Home / Tag Archives: ਇਡਆ (page 2)

Tag Archives: ਇਡਆ

ਏਅਰਬੱਸ ਤੇ ਬੋਇੰਗ ਤੋਂ ਏਅਰ ਇੰਡੀਆ ਖ਼ਰੀਦੇਗਾ 470 ਜਹਾਜ਼

ਨਵੀਂ ਦਿੱਲੀ, 20 ਜੂਨ ਏਅਰ ਇੰਡੀਆ ਨੇ ਏਅਰਬੱਸ ਤੇ ਬੋਇੰਗ ਨਾਲ 470 ਜਹਾਜ਼ ਖ਼ਰੀਦਣ ਲਈ ਸਮਝੌਤਾ ਸਹੀਬੱਧ ਕੀਤਾ ਹੈ। ਇਹ ਜਹਾਜ਼ ਕਰੀਬ 70 ਅਰਬ ਅਮਰੀਕੀ ਡਾਲਰ ਵਿਚ ਖਰੀਦੇ ਜਾਣਗੇ। ਟਾਟਾ ਦੀ ਮਾਲਕੀ ਵਾਲੀ ਏਅਰਲਾਈਨ ਵੱਲੋਂ ਖਰੀਦੇ ਜਾਣ ਵਾਲੇ ਜਹਾਜ਼ਾਂ ਵਿਚ ਵੱਡੇ ਜਹਾਜ਼ ਵੀ ਸ਼ਾਮਲ ਹਨ। ਏਅਰਲਾਈਨ ਨੇ ਕਿਹਾ ਕਿ ਏ350-1000, …

Read More »

ਏਅਰ ਇੰਡੀਆ ’ਚ ਪਾਇਲਟਾਂ ਦੀ ਕਮੀ ਕਾਰਨ ਅਮਰੀਕਾ ਤੇ ਕੈਨੇਡਾ ਦੀਆਂ ਉਡਾਣਾਂ ਰੱਦ

ਮੁੰਬਈ, 9 ਫਰਵਰੀ ਏਅਰ ਇੰਡੀਆ ਦਾ ਸੰਚਾਲਨ ਚਾਲਕ ਦਲ ਦੇ ਮੈਂਬਰਾਂ ਦੀ ਕਮੀ ਕਾਰਨ ਪ੍ਰਭਾਵਿਤ ਹੋ ਰਿਹਾ ਹੈ। ਸੂਤਰ ਨੇ ਦੱਸਿਆ ਕਿ ਇਸ ਕਾਰਨ ਅਮਰੀਕਾ ਅਤੇ ਕੈਨੇਡਾ ਦੀਆਂ ਕੁਝ ਉਡਾਣਾਂ ਜਾਂ ਤਾਂ ਰੱਦ ਹੋ ਰਹੀਆਂ ਹਨ ਜਾਂ ਉਨ੍ਹਾਂ ਦੀ ਰਵਾਨਗੀ ਵਿਚ ਦੇਰੀ ਹੋ ਰਹੀ ਹੈ। ਟਾਟਾ ਸਮੂਹ ਦੀ ਕੰਪਨੀ ਏਅਰ …

Read More »

ਮੋਦੀ ਸਰਕਾਰ ਹਟਾਏਗੀ ਇੰਡੀਆ ਗੇਟ ਤੋਂ ‘ਅਮਰ ਜਵਾਨ ਜੋਤ’

ਮੋਦੀ ਸਰਕਾਰ ਹਟਾਏਗੀ ਇੰਡੀਆ ਗੇਟ ਤੋਂ ‘ਅਮਰ ਜਵਾਨ ਜੋਤ’

ਅਮਰ ਜਵਾਨ ਜੋਤੀ ਨੂੰ ਲੈ ਕੇ ਚੱਲ ਰਹੇ ਵਿਵਾਦ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਐਲਾਨ ਕਰਦਿਆਂ ਕਿਹਾ ਹੈ ਕਿ ਇੰਡੀਆ ਗੇਟ ‘ਤੇ ਮਹਾਨ ਆਜ਼ਾਦੀ ਘੁਲਾਟੀਏ ਸੁਭਾਸ਼ ਚੰਦਰ ਬੋਸ ਦਾ ਬੁੱਤ ਲਗਾਇਆ ਜਾਵੇਗਾ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, “ਇੱਕ ਸਮੇਂ ਜਦੋਂ ਪੂਰਾ ਦੇਸ਼ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ …

Read More »

ਇਟਲੀ ਤੋਂ ਆਈ ਏਅਰ ਇੰਡੀਆ ਦੀ ਉਡਾਨ ਵਿੱਚ 125 ਯਾਤਰੀ ਕਰੋਨਾ ਪਾਜ਼ੇਟਿਵ

ਇਟਲੀ ਤੋਂ ਆਈ ਏਅਰ ਇੰਡੀਆ ਦੀ ਉਡਾਨ ਵਿੱਚ 125 ਯਾਤਰੀ ਕਰੋਨਾ ਪਾਜ਼ੇਟਿਵ

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ ਅੰਮ੍ਰਿਤਸਰ, 6 ਜਨਵਰੀ ਇਥੇ ਰਾਜਾਸਾਂਸੀ ਕੌਮਾਂਤਰੀ ਹਵਾਈ ਅੱਡੇ ‘ਤੇ ਇਟਲੀ ਤੋਂ ਆਈ ਏਅਰ ਇੰਡੀਆ ਦੀ ਉਡਾਨ ਵਿੱਚ 179 ਯਾਤਰੀ ਸਵਾਰ ਸਨ ਜਿਨ੍ਹਾਂ ਵਿੱਚੋਂ 125 ਯਾਤਰੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਹ ਉਡਾਨ ਹਵਾਈ ਅੱਡੇ ‘ਤੇ ਸਵੇਰੇ 11.20 ‘ਤੇ ਉਤਰੀ। ਸਿਹਤ ਅਧਿਕਾਰੀਆਂ ਨੇ ਕੋਵਿਡ ਮਰੀਜ਼ਾਂ ਨੂੰ …

Read More »

ਟਾਟਾ ਦੀ ਹੋਈ ਏਅਰ ਇੰਡੀਆ

ਟਾਟਾ ਦੀ ਹੋਈ ਏਅਰ ਇੰਡੀਆ

ਟਾਟਾ ਸੰਨਜ਼ ਨੇ ਆਰਥਿਤ ਪੱਖੋਂ ਟੁੱਟੀ ਹੋਈ ਭਾਰਤ ਸਰਕਾਰੀ ਹਵਾਈ ਕੰਪਨੀ ਏਅਰ ਇੰਡੀਆ ਨੂੰ ਹਾਸਲ ਕਰਨ ਦੀ ਬੋਲੀ ਜਿੱਤ ਲਈਹੈ। ਟਾਟਾ ਸੰਨਜ਼ ਨੇ ਏਅਰ ਇੰਡੀਆ ਲਈ 18,000 ਕਰੋੜ ਰੁਪਏ ਦੀ ਜੇਤੂ ਬੋਲੀ ਲਗਾਈ ਹੈ। ਜੇਆਰਡੀ ਟਾਟਾ ਨੇ 1932 ਵਿੱਚ ਏਅਰ ਇੰਡੀਆ ਦੀ ਸਥਾਪਨਾ ਕੀਤੀ ਸੀ। ਭਾਰਤ ਸਰਕਾਰ ਵੱਲੋਂ 1953 ਵਿੱਚ …

Read More »

ਟਾਟਾ ਕੋਲ ਵਾਪਸ ਆਈ ਏਅਰ ਇੰਡੀਆ

ਟਾਟਾ ਕੋਲ ਵਾਪਸ ਆਈ ਏਅਰ ਇੰਡੀਆ

ਟਾਟਾ ਨੇ ਸਭ ਤੋਂ ਵੱਧ ਬੋਲੀ ਦੇ ਕੇ ਕਰਜ਼ੇ ਹੇਠ ਦੱਬੀ ਸਰਕਾਰੀ ਹਵਾਈ ਕੰਪਨੀ ਏਅਰ ਇੰਡੀਆ ਨੂੰ ਸਰਕਾਰ ਤੋਂ ਵਾਪਸ ਖਰੀਦ ਲਿਆ ਹੈ। ਕੰਪਨੀ ਦਸੰਬਰ ਤੱਕ ਟਾਟਾ ਨੂੰ ਸੌਂਪ ਦਿੱਤੀ ਜਾਵੇਗੀ। ਪਿਛਲੇ ਦਿਨੀਂ ਟਾਟਾ ਗਰੁੱਪ ਦੀ ਹੋਲਡਿੰਗ ਕੰਪਨੀ ਟਾਟਾ ਸੰਨਜ਼ ਨੇ ਘਾਟੇ ਵਿਚ ਚੱਲ ਰਹੀ ਸਰਕਾਰੀ ਏਅਰਲਾਈਨ ਏਅਰ ਇੰਡੀਆ ਖਰੀਦਣ …

Read More »

ਏਅਰ ਇੰਡੀਆ ਦੇ ਵਿਨਿਵੇਸ਼ ਲਈ ਕਾਰਵਾਈ ਜਾਰੀ: ਸਿੰਧੀਆ

ਏਅਰ ਇੰਡੀਆ ਦੇ ਵਿਨਿਵੇਸ਼ ਲਈ ਕਾਰਵਾਈ ਜਾਰੀ: ਸਿੰਧੀਆ

ਇੰਦੌਰ (ਮੱਧ ਪ੍ਰਦੇਸ਼), 19 ਅਗਸਤ ਕੇਂਦਰੀ ਹਵਾਬਾਜ਼ੀ ਮੰਤਰੀ ਜੋਤੀਰਦਿੱਤਿਆ ਸਿੰਧੀਆ ਨੇ ਕਿਹਾ ਹੈ ਕਿ ਕਰਜ਼ੇ ਦੇ ਬੋਝ ਹੇਠ ਦਬੀ ਭਾਰਤੀ ਹਵਾਈ ਕੰਪਨੀ ਏਅਰ ਇੰਡੀਆ ਦੇ ਵਿਨਿਵੇਸ਼ ਦੀ ਪ੍ਰਕਿਰਿਆ ਜਾਰੀ ਹੈ ਤੇ 15 ਸਤੰਬਰ ਤੱਕ ਵਿੱਤੀ ਬੋਲੀਆਂ ਪ੍ਰਾਪਤ ਹੋਣ ਮਗਰੋਂ ਅਗਲਾ ਕਦਮ ਚੁੱਕਿਆ ਜਾਵੇਗਾ। ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ …

Read More »