Home / Tag Archives: ਗਜਰਤ (page 3)

Tag Archives: ਗਜਰਤ

ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਨਸ਼ਾ ਤਸਕਰੀ ਬਾਰੇ ਪੁੱਛ-ਪੜਤਾਲ ਕਰੇਗੀ ਗੁਜਰਾਤ ਏਟੀਐਸ

ਅਹਿਮਦਾਬਾਦ: ਗੁਜਰਾਤ ਦੀ ਮੈਜਿਸਟ੍ਰੇਟ ਦੀ ਅਦਾਲਤ ਨੇ ਅੱਜ ਨਸ਼ਿਆਂ ਦੀ ਤਸਕਰੀ ਦੇ ਮਾਮਲੇ ਸਬੰਧੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 14 ਦਿਨਾਂ ਦੀ ਪੁਲੀਸ ਹਿਰਾਸਤ ‘ਚ ਭੇਜ ਦਿੱਤਾ ਹੈ। ਉਸ ਨੂੰ ਸੂਬੇ ਦੀ ਏਟੀਐਸ ਵੱਲੋਂ ਟਰਾਂਜਿਟ ਰਿਮਾਂਡ ‘ਤੇ ਕੱਛ ਲਿਆਂਦਾ ਗਿਆ ਹੈ। ਇਸ ਤੋਂ ਪਹਿਲਾਂ ਦਿੱਲੀ ਦੀ ਅਦਾਲਤ ਨੇ ਸੋਮਵਾਰ ਨੂੰ ਤਿਹਾੜ …

Read More »

ਗੁਜਰਾਤ: ਨਫ਼ਰਤੀ ਭਾਸ਼ਣ ਦੇ ਮਾਮਲੇ ਵਿੱਚ ਕਾਜਲ ਹਿੰਦੁਸਤਾਨੀ ਗ੍ਰਿਫ਼ਤਾਰ

ਸੋਮਨਾਥ, 9 ਅਪਰੈਲ ਪੁਲੀਸ ਨੇ ਨਫ਼ਰਤੀ ਭਾਸ਼ਣ ਦੇਣ ਦੇ ਦੋਸ਼ ਹੇਠ ਅੱਜ ਸੱਜੇ ਪੱਖੀ ਕਾਰਕੁਨ ਕਾਜਲ ਹਿੰਦੁਸਤਾਨੀ ਨੂੰ ਗੁਜਰਾਤ ਦੇ ਗਿਰ ਸੋਮਨਾਥ ਜ਼ਿਲ੍ਹੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਕਾਜਲ ‘ਤੇ ਦੋਸ਼ ਹੈ ਕਿ ਉਸ ਨੇ ਰਾਮਨੌਮੀ ਮੌਕੇ ਨਫ਼ਰਤੀ ਤਕਰੀਰ ਕੀਤੀ ਸੀ, ਜਿਸ ਕਾਰਨ ਊਨਾ ਕਸਬੇ ਵਿੱਚ ਪਹਿਲੀ ਅਪਰੈਲ ਨੂੰ ਫ਼ਿਰਕੂ ਝੜਪ …

Read More »

ਗੁਜਰਾਤ ਹਾਈ ਕੋਰਟ ਨੇ ਮੋਦੀ ਦੀਆਂ ਡਿਗਰੀਆਂ ਬਾਰੇ ਜਾਣਕਾਰੀ ਦੇਣ ਵਾਲਾ ਸੀਆਈਸੀ ਦਾ ਹੁਕਮ ਰੱਦ ਕੀਤਾ, ਕੇਜਰੀਵਾਲ ਨੂੰ 25 ਹਜ਼ਾਰ ਦਾ ਜੁਰਮਾਨਾ

ਅਹਿਮਦਾਬਾਦ, 31 ਮਾਰਚ ਗੁਜਰਾਤ ਹਾਈ ਕੋਰਟ ਨੇ ਕੇਂਦਰੀ ਸੂਚਨਾ ਕਮਿਸ਼ਨ (ਸੀਆਈਸੀ) ਦੇ ਸੱਤ ਸਾਲ ਪੁਰਾਣੇ ਉਸ ਹੁਕਮ ਨੂੰ ਰੱਦ ਕਰ ਦਿੱਤਾ, ਜਿਸ ਵਿੱਚ ਗੁਜਰਾਤ ਯੂਨੀਵਰਸਿਟੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਬਾਰੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਾਣਕਾਰੀ ਦੇਣ ਲਈ ਕਿਹਾ ਗਿਆ ਸੀ। ਸੀਆਈਸੀ ਦੇ ਹੁਕਮਾਂ ਵਿਰੁੱਧ …

Read More »

ਨਵਾਂ ਸ਼ਹਿਰ: 38 ਕਿੱਲੋ ਹੈਰੋਇਨ ਬਰਾਮਦਗੀ ਮਾਮਲੇ ’ਚ ਗੁਜਰਾਤ ਤੋਂ ਦੋ ਤਸਕਰ ਕਾਬੂ

ਲਾਜਵੰਤ ਸਿੰਘ ਨਵਾਂਸ਼ਹਿਰ, 3 ਸਤੰਬਰ ਨਵਾਂਸ਼ਹਿਰ ਪੁਲੀਸ ਨੇ 38 ਕਿੱਲੋ ਹੈਰੋਇਨ ਬਰਾਮਦਗੀ ਮਾਮਲੇ ‘ਚ ਦੋ ਤਸਕਰਾਂ ਨੂੰ ਗੁਜਰਾਤ ਅਤੇ ਇਕ ਨੂੰ ਪਿੰਡ ਰੱਕੜਾਂ ਢਾਹਾਂ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਹੈਰੋਇਨ ਲਈ ਪੇਸ਼ਗੀ ਦਿੱਤੀ ਗਈ ਰਕਮ ਵਿਚੋਂ 77000 ਰੁਪਏ ਬਰਾਮਦ ਕਰਨ ਦਾ ਵੀ ਦਾਅਵਾ ਕੀਤਾ ਹੈ। ਪੁਲੀਸ ਗੁਜਰਾਤ ਤੋਂ ਇਨ੍ਹਾਂ …

Read More »

ਗੁਜਰਾਤ ਸਰਕਾਰ ਵੱਲੋਂ ਤੀਸਤਾ ਸੀਤਲਵਾੜ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ

ਨਵੀਂ ਦਿੱਲੀ, 29 ਅਗਸਤ ਗੁਜਰਾਤ ਸਰਕਾਰ ਨੇ ਤੀਸਤਾ ਸੀਤਲਵਾੜ ਦੀ ਜ਼ਮਾਨਤ ਦਾ ਵਿਰੋਧ ਕਰਦਿਆਂ ਸਰਵਉਚ ਅਦਾਲਤ ਵਿਚ ਹਲਫਨਾਮਾ ਦਾਇਰ ਕੀਤਾ ਹੈ ਜਿਸ ‘ਤੇ ਸੁਣਵਾਈ ਭਲਕੇ ਹੋਵੇਗੀ। ਸਰਕਾਰ ਨੇ ਦੋਸ਼ ਲਾਇਆ ਕਿ ਉਸ ਨੇ ਨਿਰਦੋਸ਼ਾਂ ਨੂੰ ਫਸਾਉਣ ਲਈ ਦੂਜੀਆਂ ਪਾਰਟੀਆਂ ਤੋਂ ਪੈਸੇ ਲਏ ਹਨ। ਦੂਜੇ ਪਾਸੇ ਜਮਹੂਰੀ ਜਥੇਬੰਦੀਆਂ ਨੇ ਸਰਕਾਰ ‘ਤੇ …

Read More »

ਜ਼ਹਿਰੀਲੀ ਸ਼ਰਾਬ: ਗੁਜਰਾਤ ਦੇ ਗ੍ਰਹਿ ਵਿਭਾਗ ਨੇ ਦੋ ਐੱਸਪੀ ਬਦਲੇ ਅਤੇ 6 ਪੁਲੀਸ ਅਧਿਕਾਰੀ ਮੁਅੱਤਲ

ਅਹਿਮਦਾਬਾਦ, 28 ਜੁਲਾਈ ਗੁਜਰਾਤ ਦੇ ਗ੍ਰਹਿ ਵਿਭਾਗ ਨੇ ਅੱਜ ਬੋਟਾਦ ਅਤੇ ਅਹਿਮਦਾਬਾਦ ਜ਼ਿਲ੍ਹੇ ਦੇ ਪੁਲੀਸ ਅਧਿਕਾਰੀਆਂ ਦਾ ਤਬਾਦਲਾ ਅਤੇ ਛੇ ਹੋਰ ਪੁਲੀਸ ਕਰਮੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਕਾਰਵਾਈ ਜ਼ਹਿਰੀਲੀ ਸ਼ਰਾਬ ਪੀਣ ਕਾਰਨ 42 ਜਣਿਆਂ ਦੀ ਮੌਤ ਹੋਣ ਮਗਰੋਂ ਕੀਤੀ ਗਈ ਹੈ। ਪੁਲੀਸ ਨੇ …

Read More »

ਪੰਜਾਬ ਪੁਲੀਸ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ’ਤੇ ਗੁਜਰਾਤ ਵਿੱਚੋਂ 75 ਕਿਲੋ ਹੈਰੋਇਨ ਬਰਾਮਦ

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ ਚੰਡੀਗੜ੍ਹ, 12 ਜੁਲਾਈ ਪੰਜਾਬ ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ‘ਤੇ ਗੁਜਰਾਤ ਦੇ ਅਤਿਵਾਦ ਵਿਰੋਧੀ ਦਲ ਨੇ ਕੱਛ ਜ਼ਿਲ੍ਹੇ ਦੀ ਮੁੰਦਰਾ ਬੰਦਰਗਾਹ ਨੇੜੇ ਇਕ ਕੰਨਟੇਨਰ ਵਿੱਚੋਂ 75 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਕੌਮਾਂਤਰੀ ਮਾਰਕੀਟ ਵਿੱਚ ਇਸ ਹੈਰੋਇਨ ਦੀ ਕੀਮਤ 375 ਕਰੋੜ ਰੁਪਏ ਹੈ। ਪੰਜਾਬ ਦੇ …

Read More »

10 ਹਜ਼ਾਰ ਕਰੋੜ ਦੇ ਕਰਾਊਨ ਚਿੱਟ ਫੰਡ ਘਪਲੇ ਦਾ ਮੁਲਜ਼ਮ ਜਗਜੀਤ ਚਾਹਲ ਹਰਿਆਣਾ ਪੁਲੀਸ ਨੇ ਗੁਜਰਾਤ ਤੋਂ ਗ੍ਰਿਫ਼ਤਾਰ ਕੀਤਾ

ਜੁਪਿੰਦਰਜੀਤ ਸਿੰਘ ਚੰਡੀਗੜ੍ਹ, 31 ਮਈ 10,000 ਕਰੋੜ ਰੁਪਏ ਦੇ ਕਰਾਊਨ ਚਿੱਟ ਫੰਡ ਘਪਲੇ ਦੇ ਮੁਲਜ਼ਮ ਜਗਜੀਤ ਚਾਹਲ ਨੂੰ ਹਰਿਆਣਾ ਪੁਲੀਸ ਨੇ ਗੁਜਰਾਤ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਉਹ ਪੰਜ ਸਾਲਾਂ ਤੋਂ ਪੰਜਾਬ ਪੁਲੀਸ ਦੀ ਸੂਚੀ ਵਿੱਚ ਸਭ ਤੋਂ ਵੱਧ ਲੋੜੀਂਦੇ ਠੱਗਾਂ ਵਿਚੋਂ ਇਕ ਹੈ। ਟ੍ਰਿਬਿਊਨ ਨੇ ਇਸ ਘੁਟਾਲੇ ਬਾਰੇ ਕਈ …

Read More »

ਗੁਜਰਾਤ: ਨਮਕ ਪੈਕੇਜਿੰਗ ਫੈਕਟਰੀ ਦੀ ਕੰਧ ਡਿੱਗਣ ਕਾਰਨ 12 ਮਜ਼ਦੂਰਾਂ ਦੀ ਮੌਤ

ਮੋਰਬੀ (ਗੁਜਰਾਤ), 18 ਮਈ ਗੁਜਰਾਤ ਦੇ ਮੋਰਬੀ ਜ਼ਿਲ੍ਹੇ ਵਿੱਚ ਅੱਜ ਨਮਕ ‘ਪੈਕੇਜਿੰਗ’ ਫੈਕਟਰੀ ਦੀ ਕੰਧ ਡਿੱਗਣ ਕਾਰਨ ਘੱਟੋ-ਘੱਟ 12 ਮਜ਼ਦੂਰਾਂ ਦੀ ਮੌਤ ਹੋ ਗਈ। ਰਾਜ ਦੇ ਕਿਰਤ ਅਤੇ ਰੁਜ਼ਗਾਰ ਮੰਤਰੀ ਅਤੇ ਸਥਾਨਕ ਵਿਧਾਇਕ ਬ੍ਰਿਜੇਸ਼ ਮੇਰਜਾ ਨੇ ਦੱਸਿਆ ਕਿ ਇਹ ਦੁਖਦਾਈ ਘਟਨਾ ਹਲਵਾੜ ਸਨਅਤੀ ਖੇਤਰ ਦੇ ਅੰਦਰ ਸਥਿਤ ਸਾਗਰ ਸਾਲਟ ਫੈਕਟਰੀ …

Read More »

ਗੁਜਰਾਤ ਦੀ ਕਾਂਡਲਾ ਬੰਦਰਗਾਹ ਨੇੜਿਉਂ 1,439 ਕਰੋੜ ਰੁਪਏ ਦੀ ਹੈਰੋਇਨ ਜ਼ਬਤ

ਅਹਿਮਦਾਬਾਦ, 25 ਅਪਰੈਲ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੇ ਗੁਜਰਾਤ ਦੇ ਕਾਂਡਲਾ ਬੰਦਰਗਾਹ ਨੇੜਿਉਂ ਇੱਕ ਕੰਟੇਨਰ ਵਿਚੋਂ 1,439 ਕਰੋੜ ਰੁਪਏ ਦੀ 205.6 ਕਿਲੋ ਹੈਰੋਇਨ ਜ਼ਬਤ ਕੀਤੀ ਹੈ ਅਤੇ ਤਲਾਸ਼ੀ ਮੁਹਿੰਮ ਤੋਂ ਬਾਅਦ ਇਸ ਸਬੰਧ ਵਿੱਚ ਪੰਜਾਬ ਦੇ ਦਰਾਮਦਕਾਰ ਨੂੰ ਗ੍ਰਿਫਤਾਰ ਕੀਤਾ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਅਨੁਸਾਰ ਇਹ ਨਸ਼ੀਲਾ ਪਦਾਰਥ 17 …

Read More »