Home / Tag Archives: ਉਛਲ

Tag Archives: ਉਛਲ

ਭਾਰਤੀ ਸ਼ੇਅਰ ਬਾਜ਼ਾਰਾਂ ’ਚ ਰੌਣਕ: ਸੈਂਸੈਕਸ ਤੇ ਨਿਫਟੀ ਉਛਲੇ

ਮੁੰਬਈ, 26 ਅਗਸਤ ਭਾਰਤੀ ਸ਼ੇਅਰ ਬਾਜ਼ਾਰਾਂ ਵਿੱਚ ਅੱਜ ਰੌਣਕ ਰਹੀ। ਸੈਂਸੈਕਸ 611.90 ਅੰਕ ਚੜ੍ਹ ਕੇ 81,698.11 ‘ਤੇ ਅਤੇ ਨਿਫਟੀ 187.45 ਅੰਕ ਦੀ ਤੇਜ਼ੀ ਨਾਲ 25,010.60 ‘ਤੇ ਬੰਦ ਹੋਇਆ। ਅਮਰੀਕੀ ਸੰਘੀ ਰਿਜ਼ਰਵ ਵੱਲੋਂ ਜਲਦੀ ਹੀ ਵਿਆਜ ਦਰਾਂ ਵਿੱਚ ਕਟੌਤੀ ਸ਼ੁਰੂ ਕਰਨ ਦੀ ਨਵੀਂ ਉਮੀਦ ਦੇ ਕਾਰਨ ਬਾਜ਼ਾਰ ਵਿੱਚ ਰੌਣਕ ਆਈ। ਬੀਐੱਸਈ …

Read More »

ਬਜਟ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਉਛਾਲ

ਨਵੀਂ ਦਿੱਲੀ, 26 ਜੁਲਾਈ ਬਜਟ ਤੋਂ ਬਾਅਦ ਹੇਠਾਂ ਜਾ ਰਹੇ ਸ਼ੇਅਰ ਬਾਜ਼ਾਰ ਵਿਚ ਖਾਸੀ ਤੇਜ਼ੀ ਦੇਖਣ ਨੂੰ ਮਿਲੀ। ਭਾਰਤੀ ਸ਼ੇਅਰ ਬਾਜ਼ਾਰ ਲਗਾਤਾਰ ਪੰਜ ਕਾਰੋਬਾਰੀ ਦਿਨ ਦੇ ਘਾਟੇ ਤੋਂ ਬਾਅਦ ਇਸ ਹਫ਼ਤੇ ਪਹਿਲੀ ਵਾਰ 1293 ਅੰਕ ਦੇ ਕਰੀਬ ਵਧਿਆ। ਸੈਂਸੈਕਸ 1,292.92 ਅੰਕ ਤੇ 1.62 ਫੀਸਦੀ ਦੇ ਵਾਧੇ ਨਾਲ 81,332.72 ’ਤੇ ਬੰਦ …

Read More »

ਅਡਾਨੀ ਗਰੁੱਪ ਦੇ ਸ਼ੇਅਰਾਂ ਵਿੱਚ ਵੱਡਾ ਉਛਾਲ

ਨਵੀਂ ਦਿੱਲੀ, 24 ਨਵੰਬਰ ਸੁਪਰੀਮ ਕੋਰਟ ਵੱਲੋਂ ਅਡਾਨੀ ਗਰੁੱਪ ਖ਼ਿਲਾਫ਼ ਧੋਖਾਧੜੀ ਦੇ ਦੋਸ਼ਾਂ ਦੀ ਜਾਂਚ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ’ਤੇ ਕੀਤੀ ਗਈ ਸੁਣਵਾਈ ਅਤੇ ਫੈਸਲਾ ਸੁਰੱਖਿਅਤ ਰੱਖੇ ਜਾਣ ਮਗਰੋਂ ਇਸ ਗਰੁੱਪ ਦੇ ਸ਼ੇਅਰਾਂ ਵਿੱਚ ਲਗਪਗ 15000 ਕਰੋੜ ਰੁਪਏ ਦਾ ਵੱਡਾ ਉਛਾਲ ਆਇਆ ਹੈ। ਸਟਾਕ ਐਕਸਚੇਂਜ ਦੇ ਅੰਕੜਿਆਂ ਮੁਤਾਬਕ, ਅਡਾਨੀ …

Read More »

ਸੈਂਸੈਕਸ ’ਚ 500 ਅੰਕਾਂ ਦਾ ਉਛਾਲ, ਰਿਕਾਰਡ ਪੱਧਰ ’ਤੇ ਪਹੁੰਚਿਆ

ਮੁੰਬਈ, 15 ਫਰਵਰੀ ਵਿਸ਼ਵ ਬਾਜ਼ਾਰ ਵਿੱਚ ਤੇਜ਼ੀ ਵਿਚਾਲੇ ਬੈਂਕਿੰਗ ਅਤੇ ਵਿੱਤੀ ਸ਼ੇਅਰਾਂ ਵਿੱਚ ਮਜ਼ਬੂਤੀ ਆਉਣ ਨਾਲ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੰਚ ਘਰੇਲੂ ਸ਼ੇਅਰ ਬਾਜ਼ਾਰ ਨਵੇਂ ਰਿਕਾਰਡ ਉੱਚ ਪੱਧਰ ‘ਤੇ ਪਹੁੰਚ ਗਿਆ। ਬੰਬਈ ਸਟਾਕ ਐਕਸਚੇਂਜ ਦੇ 30 ਸ਼ੇਅਰਾਂ ਵਾਲੇ ਸੈਂਸੈਕਸ ਵਿੱਚ 515.40 ਅੰਕਾਂ ਦਾ ਉਛਾਲ ਆਇਆ ਅਤੇ ਇਹ 52,059.70 ਅੰਕਾਂ ‘ਤੇ …

Read More »