Home / Tag Archives: ਗਰਬ

Tag Archives: ਗਰਬ

ਐੱਫਬੀਆਈ ਨੇ ਟਰੰਪ ਦੇ ਘਰ ’ਤੇ ਛਾਪਾ ਮਾਰਿਆ: ਸਾਬਕਾ ਰਾਸ਼ਟਰਪਤੀ ਨੇ ਕਿਹਾ,‘ਅਜਿਹਾ ਹਮਲਾ ਸਿਰਫ਼ ਗਰੀਬ ਤੇ ਵਿਕਾਸਸ਼ੀਲ ਮੁਲਕਾਂ ’ਚ ਹੁੰਦਾ ਹੈ’

ਵਾਸ਼ਿੰਗਟਨ, 9 ਅਗਸਤ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫਬੀਆਈ) ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮਾਰ-ਏ-ਲਾਗੋ ਸਥਿਤ ਰਿਹਾਇਸ਼ ‘ਤੇ ਛਾਪਾ ਮਾਰਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਟਰੰਪ ਨੇ ਕਿਹਾ ਕਿ ਐੱਫਬੀਆਈ ਏਜੰਟਾਂ ਨੇ ਉਨ੍ਹਾਂ ਦੀ ਤਿਜੋਰੀ ਤੋੜ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹਾ ‘ਹਮਲਾ’ ਸਿਰਫ਼ ਗਰੀਬ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ …

Read More »

ਸੁਖਮਨੀ ਦੇ ਇਲਾਜ ਲਈ ਗਰੀਬ ਪਰਿਵਾਰ ਨੇ ਆਟੋ ਵੇਚਿਆ

ਸੁਖਮਨੀ ਦੇ ਇਲਾਜ ਲਈ ਗਰੀਬ ਪਰਿਵਾਰ ਨੇ ਆਟੋ ਵੇਚਿਆ

ਸਤਵਿੰਦਰ ਬਸਰਾ ਲੁਧਿਆਣਾ, 24 ਨਵੰਬਰ ਮੌਜੂਦਾ ਦੌਰ ਵਿੱਚ ਜਿੱਥੇ ਕਈ ਲੋਕ ਆਪਣੇ ਸਕੇ ਬੱਚਿਆਂ ‘ਤੇ ਪੈਸੇ ਖਰਚ ਕਰਨ ਤੋਂ ਕੰਨੀਂ ਕਤਰਾਉਣ ਲੱਗ ਪੈਂਦੇ ਹਨ ਉੱਥੇ ਲੁਧਿਆਣਾ ਦੇ ਇੱਕ ਪਰਿਵਾਰ ਨੂੰ ਗੋਦ ਲਈ ਬੱਚੀ ‘ਸੁਖਮਨੀ’ ਦੇ ਇਲਾਜ ਲਈ ਕਰਜ਼ੇ ‘ਤੇ ਲਿਆ ਆਪਣਾ ਆਟੋ ਤਕ ਵੇਚਣਾ ਪੈ ਗਿਆ ਹੈ। ਪਰਿਵਾਰ ਅਨੁਸਾਰ ਇਸ …

Read More »

ਚੀਨ ’ਚੋਂ ਗਰੀਬੀ ਖ਼ਤਮ: ਇਹ ਚਮਤਕਾਰ ਹੈ: ਰਾਸ਼ਟਰਪਤੀ ਸ਼ੀ

ਚੀਨ ’ਚੋਂ ਗਰੀਬੀ ਖ਼ਤਮ: ਇਹ ਚਮਤਕਾਰ ਹੈ: ਰਾਸ਼ਟਰਪਤੀ  ਸ਼ੀ

ਪੇਈਚਿੰਗ, 25 ਫਰਵਰੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਚੀਨ ਨੇ ਪਿਛਲੇ ਚਾਰ ਦਹਾਕਿਆਂ ਦੌਰਾਨ 77 ਕਰੋੜ ਤੋਂ ਵੱਧ ਲੋਕਾਂ ਦੇ ਆਰਥਿਕ ਮਿਆਰ ਨੂੰ ਸੁਧਾਰ ਕੇ ਗਰੀਬੀ ਵਿਰੁੱਧ ਲੜਾਈ ਵਿਚ “ਪੂਰੀ” ਜਿੱਤ ਹਾਸਲ ਕਰ ਲਈ ਹੈ। ਉਨ੍ਹਾਂ ਕਿਹਾ ਕਿ ਇਹ ਦੇਸ਼ ਵੱਲੋਂ ਕੀਤਾ “ਚਮਤਕਾਰ” ਹੈ, …

Read More »

ਯੂਕੇ ਵੱਲੋਂ ਕਰੋਨਾ ਵੈਕਸੀਨ ਗਰੀਬ ਦੇਸ਼ਾਂ ਨੂੰ ਦੇਣ ਦਾ ਅਹਿਦ

ਯੂਕੇ ਵੱਲੋਂ ਕਰੋਨਾ ਵੈਕਸੀਨ ਗਰੀਬ ਦੇਸ਼ਾਂ ਨੂੰ ਦੇਣ ਦਾ ਅਹਿਦ

ਲੰਡਨ, 19 ਫਰਵਰੀ ਵਿੱਤੀ ਸ਼ਕਤੀਆਂ ਵਾਲੇ ਸੱਤ ਦੇਸ਼ਾਂ (ਜੀ-7) ਦੇ ਨੇਤਾਵਾਂ ਨੇ ਅੱਜ ਸਾਲ 2021 ਦੀ ਪਹਿਲੀ ਮੀਟਿੰਗ ‘ਚ ਅਹਿਦ ਕੀਤਾ ਉਹ ਦੁਨੀਆਂ ਦੇ ਸਭ ਤੋਂ ਗਰੀਬ ਮੁਲਕਾਂ ਨਾਲ ਕਰੋਨਾ ਵੈਕਸੀਨ ਸਾਂਝੀ ਕਰਨਗੇ। ਪਰ ਉਨ੍ਹਾਂ ਇਹ ਤਫ਼ਸੀਲ ਨਹੀਂ ਦਿੱਤੀ ਕਿ ਇਹ ਕੰਮ ਕਦੋਂ ਪੂਰਾ ਹੋਵੇਗਾ। ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ …

Read More »