ਚੰਡੀਗੜ੍ਹ, 11 ਮਾਰਚ ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਦੱਸਿਆ ਕਿ ਪੰਜਾਬ ਦੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਦੇ ਲੋਕਾਂ ਦਾ ਆਪਣੇ ਮਕਾਨ ਦਾ ਸੁਫ਼ਨਾ ਪੂਰਾ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ …
Read More »ਬੀਐੱਸਐੱਫ ’ਚ ਸਾਬਕਾ ਅਗਨੀਵੀਰਾਂ ਲਈ 10 ਫੀਸਦੀ ਕੋਟਾ ਤੇ ਉਮਰ ਹੱਦ ’ਚ ਛੋਟ
ਨਵੀਂ ਦਿੱਲੀ, 10 ਮਾਰਚ ਅਗਨੀਪਥ ਯੋਜਨਾ ਨੂੰ ਉਤਸ਼ਾਹਤ ਕਰਨ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੇ ਬੀਐੱਸਐੱਫ ਵਿੱਚ ਖਾਲੀ ਆਸਾਮੀਆਂ ਵਿੱਚ ਸਾਬਕਾ ਅਗਨੀਵੀਰਾਂ ਲਈ ਉਪਰਲੀ ਉਮਰ ਸੀਮਾ ਵਿੱਚ ਛੋਟ ਦੇ ਨਾਲ 10 ਪ੍ਰਤੀਸ਼ਤ ਰਾਖਵੇਂਕਰਨ ਦਾ ਐਲਾਨ ਕੀਤਾ ਹੈ। ਇਹ ਐਲਾਨ 9 ਮਾਰਚ ਤੋਂ ਲਾਗੂ ਹੋਵੇਗਾ। ਮੰਤਰਾਲੇ ਨੇ ਕਿਹਾ ਕਿ ਸਾਬਕਾ ਅਗਨੀਵੀਰਾਂ ਦੇ …
Read More »ਹਿਮਾਚਲ ਹਾਈ ਕੋਰਟ ਨੇ ਪੰਜਾਬ ਦੇ ਸੈਲਾਨੀਆਂ ਵੱਲੋਂ ਮਨੀਕਰਨ, ਮਨਾਲੀ ਤੇ ਬਿਲਾਸਪੁਰ ’ਚ ਕੀਤੀ ਹੁੱਲੜਬਾਜ਼ੀ ਦਾ ਨੋਟਿਸ ਲਿਆ
ਸ਼ਿਮਲਾ, 10 ਮਾਰਚ ਹਿਮਾਚਲ ਪ੍ਰਦੇਸ਼ ਦੀ ਹਾਈ ਕੋਰਟ ਨੇ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਵਿੱਚ ਆਉਣ ਵਾਲੇ ਸੈਲਾਨੀਆਂ ਖਾਸ ਤੌਰ ‘ਤੇ ਪੰਜਾਬੀਆਂ ਵੱਲੋਂ ਦੀਆਂ ਦੁਕਾਨਾਂ, ਘਰਾਂ ਤੇ ਕਾਰਾਂ ਦੀ ਭੰਨਤੋੜ ਕਰਨ ਦਾ ਨੋਟਿਸ ਲੈਂਦਿਆਂ ਰਾਜ ਸਰਕਾਰ ਨੂੰ ਤੋਂ ਹੁਣ ਤੱਕ ਕੀਤੀ ਜਾਂਚ ਦੀ ਰਿਪੋਰਟ ਮੰਗੀ ਹੈ। ਮਾਮਲੇ ਦੀ ਅਗਲੀ ਸੁਣਵਾਈ 13 …
Read More »ਜਰਮਨੀ ਦੇ ਗਿਰਜਾਘਰ ’ਚ ਗੋਲੀਬਾਰੀ ਕਾਰਨ 8 ਮੌਤਾਂ ਤੇ ਕਈ ਜ਼ਖ਼ਮੀ
ਬਰਲਿਨ, 10 ਮਾਰਚ ਉੱਤਰੀ ਜਰਮਨੀ ਦੇ ਸ਼ਹਿਰ ਹੈਮਬਰਗ ਵਿੱਚ ਗਿਰਜਾਘਰ ‘ਚ ਅੱਜ ਗੋਲੀਬਾਰੀ ਕਾਰਨ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਯਹੋਵਾਹ ਵਿਟਨੈੱਸ ਕਿੰਗਡਮ ਹਾਲ’ ਤਿੰਨ ਮੰਜ਼ਿਲਾ ਇਮਾਰਤ ਵਿਚ ਸਥਿਤ ਹੈ ਤੇ ਇਸ ਵਿੱਚ ਗੋਲੀਬਾਰੀ ਹੋਈ। ਪੁਲੀਸ ਦੀ ਵੈੱਬਸਾਈਟ ਨੇ ਅੱਠ ਮ੍ਰਿਤਕਾਂ …
Read More »ਦੇਸ਼ ’ਚ ਐੱਚ3ਐੱਨ2 ਕਾਰਨ ਪਹਿਲੀਆਂ ਦੋ ਮੌਤਾਂ ਦੀ ਪੁਸ਼ਟੀ: ਬੱਚਿਆਂ ਤੇ ਬਜ਼ੁਰਗਾਂ ਨੂੰ ਖ਼ਤਰਾ ਵੱਧ
ਬੰਗਲੌਰ/ਨਵੀਂ ਦਿੱਲੀ, 10 ਮਾਰਚ ਭਾਰਤ ਨੇ ਇਨਫਲੂਐਂਜ਼ਾ ‘ਏ’ ਸਬ-ਟਾਈਪ ਐੱਚ3ਐੱਨ2 ਕਾਰਨ ਪਹਿਲੀਆਂ ਦੋ ਮੌਤਾਂ ਦੀ ਪੁਸ਼ਟੀ ਕੀਤੀ ਹੈ। ਇਹ ਮਰਨ ਵਾਲੇ ਮਰੀਜ਼ ਕਰਨਾਟਕ ਅਤੇ ਹਰਿਆਣਾ ਦੇ ਹਨ। ਇਸ ਦੌਰਾਨ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਛੋਟੇ ਬੱਚੇ ਤੇ ਪਹਿਲਾਂ ਤੋਂ ਬਿਮਾਰ ਬਜ਼ੁਰਗਾਂ ਨੂੰ ਇਸ ਮੌਸਮੀ ਫਲੂ ਦਾ ਵਧੇਰੇ ਖ਼ਤਰਾ …
Read More »ਡੇਰਾ ਬਾਬਾ ਨਾਨਕ ’ਚ ਡਿੱਗਾ ਪਾਕਿਸਤਾਨੀ ਡਰੋਨ: ਏਕੇ-47, ਦੋ ਮੈਗਜ਼ੀਨ ਤੇ 40 ਕਾਰਤੂਸ ਬਰਾਮਦ
ਡਾ. ਰਾਜਿੰਦਰ ਸਿੰਘ ਡੇਰਾ ਬਾਬਾ ਨਾਨਕ, 10 ਮਾਰਚ ਬੀਐੱਸਐੱਫ ਤੇ ਪੁਲੀਸ ਨੇ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਪਿੰਡ ਨਬੀਨਗਰ ‘ਚੋਂ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਹੈ। ਡਰੋਨ ਦੇ ਨਾਲ ਏਕੇ 47 ਰਾਈਫ਼ਲ, ਦੋ ਮੈਗਜ਼ੀਨ ਤੇ 40 ਗੋਲੀਆਂ ਬਰਾਮਦ ਹੋਈਆਂ ਹਨ| ਬਟਾਲਾ ਦੇ ਐੱਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਲੰਘੀ ਰਾਤ ਡੇਰਾ …
Read More »ਸ੍ਰੀਨਗਰ: ਕਸ਼ਮੀਰੀ ਵਿਦਿਆਰਥੀਆਂ ਨੂੰ ਐੱਮਬੀਬੀਐੱਸ ਦੀਆਂ ਸੀਟਾਂ ‘ਵੇਚਣ’ ਦੇ ਮਾਮਲੇ ’ਚ ਹੁਰੀਅਤ ਆਗੂਆਂ ਦੇ ਘਰਾਂ ’ਤੇ ਛਾਪੇ
ਸ੍ਰੀਨਗਰ, 9 ਮਾਰਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪਾਕਿਸਤਾਨ ਵਿਚ ਕਸ਼ਮੀਰੀ ਵਿਦਿਆਰਥੀਆਂ ਨੂੰ ਐੱਮਬੀਬੀਐੱਸ ਦੀਆਂ ਸੀਟਾਂ ‘ਵੇਚਣ’ ਸਬੰਧੀ ਵਿਚ ਅੱਜ ਹੁਰੀਅਤ ਆਗੂਆਂ ਦੇ ਘਰਾਂ ਸਮੇਤ ਤਿੰਨ ਥਾਵਾਂ ‘ਤੇ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਅਨੰਤਨਾਗ ਵਿੱਚ ਕਾਜ਼ੀ ਯਾਸਿਰ, ਇੱਥੋਂ ਦੇ ਬਾਗ-ਏ-ਮਹਿਤਾਬ ਇਲਾਕੇ ਵਿੱਚ ਜੰਮੂ-ਕਸ਼ਮੀਰ ਮੁਕਤੀ ਅੰਦੋਲਨ ਦੇ ਪ੍ਰਧਾਨ ਜ਼ਫ਼ਰ ਭੱਟ ਅਤੇ …
Read More »ਭ੍ਰਿਸ਼ਟਾਚਾਰ ਦੇ ਮਾਮਲੇ ’ਚ ਮਲੇਸ਼ੀਆ ਦਾ ਸਾਬਕਾ ਪ੍ਰਧਾਨ ਮੰਤਰੀ ਗ੍ਰਿਫ਼ਤਾਰ
ਕੁਆਲਾਲੰਪੁਰ, 9 ਮਾਰਚ ਮਲੇਸ਼ੀਆ ਦੀ ਭ੍ਰਿਸ਼ਟਾਚਾਰ ਵਿਰੋਧੀ ਏਜੰਸੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮੁਹੀਦੀਨ ਯਾਸੀਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਸ਼ੁੱਕਰਵਾਰ ਨੂੰ ਉਸ ‘ਤੇ ਦੋਸ਼ ਆਇਦ ਕੀਤੇ ਜਾਣਗੇ। Source link
Read More »ਢਾਕਾ ਵਿੱਚ ਸੱਤ ਮੰਜ਼ਿਲਾ ਇਮਾਰਤ ’ਚ ਧਮਾਕਾ; 16 ਮੌਤਾਂ
ਢਾਕਾ, 7 ਮਾਰਚ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਇਕ ਸੱਤ ਮੰਜ਼ਿਲਾ ਇਮਾਰਤ ‘ਚ ਹੋਏ ਧਮਾਕੇ ਕਾਰਨ ਘੱਟੋ-ਘੱਟ 16 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 100 ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ। ਫਾਇਰ ਸੇਵਾ ਕੰਟਰੋਲ ਰੂਮ ਦੇ ਹਵਾਲੇ ਨਾਲ ਬੀਡੀਨਿਊਜ਼24 ਨਿਊਜ਼ ਪੋਰਟਲ ਵੱਲੋਂ ਚਲਾਈ ਗਈ ਖ਼ਬਰ ਅਨੁਸਾਰ ਸਥਾਨਕ ਸਮੇਂ ਮੁਤਾਬਕ ਸ਼ਾਮ …
Read More »ਪਾਕਿਸਤਾਨ ’ਚ ਹੋਲੀ ਮਨਾ ਰਹੇ ਵਿਦਿਆਰਥੀਆਂ ਦੀ ਕੁੱਟਮਾਰ
ਇਸਲਾਮਾਬਾਦ, 7 ਮਾਰਚ ਇਥੇ ਪੰਜਾਬ ਯੂਨੀਵਰਸਿਟੀ ਦੇ ਨਵੇਂ ਕੈਂਪਸ ਵਿੱਚ ਹੋਲੀ ਮਨਾ ਰਹੇ ਹਿੰਦੂ ਵਿਦਿਆਰਥੀਆਂ ‘ਤੇ ਇਸਲਾਮੀ ਜਮੀਅਤ ਤੁਲਬਾ (ਆਈਜੇਟੀ) ਦੇ ਕਾਰਕੁਨਾਂ ਵੱਲੋਂ ਕਥਿਤ ਤੌਰ ‘ਤੇ ਹਮਲਾ ਕਰਨ ਕਾਰਨ ਘੱਟੋ ਘੱਟ 15 ਵਿਦਿਆਰਥੀ ਜ਼ਖ਼ਮੀ ਹੋ ਗਏ। ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ‘ਤੇ ਕਈ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਸ ਵਿਚ ਦਿਖਾਇਆ ਗਿਆ ਹੈ …
Read More »
Asian Tribune Your Multilingual Newspaper covering World and local news News