Home / Tag Archives: ਜਇਦਦ

Tag Archives: ਜਇਦਦ

ਐੱਨਆਈਏ ਵੱਲੋਂ ਲਾਰੈਂਸ ਗਰੋਹ ਦੇ ਮੈਂਬਰਾਂ ਦੀਆਂ ਚਾਰ ਜਾਇਦਾਦਾਂ ਕੁਰਕ

ਨਵੀਂ ਦਿੱਲੀ, 6 ਜਨਵਰੀ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਪੰਜਾਬ, ਹਰਿਆਣਾ ਤੇ ਰਾਜਸਥਾਨ ’ਚ ਕਾਰਵਾਈ ਕਰਦਿਆਂ ਲਾਰੈਂਸ ਬਿਸ਼ਨੋਈ ਗਰੋਹ ਦੇ ਮੈਂਬਰਾਂ ਦੀਆਂ ਚਾਰ ਜਾਇਦਾਦਾਂ ਕੁਰਕ ਕੀਤੀਆਂ ਹਨ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ।ਐੱਨਆਈਏ ਦੇ ਬੁਲਾਰੇ ਨੇ ਦੱਸਿਆ ਕਿ ਇਹ ਕਾਰਵਾਈ ਦੇਸ਼ ’ਚ ਅਤਿਵਾਦੀ-ਗੈਂਗਸਟਰ-ਨਸ਼ਾ ਤਸਕਰੀ ਗੱਠਜੋੜ ਨੂੰ ਖਤਮ ਕਰਨ ਦੀ ਦਿਸ਼ਾ …

Read More »

ਸੰਗਰੂਰ ਜ਼ਿਲ੍ਹਾ ਪੁਲੀਸ ਨੇ 3 ਨਸ਼ਾ ਤਸਕਰਾਂ ਦੀ ਕਰੀਬ 77 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ

ਗੁਰਦੀਪ ਸਿੰਘ ਲਾਲੀ ਸੰਗਰੂਰ, 21 ਸਤੰਬਰ ਇਸ ਜ਼ਿਲ੍ਹੇ ਦੀ ਪੁਲੀਸ ਵਲੋਂ 3 ਨਸ਼ਾ ਤਸਕਰਾਂ ਦੀ 77 ਲੱਖ ਰੁਪਏ ਦੇ ਮੁੱਲ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਜ਼ਿਲ੍ਹਾ ਪੁਲੀਸ ਵਲੋਂ ਹੁਣ ਤੱਕ ਕੁੱਲ 6 ਨਸ਼ਾ ਤਸਕਰਾਂ ਦੀ ਕਰੀਬ ਪੌਣੇ 2 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਜ਼ਿਲ੍ਹਾ ਪੁਲੀਸ ਮੁਖੀ …

Read More »

ਨੌਕਰੀ ਬਦਲੇ ਜ਼ਮੀਨ: ਲਾਲੂ ਪ੍ਰਸਾਦ ਦੇ ਪਰਿਵਾਰ ਤੇ ਹੋਰਾਂ ਦੀਆਂ ਛੇ ਕਰੋੜ ਦੀਆਂ ਜਾਇਦਾਦਾਂ ਜ਼ਬਤ

ਨਵੀਂ ਦਿੱਲੀ, 31 ਜੁਲਾਈ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਰੇਲਵੇ ਵਿਭਾਗ ਵਿੱਚ ਨੌਕਰੀ ਬਦਲੇ ਕਥਿਤ ਜ਼ਮੀਨ ਘੁਟਾਲੇ ਵਿੱਚ ਆਰਜੇਡੀ ਸੁਪਰੀਮੋ ਲਾਲੂ ਪ੍ਰਸਾਦ ਯਾਦਵ, ਉਨ੍ਹਾਂ ਦੇ ਪਰਿਵਾਰ ਅਤੇ ਹੋਰਾਂ ਖ਼ਿਲਾਫ਼ ਮਨੀ ਲਾਂਡਰਿੰਗ ਜਾਂਚ ਤਹਿਤ ਛੇ ਕਰੋੜ ਰੁਪਏ ਦੀਆਂ ਸੰਪਤੀਆਂ ਕੁਰਕ ਕੀਤੀਆਂ ਹਨ। ਈਡੀ ਨੇ ਅੱਜ ਇੱਕ ਬਿਆਨ ਵਿੱਚ ਦੱਸਿਆ ਕਿ ਏਜੰਸੀ ਨੇ …

Read More »

ਐੱਨਆੲੀਏ ਨੇ ਅੰਮ੍ਰਿਤਸਰ ਦੇ ਦੋ ਭਰਾਵਾਂ ਦੀ ਜਾਇਦਾਦ ਕੁਰਕ ਕੀਤੀ

ਨਵੀਂ ਦਿੱਲੀ, 4 ਜੁਲਾਈ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਨਸ਼ੀਲੇ ਪਦਾਰਥਾਂ ਦੇ ਅਤਿਵਾਦ ਦੇ ਮਾਮਲੇ ਵਿੱਚ ਮੁਲਜ਼ਮ ਦੋ ਭਰਾਵਾਂ ਦੇ ਘਰ ਨੂੰ ਕੁਰਕ ਕਰ ਲਿਆ ਹੈ। ਇਹ ਮਾਮਲਾ ਪਾਕਿਸਤਾਨ ਤੋਂ ਭਾਰਤ ਵਿੱਚ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਲਈ ਨਾਰਕੋ ਟੈਰਰ ਮਾਡਿਊਲ ਦੁਆਰਾ ਰਚੀ ਗਈ …

Read More »

ਐੱਨਆਈਏ ਨੇ ਹੁਰੀਅਤ ਆਗੂ ਦੀ ਜਾਇਦਾਦ ਕੁਰਕ ਕੀਤੀ

ਸ੍ਰੀਨਗਰ, 13 ਜੂਨ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅਤਿਵਾਦੀ ਫੰਡਿੰਗ ਮਾਮਲੇ ‘ਚ ਹੁਰੀਅਤ ਕਾਨਫਰੰਸ ਦੇ ਨੇਤਾ ਮੁਹੰਮਦ ਅਕਬਰ ਖਾਂਡੇ ਉਰਫ਼ ਅਯਾਜ਼ ਅਕਬਰ ਦੀ ਸ਼ਹਿਰ ਦੇ ਮਲੂਰਾ ਇਲਾਕੇ ‘ਚ ਰਿਹਾਇਸ਼ੀ ਜਾਇਦਾਦ ਕੁਰਕ ਕਰ ਲਈ ਹੈ। ਐੱਨਆਈਏ ਅਧਿਕਾਰੀਆਂ ਨੇ ਖਾਂਡੇ ਦੇ ਇੱਕ ਕਨਾਲ ਅਤੇ 10 ਮਰਲੇ (8,160 ਵਰਗ ਫੁੱਟ) ਵਿੱਚ ਬਣੇ ਮਕਾਨ …

Read More »

ਪੰਜਾਬ ਦੇ ਮੁੱਖ ਮੰਤਰੀ ਨੇ ਏਆਈਜੀ ਰਾਜਜੀਤ ਸਿੰਘ ਨੂੰ ਬਰਖ਼ਾਸਤ ਕੀਤਾ, ਵਿਜੀਲੈਂਸ ਨੂੰ ਜਾਇਦਾਦ ਦੀ ਜਾਂਚ ਕਰਨ ਦਾ ਹੁਕਮ

ਜੁਪਿੰਦਰਜੀਤ ਸਿੰਘ ਚੰਡੀਗੜ੍ਹ, 17 ਅਪਰੈਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਪੁਲੀਸ ਦੇ ਏਆਈਜੀ ਰਾਜਜੀਤ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਨਸ਼ਾ ਤਸਕਰੀ ਚ ਸ਼ਾਮਲ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਮੁੱਖ ਮੰਤਰੀ ਨੇ ਵਿਜੀਲੈਸ ਨੂੰ ਇਸ ਸਾਬਕਾ …

Read More »

ਕੀ ਜ਼ਮੀਨ ਜਾਇਦਾਦ ਦੀਆਂ ਬਜ਼ਾਰੀ ਕੀਮਤਾਂ ਤੋਂ ਘੱਟ ਤੈਅ ਕੀਤੀਆਂ ਗਈਆਂ ਸਰਕਾਰੀ ਕੀਮਤਾਂ ਹੀ ਦੇ ਰਹੀਆਂ ਹਨ ਭ੍ਰਿਸ਼ਟਾਚਾਰ ਨੂੰ ਜਨਮ ?

ਕੀ ਜ਼ਮੀਨ ਜਾਇਦਾਦ ਦੀਆਂ ਬਜ਼ਾਰੀ ਕੀਮਤਾਂ ਤੋਂ ਘੱਟ ਤੈਅ ਕੀਤੀਆਂ ਗਈਆਂ ਸਰਕਾਰੀ ਕੀਮਤਾਂ ਹੀ ਦੇ ਰਹੀਆਂ ਹਨ ਭ੍ਰਿਸ਼ਟਾਚਾਰ ਨੂੰ ਜਨਮ ?

ਸ੍ਰੀ ਮੁਕਤਸਰ ਸਾਹਿਬ  22 ਸਤੰਬਰ ( ਕੁਲਦੀਪ ਸਿੰਘ ਘੁਮਾਣ ) ਕਾਲੇ ਧਨ ਦਾ ਹੋ ਹੱਲਾ ਮਚਾਉਂਣ ਵਾਲੀਆਂ ਸਰਕਾਰਾਂ ਦੀਆਂ ਕਥਿਤ ਨੀਤੀਆਂ ਹੀ ਜੇਕਰ ਕਾਲਾ ਧਨ ਪੈਦਾ ਕਰ ਰਹੀਆਂ ਹੋਣ  ਅਤੇ  ਫਿਰ ਇਸ ਦਾ ਸ਼ਿਕਾਰ ਹੋਏ ਲੋਕਾਂ ਨੂੰ ਲੁੱਟਣ ਤੇ ਕੁੱਟਣ ਦਾ ਜ਼ਰੀਆ ਬਣ ਰਹੀਆਂ ਹੋਣ ਤਾਂ ਆਮ ਆਦਮੀ ਕਿੱਥੇ ਜਾ …

Read More »

ਭਗੌੜੇ ਵਿਜੈ ਮਾਲੀਆ ਦੀ ਜਾਇਦਾਦ ਵੇਚਣਗੇ ਬੈਂਕ

ਭਗੌੜੇ ਵਿਜੈ ਮਾਲੀਆ ਦੀ ਜਾਇਦਾਦ ਵੇਚਣਗੇ ਬੈਂਕ

ਨਵੀਂ ਦਿੱਲੀ, 3 ਜੂਨ ਭਗੌੜੇ ਵਿਜੈ ਮਾਲੀਆ ਦੀ ਕੰਪਨੀ ‘ਕਿੰਗਫਿਸ਼ਰ’ ਨੂੰ ਦਿੱਤੇ ਕਰਜ਼ੇ ਦੀ ਵਸੂਲੀ ਲਈ ਐਸਬੀਆਈ ਦੀ ਅਗਵਾਈ ਹੇਠਲੇ 11 ਬੈਂਕ ਉਸ ਦੀ ਸੰਪਤੀ ਵੇਚ ਸਕਣਗੇ। ਇਸ ਦੀ ਅਦਾਲਤ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਇਨ੍ਹਾਂ ਬੈਂਕਾਂ ਨੇ ਸਪੈਸ਼ਲ ਪ੍ਰੀਵੈਨਸ਼ਨ ਆਫ ਮਨੀ ਲਾਊਂਡਰਿੰਗ ਐਕਟ ਹੇਠਲੀ ਅਦਾਲਤ ਕੋਲੋਂ …

Read More »

ਲਾਕਡਾਊਨ ਦੌਰਾਨ ਅਰਬਪਤੀਆਂ ਦੀ ਜਾਇਦਾਦ ‘ਚ ਹੋਇਆ 35 ਫ਼ੀਸਦੀ ਵਾਧਾ

ਲਾਕਡਾਊਨ ਦੌਰਾਨ ਅਰਬਪਤੀਆਂ ਦੀ ਜਾਇਦਾਦ ‘ਚ ਹੋਇਆ 35 ਫ਼ੀਸਦੀ ਵਾਧਾ

ਨਵੀਂ ਦਿੱਲੀ, 25 ਜਨਵਰੀ- ਭਾਰਤ ਸਣੇ ਦੁਨੀਆ ਭਰ ‘ਚ ਪਹਿਲਾਂ ਤੋਂ ਹੀ ਮੌਜੂਦ ਕਈ ਤਰ੍ਹਾਂ ਦੀਆਂ ਅਸਮਾਨਤਾਵਾਂ ਨੂੰ ਕੋਰੋਨਾ ਮਹਾਂਮਾਰੀ ਨੇ ਹੋਰ ਵਧਾ ਦਿੱਤਾ। ਆਕਸਫੈਮ ਦੀ ਇਕ ਰਿਪੋਰਟ ‘ਚ ਇਹ ਗੱਲ ਸਾਹਮਣੇ ਆਈ ਹੈ। ‘ਦ ਇਨਇਕੁਐਲਿਟੀ ਵਾਇਰਸ’ ਸਿਰਲੇਖ ਵਾਲੀ ਇਸ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਇਸ ਮਹਾਂਮਾਰੀ ਦੇ ਚੱਲਦਿਆਂ …

Read More »