Home / Tag Archives: ਕਰਚ

Tag Archives: ਕਰਚ

ਪਾਕਿਸਤਾਨ: ਕਰਾਚੀ ਦੇ ਮਾਲ ਨੂੰ ਅੱਗ ਲੱਗਣ ਕਾਰਨ 11 ਮੌਤਾਂ ਤੇ 22 ਜ਼ਖ਼ਮੀ

ਕਰਾਚੀ, 25 ਨਵੰਬਰ ਕਰਾਚੀ ਦੇ ਰਾਸ਼ਿਦ ਮਿਨਹਾਸ ਰੋਡ ‘ਤੇ ਆਰਜੇ ਮਾਲ ਵਿੱਚ ਅੱਗ ਲੱਗਣ ਕਾਰਨ ਘੱਟੋ ਘੱਟ 11 ਵਿਅਕਤੀਆਂ ਦੀ ਮੌਤ ਹੋ ਗਈ ਅਤੇ 22 ਜ਼ਖ਼ਮੀ ਹੋ ਗਏ। ਕਰਾਚੀ ਦੇ ਮੇਅਰ ਬੈਰਿਸਟਰ ਮੁਰਤਜ਼ਾ ਵਹਾਬ ਨੇ ਕਿਹਾ ਕਿ ਅੱਗ ਬੁਝਾਈ ਜਾ ਚੁੱਕੀ ਹੈ। ਨੌਂ ਲਾਸ਼ਾਂ ਹਸਪਤਾਲਾਂ ਵਿੱਚ ਲਿਆਂਦੀਆਂ ਗਈਆਂ ਹਨ, ਜਿਨ੍ਹਾਂ …

Read More »

ਕਰਾਚੀ ’ਚ ਭਾਰਤੀ ਕੈਦੀ ਦੀ ਮੌਤ, ਪਾਕਿਤਸਾਨ ਸ਼ੁੱਕਰਵਾਰ ਨੂੰ 199 ਭਾਰਤੀ ਮਛੇਰਿਆਂ ਨੂੰ ਕਰੇਗਾ ਰਿਹਾਅ

ਕਰਾਚੀ, 8 ਮਈ ਪਾਕਿਸਤਾਨ ਆਪਣੇ ਪਾਣੀਆਂ ਵਿੱਚ ਗੈਰ-ਕਾਨੂੰਨੀ ਮੱਛੀਆਂ ਫੜਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ 199 ਭਾਰਤੀ ਮਛੇਰਿਆਂ ਨੂੰ ਸ਼ੁੱਕਰਵਾਰ ਨੂੰ ਰਿਹਾਅ ਕਰ ਦੇਵੇਗਾ। ਇਸ ਦੌਰਾਨ ਇਕ ਭਾਰਤੀ ਨਾਗਰਿਕ, ਜਿਸ ਨੂੰ 199 ਮਛੇਰਿਆਂ ਦੇ ਨਾਲ ਵਾਪਸ ਭੇਜਿਆ ਜਾਣਾ ਸੀ, ਦੀ ਇਸ ਮੌਤ ਹੋ ਗਈ। ਸਿੰਧ ਵਿੱਚ ਜੇਲ੍ਹਾਂ ਅਤੇ ਸੁਧਾਰ ਵਿਭਾਗ …

Read More »

ਪਾਕਿਸਤਾਨ: ਹਿੰਦੂ ਲੜਕੀਆਂ ਨੂੰ ਅਗਵਾ ਕਰਕੇ ਜਬਰੀ ਧਰਮ ਬਦਲਣ ਖ਼ਿਲਾਫ਼ ਕਰਾਚੀ ’ਚ ਪ੍ਰਦਰਸ਼ਨ

ਕਰਾਚੀ, 31 ਮਾਰਚ ਪਾਕਿਸਤਾਨ ਦੇ ਘੱਟ ਗਿਣਤੀ ਹਿੰਦੂ ਭਾਈਚਾਰੇ ਦੇ ਕਈ ਮੈਂਬਰਾਂ ਨੇ ਦੇਸ਼ ਵਿੱਚ ਹਿੰਦੂ ਲੜਕੀਆਂ ਅਤੇ ਔਰਤਾਂ ਦੇ ਜ਼ਬਰਦਸਤੀ ਧਰਮ ਪਰਿਵਰਤਨ ਅਤੇ ਵਿਆਹ ਦੇ ਮਾਮਲਿਆਂ ਵੱਲ ਧਿਆਨ ਖਿੱਚਣ ਲਈ ਇੱਥੇ ਰੋਸ ਮਾਰਚ ਕੱਢਿਆ। ਕਰਾਚੀ ਪ੍ਰੈਸ ਕਲੱਬ ਦੇ ਬਾਹਰ ਅਤੇ ਸਿੰਧ ਅਸੈਂਬਲੀ ਦੀ ਇਮਾਰਤ ਦੇ ਪ੍ਰਵੇਸ਼ ਦੁਆਰ ‘ਤੇ ਹਿੰਦੂ …

Read More »

ਪਾਕਿਸਤਾਨ: ਕਰਾਚੀ ’ਚ ਮੰਦਰ ਅੰਦਰ ਭੰਨ-ਤੋੜ

ਕਰਾਚੀ (ਪਾਕਿਸਤਾਨ), 9 ਜੂਨ ਪਾਕਿਸਤਾਨੀ ਸ਼ਹਿਰ ਕਰਾਚੀ ਵਿਚ ਹਿੰਦੂ ਮੰਦਰ ਵਿਚ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਭੰਨਤੋੜ ਕੀਤੀ ਗਈ। ਪਾਕਿਸਤਾਨ ਵਿੱਚ ਘੱਟ ਗਿਣਤੀ ਭਾਈਚਾਰੇ ਦੇ ਧਾਰਮਿਕ ਸਥਾਨਾਂ ਵਿੱਚ ਭੰਨਤੋੜ ਦਾ ਇਹ ਤਾਜ਼ਾ ਮਾਮਲਾ ਹੈ। ਪੁਲੀਸ ਨੇ ਦੱਸਿਆ ਕਿ ਕਰਾਚੀ ਕੋਰੰਗੀ ਖੇਤਰ ਦੇ ਸ੍ਰੀ ਮਾਰੀ ਮਾਤਾ ਮੰਦਰ ਵਿੱਚ ਬੁੱਧਵਾਰ ਨੂੰ ਦੇਵਤਿਆਂ ਦੀਆਂ …

Read More »

ਦਿੱਲੀ ਤੋਂ ਦੋਹਾ ਜਾ ਰਹੀ ਉਡਾਣ ਦੀ ਕਰਾਚੀ ’ਚ ਐਮਰਜੈਂਸੀ ਲੈਂਡਿੰਗ

ਦਿੱਲੀ ਤੋਂ ਦੋਹਾ ਜਾ ਰਹੀ ਉਡਾਣ ਦੀ ਕਰਾਚੀ ’ਚ ਐਮਰਜੈਂਸੀ ਲੈਂਡਿੰਗ

ਕਰਾਚੀ/ਨਵੀਂ ਦਿੱਲੀ, 21 ਮਾਰਚ ਕਤਰ ਏਅਰਵੇਜ਼ ਦੀ ਨਵੀਂ ਦਿੱਲੀ ਤੋਂ ਦੋਹਾ ਜਾ ਰਹੀ ਉਡਾਣ ਨੂੰ ‘ਤਕਨੀਕੀ ਨੁਕਸ’ ਕਰਕੇ ਅੱਜ ਤੜਕੇ ਪਾਕਿਸਤਾਨ ਦੇ ਦੱਖਣੀ ਸ਼ਹਿਰ ਕਰਾਚੀ ਵਿੱਚ ਹੰਗਾਮੀ ਹਾਲਾਤ ‘ਚ ਉੱਤਰਨਾ ਪਿਆ ਹੈ। ਪਾਕਿਸਤਾਨ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਦੇ ਤਰਜਮਾਨ ਸੈਫੁਰ ਰਹਿਮਾਨ ਨੇ ਇਸ ਘਟਨਾਕ੍ਰਮ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕਤਰ ਏਅਰਵੇਜ਼ …

Read More »

ਕਰਾਚੀ ਦੇ ਹਿੰਦੂ ਮੰਦਰ ਵਿੱਚ ਮੂਰਤੀਆਂ ਭੰਨੀਆਂ; ਇਕ ਗ੍ਰਿਫ਼ਤਾਰ

ਕਰਾਚੀ ਦੇ ਹਿੰਦੂ ਮੰਦਰ ਵਿੱਚ ਮੂਰਤੀਆਂ ਭੰਨੀਆਂ; ਇਕ ਗ੍ਰਿਫ਼ਤਾਰ

ਕਰਾਚੀ, 21 ਦਸੰਬਰ ਪਾਕਿਸਤਾਨ ਦੇ ਕਰਾਚੀ ਇਲਾਕੇ ਵਿੱਚ ਸੋਮਵਾਰ ਸ਼ਾਮ ਵੇਲੇ ਇਕ ਮੰਦਰ ਵਿੱਚ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਭੰਨ-ਤੋੜ ਕੀਤੀ ਗਈ। ਇਹ ਜਾਣਕਾਰੀ ਪੁਲੀਸ ਨੇ ਮੰਗਲਵਾਰ ਨੂੰ ਦਿੱਤੀ ਹੈ। ਪੁਲੀਸ ਅਨੁਸਾਰ ਕਰਾਚੀ ਦੇ ਪੁਰਾਣੇ ਸ਼ਹਿਰ ਨਾਰਾਇਣਪੁਰਾ ਵਿੱਚ ਸਥਿਤ ਨਾਰਾਇਣ ਮੰਦਰ ਵਿੱਚ ਇਹ ਘਟਨਾ ਵਾਪਰੀ। ਪੁਲੀਸ ਨੇ ਸੀਨੀਅਰ ਅਧਿਕਾਰੀ ਸਰਫਰਾਜ਼ ਨਵਾਜ਼ …

Read More »

ਕਰਾਚੀ ਵਿੱਚ ਗੈਸ ਧਮਾਕੇ ਕਾਰਨ 14 ਹਲਾਕ

ਕਰਾਚੀ ਵਿੱਚ ਗੈਸ ਧਮਾਕੇ ਕਾਰਨ 14 ਹਲਾਕ

ਕਰਾਚੀ, 18 ਦਸੰਬਰ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਸ਼ਨਿਚਰਵਾਰ ਨੂੰ ਸੀਵਰੇਜ ਸਿਸਟਮ ਵਿੱਚ ਗੈਸ ਧਮਾਕਾ ਹੋਣ ਕਾਰਨ 14 ਲੋਕਾਂ ਦੀ ਮੌਤ ਹੋ ਗਈ ਤੇ 12 ਵਿਅਕਤੀ ਜ਼ਖ਼ਮੀ ਹੋ ਗਏ। ‘ਐਕਸਪ੍ਰੈਸ ਟ੍ਰਿਬਿਊਨ’ ਅਖਬਾਰ ਵਿੱਚ ਛਪੀ ਖਬਰ ਅਨੁਸਾਰ ਕਰਾਚੀ ਕੋਲ ਸ਼ੇਰਸ਼ਾਹ ਇਲਾਕੇ ਵਿੱਚ ਪ੍ਰਾਈਵੇਟ ਬੈਂਕ ਦੀ ਇਮਾਰਤ ਢਕੇ ਹੋਏ ਸੀਵਰ ਸਿਸਟਮ ਉੱਤੇ …

Read More »