ਟੋਰਾਂਟੋ, 26 ਅਗਸਤ ਮਨੁੱਖੀ ਤਸਕਰੀ ਦੇ ਦੋਸ਼ਾਂ ਤਹਿਤ ਕੈਨੇਡਾ ਵਿੱਚ ਤਿੰਨ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਕੇਸ ਵਿੱਚ ਪੀੜਤ ਦੀ ਉਮਰ 18 ਸਾਲ ਤੋਂ ਘੱਟ ਹੈ। ਅਖਬਾਰ ਦੀ ਰਿਪੋਰਟ ਅਨੁਸਾਰ ਪੁਲੀਸ ਨੇ ਬਰੈਂਪਟਨ ਸ਼ਹਿਰ ਤੋਂ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂ ਕਿ ਚੌਥੇ ਦੀ ਭਾਲ ਜਾਰੀ …
Read More »ਕੈਨੇਡਾ ’ਚ ਗਰਮੀ ਨੇ 82 ਸਾਲ ਦੇ ਰਿਕਾਰਡ ਤੋੜੇ
ਵੈਨਕੂਵਰ (ਗੁਰਮਲਕੀਅਤ ਸਿੰਘ ਕਾਹਲੋਂ): ਕੈਨੇਡਾ ਵਿਚ ਗਰਮੀ ਨੇ 82 ਸਾਲ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਕਈ ਥਾਈਂ ਤਾਂ ਤੰਦੂਰ ਵਾਂਗ ਤਪਣ ਵਾਲੇ ਹਾਲਾਤ ਬਣੇ ਹੋਏ ਹਨ। ਮੌਸਮ ਪੱਖੋਂ ਦੁਨੀਆ ਵਿਚ ਨੰਬਰ ਇਕ ਮੰਨਿਆ ਜਾਣ ਵਾਲਾ ਬ੍ਰਿਟਿਸ਼ ਕੋਲੰਬੀਆ ਸੂਬਾ ਦੋ ਦਿਨਾਂ ਤੋਂ ਤੰਦੂਰ ਵਾਂਗ ਤਪ ਰਿਹਾ ਹੈ। ਇੱਥੋਂ ਦੇ ਲਿੰਟਲ ਸ਼ਹਿਰ …
Read More »ਕੈਨੇਡਾ: ਕਰੋੜਾਂ ਦੇ ਨਸ਼ਿਆਂ ਨਾਲ 9 ਪੰਜਾਬੀਆਂ ਸਮੇਤ 20 ਗ੍ਰਿਫ਼ਤਾਰ
ਗੁਰਮਲਕੀਅਤ ਸਿੰਘ ਕਾਹਲੋਂਵੈਨਕੂਵਰ, 23 ਜੂਨ ਕੈਨੇਡਾ ਪੁਲੀਸ ਦੀਆਂ ਕਈ ਸੂਬਾਈ ਤੇ ਕੇਂਦਰੀ ਟੀਮਾਂ ਨੇ ਸਾਂਝੇ ਤੌਰ ‘ਤੇ ਛੇ ਮਹੀਨਿਆਂ ਤੱਕ ਪੈੜ ਨੱਪਣ ਤੋਂ ਬਾਅਦ ਦੇਸ਼ ਵਿੱਚ ਆਉਂਦੇ ਨਸ਼ਿਆਂ ਦੀ ਸਪਲਾਈ ਚੇਨ ਨੂੰ ਹੱਥ ਪਾ ਕੇ 6 ਕਰੋੜ ਡਾਲਰ ਤੋਂ ਵੱਧ ਕੀਮਤ ਦੇ ਨਸ਼ੇ ਅਤੇ 10 ਲੱਖ ਡਾਲਰ ਨਕਦੀ ਸਮੇਤ 9 …
Read More »ਕੈਨੇਡਾ ’ਚ ਫ਼ਿਰੌਤੀ ਵਸੂਲਣ ਦੇ ਦੋਸ਼ ’ਚ ਤਿੰਨ ਪੰਜਾਬੀ ਨੌਜਵਾਨ ਗ੍ਰਿਫ਼ਤਾਰ
ਟੋਰੰਟੋ, 7 ਮਈ ਦੇਸ਼ ਦੀ ਰੈਵੇਨਿਊ agency ਏਜੰਸੀ ਦੇ ਨਾਮ ‘ਤੇ 80 ਸਾਲਾ ਵਿਅਕਤੀ ਤੋਂ ਪੈਸੇ ਵਸੂਲਣ ਦੀ ਕੋਸ਼ਿਸ਼ ਕਰਨ ਦੇ ਦੋਸ਼ ‘ਚ ਤਿੰਨ ਪੰਜਾਬੀ ਨੌਜਵਾਨਾਂ ਨੂੰ ਕੈਨੇਡਾ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਬਰੈਂਪਟਨ ਦੇ 19 ਸਾਲਾ ਤਰਨਵੀਰ ਸਿੰਘ, 19 ਸਾਲਾ ਰਣਵੀਰ ਸਿੰਘ ਅਤੇ 21 ਸਾਲਾ ਚਮਨਜੋਤ ਸਿੰਘ ਉੱਤੇ ਫ਼ਿਰੌਤੀ, …
Read More »ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਮੋਦੀ ਨਾਲ ਕਿਸਾਨ ਪ੍ਰਦਰਸ਼ਨਾਂ ਬਾਰੇ ਗੱਲ ਕੀਤੀ
ਓਟਾਵਾ, 11 ਫਰਵਰੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਉਨ੍ਹਾਂ ਨੇ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ਕਈ ਮਹੱਤਵਪੂਰਨ ਮੁੱਦਿਆਂ ‘ਤੇ ਵਿਸਥਾਰ ਨਾਲ ਗੱਲਬਾਤ ਕੀਤੀ, ਜਿਸ ਵਿੱਚ ਦੋਵਾਂ ਦੇਸ਼ਾਂ ਦੇ ਲੋਕਤੰਤਰੀ ਸਿਧਾਂਤਾਂ ਪ੍ਰਤੀ ਵਚਨਬੱਧਤਾ, ਤਾਜ਼ਾ ਵਿਰੋਧ ਪ੍ਰਦਰਸ਼ਨ(ਕਿਸਾਨ ਪ੍ਰਦਰਸ਼ਨ) ਅਤੇ ਗੱਲਬਾਤ ਰਾਹੀਂ ਮੁੱਦਿਆਂ ਨੂੰ ਸੁਲਝਾਉਣ ਦੀ ਮਹੱਤਤਾ ਸ਼ਾਮਲ …
Read More »
Asian Tribune Your Multilingual Newspaper covering World and local news News