Home / Tag Archives: ਚ (page 39)

Tag Archives:

ਏਅਰ ਇੰਡੀਆ ਦੇ ਜਹਾਜ਼ ਹਾਦਸੇ ਮਗਰੋਂ ਪੰਜਾਬ ਦੇ ਖੇਤਾਂ ‘ਚ ਹੋਈ ਐਮਰਜੈਂਸੀ ਲੈਂਡਿੰਗ

ਗੁਜਰਾਤ ਵਿਚ ਏਅਰ ਇੰਡੀਆ ਦੇ ਜਹਾਜ਼ ਕਰੈਸ਼ ਹੋਣ ਮਗਰੋਂ ਅੱਜ ਇਕ ਵਾਰ ਫਿਰ ਇਕ ਹੋਰ ਏਅਰ ਇੰਡੀਆ ਦੇ ਜਹਾਜ਼ ਦੀ ਐਮਰਜੈਂਸੀ ਲੈਡਿੰਗ ਹੋਈ ਸੀ।ਹੁਣ ਪੰਜਾਬ ਦੇ ਪਠਾਨਕੋਟ ਵਿਚ ਨੰਗਲਪੁਰ ਪੁਲਿਸ ਸਟੇਸ਼ਨ ਅਧੀਨ ਪੈਂਦੇ ਪਿੰਡ ਹਲੇਲ ਵਿੱਚ ਭਾਰਤੀ ਹਵਾਈ ਸੈਨਾ ਦੇ ਇੱਕ ਅਪਾਚੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ …

Read More »

ਮੁਹਾਲੀ ‘ਚ 6285 ਏਕੜ ਜ਼ਮੀਨ ਹੋਵੇਗੀ ਐਕੁਆਇਰ, ਬਣਨਗੇ 9 ਨਵੇਂ ਸੈਕਟਰ

ਨਵੀਂ ਲੈਂਡ ਪੂਲਿੰਗ ਯੋਜਨਾ ਤਹਿਤ ਮੁਹਾਲੀ ਵਿਚ ਹਜ਼ਾਰਾਂ ਏਕੜ ਜ਼ਮੀਨ ਐਕੁਆਇਰ ਕੀਤੀ ਜਾਵੇਗੀ।ਸੂਬਾ ਸਰਕਾਰ ਨੇ ਮੁਹਾਲੀ ਵਿਚ 9 ਨਵੇਂ ਸੈਕਟਰ ਵਿਕਸਤ ਕਰਨ ਲਈ 6,285 ਏਕੜ ਜ਼ਮੀਨ ਐਕੁਆਇਰ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਮੁਹਾਲੀ ਵਿਚ ਪਹਿਲਾਂ ਤੋਂ ਵਿਕਸਤ ਪੰਜ ਸੈਕਟਰਾਂ ਵਿਚ ਬਾਕੀ ਬਚੇ …

Read More »

ਗੈਰ-ਕਾਨੂੰਨੀ ਪ੍ਰਵਾਸੀਆਂ ‘ਤੇ ਕਾਰਵਾਈ, ਮੰਗਲਵਾਰ ਇਕ ਦਿਨ ਚ’ 2,200 ਲੋਕ ਗ੍ਰਿਫ਼ਤਾਰ

ਵਾਸ਼ਿੰਗਟਨ,6 ਜੂਨ (ਰਾਜ ਗੋਗਨਾ )- ਅਮਰੀਕਾ ਗੈਰ-ਕਾਨੂੰਨੀ ਪ੍ਰਵਾਸੀਆਂ ‘ਤੇ ਬਹੁਤ ਸਖ਼ਤੀ ਕਰ ਰਿਹਾ ਹੈ। ਬੀਤੇਂ ਦਿਨੀਂ  ਮੰਗਲਵਾਰ ਨੂੰ, ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਨੇ ਇੱਕ ਦਿਨ ਵਿੱਚ 2,200 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫਤਾਰੀਆਂ ਗ੍ਰਹਿ ਸਕੱਤਰ ਦੇ ਪ੍ਰਤੀ ਦਿਨ ਘੱਟੋ-ਘੱਟ 3,000 ਲੋਕਾਂ ਨੂੰ ਹਿਰਾਸਤ ਵਿੱਚ ਲੈਣ …

Read More »

ਅਮਰੀਕਾ ‘ਚ ਭਿਆਨਕ ਸੜਕ ਹਾਦਸਾ,ਭਾਰਤੀ ਮੂਲ ਦੀ ਮਾਂ ਧੀ ਮੌਤ

ਨਿਊਯਾਰਕ, 5 ਜੂਨ (ਰਾਜ ਗੋਗਨਾ)- ਬੀਤੇਂ ਦਿਨੀ ਅਮਰੀਕਾ ਦੇ ਸੂਬੇ ਮੈਸੇਚਿਉਸੇਟਸ ਦੇ ਫਰੈਂਕਲਿਨ ਦੇ ਨਿਵਾਸੀ ਗੁਜਰਾਤੀ -ਭਾਰਤੀ ਅਤੁਲ ਪਟੇਲ ਮੈਸੇਚਿਉਸੇਟਸ ਵਿੱਚ ਇੱਕ ਭਿਆਨਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਇਆ, ਉਸ ਦੀ ਪਤਨੀ ਮੀਨਾਬੇਨ ਪਟੇਲ ਨਾਮ ਦੀ ਇੱਕ ਗੁਜਰਾਤੀ ਔਰਤ ਨੇ ਵੀ ਬੀਤੇਂ ਦਿਨ ਹਸਪਤਾਲ ਵਿੱਚ ਆਖਰੀ ਸਾਹ …

Read More »

ਕੈਨੇਡਾ ‘ਚ ਜੇਕਰ ਵੀਜਾ ਹੋ ਗਿਆ ਖਤਮ ਤਾਂ…

ਕੈਨੇਡਾ ‘ਚ ਜੇਕਰ ਵੀਜਾ ਹੋ ਗਿਆ ਖਤਮ ਤਾਂ… If the visa expires | IRCC Update Big Update | Ranjita Nanuan | IG Immigration | +1 647.767.6586 #canadaworkpermit #LMIA #canadapr #canadapassort #passportranking #PRProgram #workvisa #lmia #spousevisacanada #categorylist #parents #visa #supervisa #pr #canada #studypermit #bigupdate #visitorvisa #breakingnews #canadaWork #studyvisa #canadaupdate #canadaimmigration #canadanews …

Read More »

Good News for Canada Work Permit | ਕੈਨੇਡਾ ‘ਚ ਵਰਕ ਪਰਮਿਟ ਬਾਰੇ ਆਈ ਚੰਗੀ ਖਬਰ

Good News for Canada Work Permit | ਕੈਨੇਡਾ ‘ਚ ਵਰਕ ਪਰਮਿਟ ਬਾਰੇ ਆਈ ਚੰਗੀ ਖਬਰ ਕੈਨੇਡਾ ‘ਚ ਵਰਕ ਪਰਮਿਟ ਬਾਰੇ ਆਈ ਚੰਗੀ ਖਬਰ | ਕਿਵੇਂ ਕੀਤਾ ਜਾਵੇ ਅਪਲਾਈ Good News for Canada Work Permit | Big Update | Ranjita Nanuan | IG Immigration | +1 647.767.6586 #canadaworkpermit #LMIA #canadapr #canadapassort …

Read More »

ਕੈਨੇਡਾ ‘ਚੋਂ 30 ਹਜ਼ਾਰ ਗ਼ੈਰ-ਕਾਨੂੰਨੀ ਪ੍ਰਵਾਸੀ ਕੱਢੇ ਜਾਣਗੇ, ਵੱਡੀ ਗਿਣਤੀ ‘ਚ ਪੰਜਾਬੀ

ਕੈਨੇਡਾ ਵਿਚ ਵੀ ਗ਼ੈਰ-ਕਾਨੂੰਨੀ ਪ੍ਰਵਾਸੀਆਂ ਲਈ ਮੁਸ਼ਕਲਾਂ ਵਧ ਗਈਆਂ ਹਨ। ਲੱਖਾਂ ਰੁਪਏ ਖ਼ਰਚ ਕਰ ਕੇ ਵਿਦੇਸ਼ੀ ਧਰਤੀ ’ਤੇ ਅਪਣੇ ਸੁਪਨੇ ਪੂਰੇ ਕਰਨ ਗਏ ਹਜ਼ਾਰਾਂ ਪੰਜਾਬੀ ਨੌਜਵਾਨਾਂ ਨੂੰ ਵਾਪਸ ਉਨ੍ਹਾਂ ਦੇ ਮੁਲਕ ਭੇਜਿਆ ਜਾਵੇਗਾ। ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਦੇਸ਼ ਭਰ ਵਿਚ ਰਹਿ ਰਹੇ ਅਜਿਹੇ ਲੋਕਾਂ ਵਿਰੁਧ …

Read More »

ਪੰਜਾਬ ‘ਚ Blast, 4 ਲੋਕਾਂ ਦੀ ਮੌਤ, ਕਈ ਜ਼ਖਮੀ → Ontario Punjabi News

ਪੰਜਾਬ ਦੇ ਮੁਕਤਸਰ ਜ਼ਿਲ੍ਹੇ ਵਿਚ ਸਿੰਘੇਵਾਲਾ ‘ਚ ਵੀ ਇਕ ਵੱਡਾ ਹਾਦਸਾ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਪਟਾਕੇ ਬਣਾਉਣ ਵਾਲੀ ਯੂਨਿਟ ਦੀ ਇਮਾਰਤ ਢਹਿ ਗਈ ਹੈ, ਜਿਸ ਵਿੱਚ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਧਮਾਕੇ ਕਾਰਨ ਹੋਇਆ ਹੈ। ਫਿਲਹਾਲ ਪੁਲਸ ਮਾਮਲੇ …

Read More »

ਮੈਨੀਟੋਬਾ ’ਚ ਜੰਗਲ ਦੀ ਅੱਗ ਕਾਰਨ ਹਜ਼ਾਰਾਂ ਲੋਕ ਘਰੋਂ ਬੇਘਰ

ਮੈਨੀਟੋਬਾ ’ਚ ਜੰਗਲ ਦੀ ਅੱਗ ਕਾਰਨ ਹਜ਼ਾਰਾਂ ਲੋਕ ਘਰੋਂ ਬੇਘਰ ਸੂਬਾ ਸਰਕਾਰ ਨੇ ਐਲਾਨੀ ਐਮਰਜੈਂਸੀ, ਲੋਕਾਂ ਲਈ ਰਾਹਤ ਕੇਂਦਰ ਸਥਾਪਤ ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਫਲਿਨ ਫਲੋਨ ਸ਼ਹਿਰ ਨੇੜੇ ਮੁੜ ਜੰਗਲ ਦੀ ਅੱਗ ਭੜਕ ਪਈ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ …

Read More »

ਪੰਜਾਬ ‘ਚ 3 ਜੂਨ ਨੂੰ ਹੋਵੇਗੀ “ਆਪ੍ਰੇਸ਼ਨ ਸ਼ੀਲਡ” ਦੀ ਮੌਕ ਡਰਿੱਲ

ਪੰਜਾਬ ਸੂਬੇ ਵਿੱਚ “ਆਪ੍ਰੇਸ਼ਨ ਸ਼ੀਲਡ” ਦੇ ਬੈਨਰ ਹੇਠ ਦੂਜੀ ਸਿਵਲ ਡਿਫੈਂਸ ਮੌਕ ਡਰਿੱਲ 03.06.2025 ਨੂੰ ਸ਼ਾਮ ਸਾਢੇ ਸੱਤ ਵਜੇ ਕੀਤੀ ਜਾਵੇਗੀ। ਪਹਿਲਾਂ ਇਹ ਮੌਕ ਡਰਿੱਲ 29 ਮਈ ਨੂੰ ਹੋਣੀ ਸੀ ਪਰ ਸਬੰਧਤ ਵਿਭਾਗ ਦੇ ਨੋਡਲ ਅਫ਼ਸਰਾਂ ਵੱਲੋਂ ਐਨਡੀਆਰਐਫ ਦੁਆਰਾ ਦਿੱਤੀ ਜਾ ਰਹੀ ਸਿਵਲ ਡਿਫੈਂਸ ਟ੍ਰੇਨਿੰਗ ਵਿੱਚ …

Read More »