਬਕਾ ਪੁਲੀਸ ਅਧਿਕਾਰੀ ਡੇਰੇਕ ਸ਼ਾਵਿਨ ਨੂੰ ਸ਼ਿਆਹਫਾਮ ਜਾਰਜ ਫਲੋਇਡ ਦੇ ਨਾਗਰਿਕ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ 21 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਅਤੇ ਇਹ ਵੀ ਕਿਹਾ ਕਿ ਉਸ ਨੇ ਜੋ ਕੀਤਾ ਉਹ ਬਿਲਕੁਲ ਗਲਤ ਅਤੇ …

Read More »

ਨਿਊਯਾਰਕ : ਜਾਰਜ ਫਲਾਇਡ ਦੀ ਯਾਦਗਾਰੀ ਮੂਰਤੀ ਨਾਲ ਹੋਈ ਛੇੜਛਾੜ

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ ਫਰਿਜ਼ਨੋ (ਕੈਲੀਫੋਰਨੀਆ) ਨਿਊਯਾਰਕ ਸਿਟੀ ਦੇ ਯੂਨੀਅਨ ਸਕੁਏਅਰ ਪਾਰਕ ਵਿੱਚ ਸਥਿਤ ਜਾਰਜ ਫਲਾਇਡ ਦੀ ਮੂਰਤੀ ਨਾਲ ਐਤਵਾਰ ਨੂੰ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਛੇੜਛਾੜ ਦੀ ਇੱਕ ਵੀਡੀਓ ਵਿੱਚ ਸਕੇਟਬੋਰਡ ਉੱਤੇ ਇੱਕ ਅਣਪਛਾਤਾ ਆਦਮੀ ਸਵੇਰੇ …

Read More »

ਸਿਆਹਫਾਮ ਅਮਰੀਕੀ ਜੌਰਜ ਫਲਾਇਡ ਦੀ ਬਰਸੀ ’ਤੇ ਪਰਿਵਾਰ ਨੇ ਕੱਢੀ ਰੈਲੀ

ਮਿਨੀਆਪੋਲਿਸ(ਅਮਰੀਕਾ), 24 ਮਈ ਸਿਆਹਫਾਮ ਅਮਰੀਕੀ ਜੌਰਜ ਫਲਾਇਡ ਤੇ ਪੁਲੀਸ ਕਾਰਵਾਈ ਦੌਰਾਨ ਮਾਰੇ ਗਏ ਹੋਰਨਾਂ ਲੋਕਾਂ ਦੇ ਪਰਿਵਾਰਕ ਮੈਂਬਰਾਂ, ਕਾਰਕੁਨਾਂ ਤੇ ਮਿਨਿਆਪੋਲਿਸ ਦੇ ਨਾਗਰਿਕਾਂ ਨੇ ਅੱਜ ਫਲਾਇਡ ਦੀ ਬਰਸੀ ‘ਤੇ ਇਕ ਰੈਲੀ ਕੱਢੀ। ਸੈਂਕੜੇ ਲੋਕ ਮਿਨੀਆਪੋਲਿਸ ਵਿੱਚ ਉਸ ਅਦਾਲਤ ਦੇ ਬਾਹਰ ਰੈਲੀ ਲਈ ਇਕੱਠੇ ਹੋਏ, ਜਿੱਥੇ ਫਲਾਇਡ ਦੀ ਹੱਤਿਆ ਦੇ ਮਾਮਲੇ …

Read More »