Home / Tag Archives: ਆਸਟਰਲਆ

Tag Archives: ਆਸਟਰਲਆ

ਐਂਥਨੀ ਅਲਬਾਨੀਜ਼ ਨੇ ਮੰਗਣੀ ਕੀਤੀ, ਅਜਿਹਾ ਕਰਨ ਵਾਲੇ ਆਸਟਰੇਲੀਆ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ

ਮੈਲਬਰਨ, 15 ਫਰਵਰੀ ਐਂਥਨੀ ਅਲਬਾਨੀਜ਼ ਆਸਟਰੇਲੀਆ ਦੇ ਪਹਿਲੇ ਪ੍ਰਧਾਨ ਮੰਤਰੀ ਬਣ ਗਏ ਹਨ, ਜਿਨ੍ਹਾਂ ਨੇ ਅਹੁਦੇ ’ਤੇ ਰਹਿੰਦਿਆਂ ਮੰਗਣੀ ਕੀਤੀ। ਐਂਥਨੀ ਨੇ ਅੱਜ ਖੁਲਾਸਾ ਕੀਤਾ ਕਿ ਉਸ ਦੀ ਸਾਥਣ ਵੈਲੇਨਟਾਈਨ ਡੇਅ ‘ਤੇ ਉਸ ਦੇ ਪਿਆਰ ਨੂੰ ਸਵੀਕਾਰ ਕਰ ਲਿਆ ਹੈ। ਅਲਬਾਨੀਜ਼ ਅਤੇ ਜੋਡੀ ਹੇਡਨ ਪਿਛਲੇ ਤਿੰਨ ਸਾਲਾਂ ਤੋਂ ਇਕੱਠੇ ਹਨ। …

Read More »

ਚੌਥਾ ਟੀ-20: ਟੀਮ ਇੰਡੀਆ ਨੇ ਆਸਟਰੇਲੀਆ ਨੂੰ ਜਿੱਤ ਲਈ 175 ਦੌੜਾਂ ਦਾ ਟੀਚਾ ਦਿੱਤਾ

ਰਾਏਪੁਰ, 1 ਦਸੰਬਰ ਭਾਰਤ ਤੇ ਆਸਟਰੇਲੀਆ ਵਿਚਾਲੇ ਅੱਜ ਚੌਥੇ ਟੀ-20 ਮੈਚ ਲਈ ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਦੋਹਾਂ ਟੀਮਾਂ ਨੇ ਇਸ ਮੈਚ ਲਈ ਕਈ ਬਦਲਾਅ ਕੀਤੇ ਹਨ। ਟੀਮ ਇੰਡੀਆ ਨੇ ਪ੍ਰਸਿੱਧ ਕ੍ਰਿਸ਼ਨਾ ਦੀ ਥਾਂ ਮੁਕੇਸ਼ ਕੁਮਾਰ ਨੂੰ ਵਾਪਸ ਲਿਆਂਦਾ ਹੈ ਜਦੋਂ ਕਿ ਦੀਪਕ …

Read More »

ਤੀਜਾ ਟੀ-20: ਭਾਰਤ ਵੱਲੋਂ ਆਸਟਰੇਲੀਆ ਨੂੰ 223 ਦੌੜਾਂ ਦਾ ਟੀਚਾ

ਗੁਹਾਟੀ, 28 ਨਵੰਬਰ ਭਾਰਤ ਨੇ ਇਥੇ ਤੀਜੇ ਟੀ-20 ਮੈਚ ’ਚ ਆਸਟਰੇਲੀਆ ਨੂੰ ਜਿੱਤ ਲਈ 223 ਦੌੜਾਂ ਦਾ ਟੀਚਾ ਦਿੱਤਾ ਹੈ। ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਮੇਜ਼ਬਾਨ ਟੀਮ ਨੇ ਸਲਾਮੀ ਬੱਲੇਬਾਜ਼ ਰੁਤੂਰਾਜ ਗਾਇਕਵਾੜ (123 ਦੌੜਾਂ) ਦੇ ਸੈਂਕੜੇ ਸਦਕਾ ਨਿਰਧਾਰਤ 20 ਓਵਰਾਂ ’ਚ 222 ਦੌੜਾਂ ਬਣਾਈਆਂ। ਟੀਮ ਵੱਲੋਂ ਕਪਤਾਨ ਸੁਰਿਆ ਕੁਮਾਰ ਯਾਦਵ …

Read More »

ਮੋਦੀ ਤੇ ਆਸਟਰੇਲੀਆ ਦੇ ਉਪ ਪ੍ਰਧਾਨ ਮੰਤਰੀ ਦੇੇਖਣਗੇ ਕ੍ਰਿਕਟ ਵਿਸ਼ਵ ਕੱਪ ਫਾਈਨਲ

ਅਹਿਮਦਾਬਾਦ, 17 ਨਵੰਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟਰੇਲੀਆ ਦੇ ਉਪ ਪ੍ਰਧਾਨ ਮੰਤਰੀ ਰਿਚਰਡ ਮਾਰਲਸ ਇੱਥੇ ਭਾਰਤ ਤੇ ਆਸਟਰੇਲੀਆ ਦਰਮਿਆਨ ਐਤਵਾਰ ਨੂੰ ਹੋਣ ਵਾਲਾ ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਦੇਖਣ ਲਈ ਮੌਜੂਦ ਰਹਿਣਗੇ। ਇਹ ਖ਼ਿਤਾਬੀ ਮੁਕਾਬਲਾ ਮੋਟੇਰਾ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇੱਕ ਅਧਿਕਾਰਿਤ ਬਿਆਨ ਵਿੱਚ ਕਿਹਾ …

Read More »

ਇੱਕ ਰੋਜ਼ਾ ਲੜੀ: ਭਾਰਤ ਨੇ ਆਸਟਰੇਲੀਆ ਨੂੰ ਪੰਜ ਵਿਕਟਾਂ ਨਾਲ ਹਰਾਇਆ

ਮੁਹਾਲੀ, 22 ਸਤੰਬਰ ਭਾਰਤ ਨੇ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਇੱਕ ਰੋਜ਼ਾ ਮੈਚ ਵਿੱਚ ਅੱਜ ਇੱਥੇ ਆਸਟਰੇਲੀਆ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਗੇਂਦਬਾਜ਼ ਮੁਹੰਮਦ ਸ਼ਮੀ ਵੱਲੋਂ ਲਈਆਂ ਪੰਜ ਵਿਕਟਾਂ ਦੀ ਬਦੌਲਤ ਆਸਟਰੇਲੀਆ ਦੀ ਪੂਰੀ ਟੀਮ 50 ਓਵਰਾਂ ਵਿੱਚ 276 ਦੌੜਾਂ ਹੀ ਬਣਾ ਸਕੀ। ਮਹਿਮਾਨ ਟੀਮ ਵੱਲੋਂ ਡੇਵਿਡ ਵਾਰਨਰ …

Read More »

ਚਮਕੌਰ ਸਾਹਿਬ: ਜਟਾਣਾ ਦਾ ਨੌਜਵਾਨ ਆਸਟਰੇਲੀਆ ਵਿੱਚ ਜਸਟਿਸ ਆਫ ਪੀਸ ਬਣਿਆ

ਸੰਜੀਵ ਬੱਬੀ ਚਮਕੌਰ ਸਾਹਿਬ , 19 ਸਤੰਬਰ ਇਥੋਂ ਨਜ਼ਦੀਕੀ ਪਿੰਡ ਜਟਾਣਾ ਵਾਸੀ ਮਨਮੋਹਨ ਸਿੰਘ ਦਾ ਵੱਡਾ ਪੁੱਤਰ ਗੁਰਜਿੰਦਰਪਾਲ ਸਿੰਘ ਗਿਰਨ ਉਰਫ ਪਾਲੀ ਆਸਟਰੇਲੀਆ ਵਿਖੇ ਜਸਟਿਸ ਆਫ ਪੀਸ ਬਣ ਗਿਆ ਹੈ। ਇਸ ਸੰਬੰਧੀ ਆਸਟਰੇਲੀਆ ਤੋਂ ਤੇਜੀ ਜਟਾਣਾ ਨੇ ਦੱਸਿਆ ਕਿ ਗੁਰਜਿੰਦਰਪਾਲ ਸਿੰਘ ਆਸਟਰੇਲੀਆ ਦੇ ਰਾਜ ਨਿਊ ਸਾਊਥ ਵੇਲਜ਼ ਦਾ ਜਸਟਿਸ ਆਫ …

Read More »

ਗੋਪਾਲ ਬਾਗਲੇ ਆਸਟਰੇਲੀਆ ’ਚ ਹੋਣਗੇ ਭਾਰਤ ਦੇ ਨਵੇਂ ਹਾਈ ਕਮਿਸ਼ਨਰ

ਨਵੀਂ ਦਿੱਲੀ, 13 ਸਤੰਬਰ ਸੀਨੀਅਰ ਡਿਪਲੋਮੈਟ ਗੋਪਾਲ ਬਾਗਲੇ ਨੂੰ ਆਸਟਰੇਲੀਆ ਵਿਚ ਭਾਰਤ ਦਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। 1992 ਬੈਚ ਦੇ ਭਾਰਤੀ ਵਿਦੇਸ਼ ਸੇਵਾ ਅਧਿਕਾਰੀ ਸ੍ਰੀ ਬਾਗਲੇ ਸ੍ਰੀਲੰਕਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਹਨ। ਵਿਦੇਸ਼ ਮੰਤਰਾਲੇ ਦੇ ਬਿਆਨ ਵਿੱਚ ਕਿਹਾ ਗਿਆ ਹੈ, ‘ਸ੍ਰੀਲੰਕਾ ਵਿੱਚ ਮੌਜੂਦਾ ਭਾਰਤ ਦੇ ਹਾਈ ਕਮਿਸ਼ਨਰ …

Read More »

ਆਸਟਰੇਲੀਆ ਨੇ ਫਿਲਿਪ ਗ੍ਰੀਨ ਨੂੰ ਭਾਰਤ ’ਚ ਆਪਣਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ

ਨਵੀਂ ਦਿੱਲੀ, 16 ਜੂਨ ਆਸਟਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵੌਂਗ ਨੇ ਫਿਲਿਪ ਗ੍ਰੀਨ ਨੂੰ ਭਾਰਤ ਵਿੱਚ ਆਸਟਰੇਲੀਆ ਦਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਗ੍ਰੀਨ ਹਾਲ ਹੀ ਵਿੱਚ ਜਰਮਨੀ ਵਿੱਚ ਆਸਟਰੇਲੀਆ ਦੇ ਰਾਜਦੂਤ ਸਨ। ਉਹ ਭਾਰਤ ਵਿੱਚ ਬੈਰੀ ਓਫਾਰੇਲ ਦੀ ਥਾਂ ਲੈਣਗੇ। Source link

Read More »

ਆਸਟਰੇਲੀਆ: ਸੜਕ ਹਾਦਸੇ ਵਿੱਚ ਦਸ ਮੌਤਾਂ, 25 ਜ਼ਖ਼ਮੀ

ਕੈਨਬਰਾ, 12 ਜੂਨ ਆਸਟਰੇਲੀਆ ਵਿੱਚ ਗ੍ਰੇਟਾ ਸ਼ਹਿਰ ਦੇ ਵਾਈਨ ਇਲਾਕੇ ਵਿੱਚ ਇੱਕ ਬੱਸ ਦੇ ਪਲਟਣ ਕਾਰਨ ਦਸ ਜਣਿਆਂ ਦੀ ਮੌਤ ਹੋ ਗਈ, ਜਦੋਂਕਿ 25 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਸਹਾਇਕ ਪੁਲੀਸ ਕਮਿਸ਼ਨਰ ਟਰੇਸੀ ਚੈਪਮੇਨ ਨੇ ਅੱਜ ਦੱਸਿਆ ਕਿ ਬੱਸ ਡਰਾਈਵਰ (58) ਨੂੰ ਗ੍ਰਿਫ਼ਤਾਰ ਕਰ …

Read More »

ਫ਼ਰਜ਼ੀ ਅਰਜ਼ੀਆਂ: ਆਸਟਰੇਲੀਆ ਦੀਆਂ 5 ਯੂਨੀਵਰਸਿਟੀਆਂ ਦਾ ਪੰਜਾਬ ਸਣੇ ਦੇਸ਼ ਦੇ ਕਈ ਰਾਜਾਂ ਦੇ ਵਿਦਿਆਰਥੀਆਂ ਨੂੰ ਦਾਖਲੇ ਨਾ ਦੇਣ ਦਾ ਫ਼ੈਸਲਾ

ਮੈਲਬਰਨ, 18 ਅਪਰੈਲ ਫ਼ਰਜ਼ੀ ਅਰਜ਼ੀਆਂ ਦੇ ਵਧਣ ਕਾਰਨ ਘੱਟੋ-ਘੱਟ ਪੰਜ ਆਸਟਰੇਲਿਆਈ ਯੂਨੀਵਰਸਿਟੀਆਂ ਨੇ ਕੁਝ ਭਾਰਤੀ ਰਾਜਾਂ ਦੇ ਵਿਦਿਆਰਥੀਆਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਹੈ। ਆਸਟਰੇਲੀਆ ਵਿਚ ਇਸ ਸਾਲ ਭਾਰਤੀ ਵਿਦਿਆਰਥੀਆਂ ਦੀ ਗਿਣਤੀ 75,000 ਦੇ 2019 ਦੇ ਅੰਕੜੇ ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਗਲੋਬਲ ਐਜੂਕੇਸ਼ਨ ਫਰਮ ਨੇਵਿਟਾਸ ਦੇ ਜੌਹਨ …

Read More »