Home / Punjabi News / ਨਵਾਂ ਸ਼ਹਿਰ: 38 ਕਿੱਲੋ ਹੈਰੋਇਨ ਬਰਾਮਦਗੀ ਮਾਮਲੇ ’ਚ ਗੁਜਰਾਤ ਤੋਂ ਦੋ ਤਸਕਰ ਕਾਬੂ

ਨਵਾਂ ਸ਼ਹਿਰ: 38 ਕਿੱਲੋ ਹੈਰੋਇਨ ਬਰਾਮਦਗੀ ਮਾਮਲੇ ’ਚ ਗੁਜਰਾਤ ਤੋਂ ਦੋ ਤਸਕਰ ਕਾਬੂ

ਲਾਜਵੰਤ ਸਿੰਘ

ਨਵਾਂਸ਼ਹਿਰ, 3 ਸਤੰਬਰ

ਨਵਾਂਸ਼ਹਿਰ ਪੁਲੀਸ ਨੇ 38 ਕਿੱਲੋ ਹੈਰੋਇਨ ਬਰਾਮਦਗੀ ਮਾਮਲੇ ‘ਚ ਦੋ ਤਸਕਰਾਂ ਨੂੰ ਗੁਜਰਾਤ ਅਤੇ ਇਕ ਨੂੰ ਪਿੰਡ ਰੱਕੜਾਂ ਢਾਹਾਂ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਹੈਰੋਇਨ ਲਈ ਪੇਸ਼ਗੀ ਦਿੱਤੀ ਗਈ ਰਕਮ ਵਿਚੋਂ 77000 ਰੁਪਏ ਬਰਾਮਦ ਕਰਨ ਦਾ ਵੀ ਦਾਅਵਾ ਕੀਤਾ ਹੈ। ਪੁਲੀਸ ਗੁਜਰਾਤ ਤੋਂ ਇਨ੍ਹਾਂ ਨੂੰ ਲੈ ਆਈ ਹੈ ਤੇ ਤਸਕਰਾਂ ਦਾ ਅਦਾਲਤ ਨੇ ਚਾਰ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਹੈ।


Source link

Check Also

Top 10 Punjabi News Headlines and Trends from 24 July 2026

ABP Sanjha Top 10, 24 July 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ …