Home / Tag Archives: ਕਰਵਇਆ (page 2)

Tag Archives: ਕਰਵਇਆ

ਆਰਪੀਐਫ ਦੀ ਕਾਂਸਟੇਬਲ ਨੇ ਰੇਲਵੇ ਸਟੇਸ਼ਨ ’ਤੇ ਜਣੇਪਾ ਕਰਵਾਇਆ

ਰਤਨ ਸਿੰਘ ਢਿੱਲੋਂ ਅੰਬਾਲਾ, 6 ਜੁਲਾਈ ਅੰਬਾਲਾ ਕੈਂਟ ਰੇਲਵੇ ਸਟੇਸ਼ਨ ’ਤੇ ਰੇਲਵੇ ਸੁਰੱਖਿਆ ਬਲ (ਆਰਪੀਐੱਫ) ਦੀ ਮਹਿਲਾ ਸਿਪਾਹੀ ਰੇਣੂ ਨੇ ਸਿਖਲਾਈ ਦੌਰਾਨ ਮਿਲੇ ਗਿਆਨ ਦੀ ਵਰਤੋਂ ਕਰਦਿਆਂ ਇਕ ਔਰਤ ਦਾ ਸੁਰੱਖਿਅਤ ਜਣੇਪਾ ਕਰਵਾ ਕੇ ਮਾਂ ਅਤੇ ਬੱਚੇ ਦੋਹਾਂ ਦੀ ਜਾਨ ਬਚਾਉਣ ਦਾ ਕੰਮ ਕੀਤਾ ਹੈ। ਜਣੇਪੇ ਤੋਂ ਬਾਅਦ ਆਰਪੀਐੱਫ ਦੇ …

Read More »

ਇਮਰਾਨ ਖ਼ਾਨ ਦੀ ਸਾਬਕਾ ਪਤਨੀ ਰੇਹਮ ਖ਼ਾਨ ਨੇ ਆਪਣੇ ਤੋਂ 13 ਸਾਲ ਛੋਟੇ ਅਦਾਕਾਰ ਨਾਲ ਤੀਜਾ ਵਿਆਹ ਕਰਵਾਇਆ

ਇਸਲਾਮਾਬਾਦ, 23 ਦਸੰਬਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ 49 ਸਾਲਾ ਸਾਬਕਾ ਪਤਨੀ ਰੇਹਮ ਖਾਨ ਨੇ ਅੱਜ ਐਲਾਨ ਕੀਤਾ ਕਿ ਉਸ ਨੇ ਅਮਰੀਕਾ ਵਿੱਚ 36 ਸਾਲ ਦੇ ਮਾਡਲ ਅਤੇ ਅਭਿਨੇਤਾ ਮਿਰਜ਼ਾ ਬਿਲਾਲ ਬੇਗ਼ ਨਾਲ ਵਿਆਹ ਕਰ ਲਿਆ ਹੈ। ਇਸ ਉਸ ਦਾ ਤੀਜਾ ਵਿਆਹ ਹੈ। ਉਸ ਨੇ ਸੋਸ਼ਲ ਮੀਡੀਆ …

Read More »

ਯਹੂਦੀ ਪ੍ਰਾਰਥਨਾ ਸਥਾਨ ’ਚੋਂ ਬੰਧਕਾਂ ਨੂੰ ਰਿਹਾਅ ਕਰਵਾਇਆ

ਕੋਲੀਵਿਲੇ (ਅਮਰੀਕਾ), 16 ਜਨਵਰੀ ਅਮਰੀਕਾ ਦੇ ਟੈਕਸਸ ਵਿਚ ਯਹੂਦੀਆਂ ਦੇ ਇਕ ਪ੍ਰਾਰਥਨਾ ਸਥਾਨ ਵਿਚ ਬੰਧਕ ਬਣਾਏ ਗਏ ਲੋਕਾਂ ਨੂੰ ਕਈ ਘੰਟਿਆਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਸ਼ਨਿਚਰਵਾਰ ਰਾਤ ਨੂੰ ਛੁਡਾ ਲਿਆ ਗਿਆ ਅਤੇ ਸੁਰੱਖਿਆ ਬਲਾਂ ਦੀ ਗੋਲੀਬਾਰੀ ਵਿਚ ਸ਼ੱਕੀ ਵਿਅਕਤੀ ਮਾਰਿਆ ਗਿਆ। ਇਸ ਵਿਅਕਤੀ ਨੂੰ ਘਟਨਾ ਦੇ ਸੋਸ਼ਲ ਮੀਡੀਆ ਪਲੈਟਫਾਰਮ ‘ਤੇ …

Read More »

ਭਾਰਤੀ ਠੱਗ ਮੇਹੁਲ ਚੋਕਸੀ ਨੇ ਡੋਮੀਨਿਕਾ ਦੇ ਮੰਤਰੀ, ਪੁਲੀਸ ਮੁਖੀ ਤੇ ਜਾਂਚ ਅਧਿਕਾਰੀ ਖ਼ਿਲਾਫ਼ ਕੇਸ ਦਰਜ ਕਰਵਾਇਆ

ਭਾਰਤ ਚੋਂ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੇ ਦੋਸ਼ ਲਾਇਆ ਹੈ ਕਿ ਡੋਮੀਨਿਕਾ ਵਿਚ ਗੈਰਕਨੂੰਨੀ ਦਾਖਲ ਹੋਣ ’ਤੇ ਉਸ ਦੀ ਗ੍ਰਿਫਤਾਰੀ ਭਾਰਤ ਸਰਕਾਰ ਦੇ ਨੁਮਾਇੰਦਿਆਂ ਦੇ ਕਹਿਣ ’ਤੇ ਹੋਈ ਸੀ। ਉਸ ਨੇ ਆਪਣੇ ਖ਼ਿਲਾਫ਼ ਕਾਰਵਾਈ ਰੱਦ ਕਰਨ ਦੀ ਮੰਗ ਕਰਦਿਆਂ ਰੋਸੀਊ ਹਾਈ ਕੋਰਟ ਵਿੱਚ ਮਾਮਲ ਦਰਜ ਕਰਵਾਇਆ ਹੈ। ਮੀਡੀਆ ਮੁਤਾਬਕ …

Read More »

ਸੁਖਬੀਰ ਬਾਦਲ ਨੂੰ ਗੁਰੂਗ੍ਰਾਮ ਦੇ ਮੇਦਾਤਾਂ ਹਸਪਤਾਲ ’ਚ ਦਾਖਲ ਕਰਵਾਇਆ

ਮੁਕਤਸਰ, 17 ਮਾਰਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੋਂ ਬਾਅਦ ਉਨ੍ਹਾਂ ਦੇ ਬਾਦਲ ਪਿੰਡ ਦੀ ਰਿਹਾਇਸ਼ ’ਤੇ ਤਾਇਨਾਤ ਤਿੰਨ ਮੁਲਾਜ਼ਮਾਂ ਨੂੰ ਵੀ ਕਰੋਨਾ ਹੋ ਗਿਆ ਹੈ। ਹਾਲਾਂਕਿ ਸਿਵਲ ਹਸਪਤਾਲ ਬਾਦਲ ਦੇ ਐੱਸਐੱਮਓ ਡਾ. ਮੰਜੂ ਬਾਂਸਲ ਦਾ ਕਹਿਣਾ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਰੋਨਾ ਟੈਸਟ …

Read More »