ਕੋਰੋਨਾ ਦੀ ਦੂਜੀ ਲਹਿਰ ‘ਚ ਪਿਛਲੇ ਇੱਕ ਦੋ ਦਿਨਾਂ ਤੋਂ ਨਵੇਂ ਕੇਸਾਂ ਦੀ ਗਿਣਤੀ ਘੱਟ ਹੁੰਦੀ ਵਿਖ ਰਹੀ ਹੈ , ਲੇਕਿਨ ਹਾਲੇ ਵੀ ਲਾਪਰਵਾਹੀ ਭਾਰੀ ਪੈ ਸਕਦੀ ਹੈ । ਨਵੇਂ ਮਾਮਲੀਆਂ ਦੀ ਰਫਤਾਰ ਭਲੇ ਹੀ ਹੌਲੀ ਹੋ ਗਈ ਹੈ , ਪਰ ਫਿਰ ਵੀ ਰੋਜਾਨਾ ਲੱਖਾਂ ਦੀ ਗਿਣਤੀ ਵਿੱਚ ਨਵੇਂ ਕੇਸ …
Read More »ਤ੍ਰਿਣਮੂਲ ਕਾਂਗਰਸ ਆਗੂਆਂ ਦੀ ਨਜ਼ਰਬੰਦੀ: ਸੀਬੀਆਈ ਨੇ ਸਰਵਉਚ ਅਦਾਲਤ ਤੋਂ ਪਟੀਸ਼ਨ ਵਾਪਸ ਲਈ
ਨਵੀਂ ਦਿੱਲੀ, 25 ਮਈ ਸਰਵਉਚ ਅਦਾਲਤ ਨੇ ਸੀਬੀਆਈ ਨੂੰ ਕਲਕੱਤਾ ਹਾਈ ਕੋਰਟ ਦੇ ਹੁਕਮਾਂ ਖਿਲਾਫ ਆਪਣੀ ਅਪੀਲ ਵਾਪਸ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ ਜਿਸ ਵਿਚ ਤ੍ਰਿਣਮੂਲ ਕਾਂਗਰਸ ਦੇ ਤਿੰਨ ਆਗੂਆਂ ਸਣੇ ਚਾਰਾਂ ਨੂੰ ਨਾਰਦਾ ਰਿਸ਼ਵਤ ਮਾਮਲੇ ਵਿਚ ਘਰ ਵਿਚ ਨਜ਼ਰਬੰਦ ਰੱਖਣ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਤੋਂ ਬਾਅਦ …
Read More »ਬੰਗਲਾਦੇਸ਼ ਵਿਦੇਸ਼ ਨੀਤੀ ਦੇ ਫ਼ੈਸਲੇ ਲੈਣ ਲਈ ਆਜ਼ਾਦ: ਅਮਰੀਕਾ
ਵਾਸ਼ਿੰਗਟਨ, 12 ਮਈ ਅਮਰੀਕਾ ਨੇ ਚੀਨੀ ਰਾਜਦੂਤ ਦੇ ਉਸ ਬਿਆਨ ਦਾ ਨੋਟਿਸ ਲਿਆ ਹੈ ਜਿਸ ਵਿਚ ਉਸ ਨੇ ਕਿਹਾ ਸੀ ਕਿ ਬੰਗਲਾਦੇਸ਼ ਨੂੰ ‘ਕੁਆਡ’ ਗੱਠਜੋੜ ਦਾ ਹਿੱਸਾ ਨਹੀਂ ਬਣਨਾ ਚਾਹੀਦਾ। ਜੇਕਰ ਉਹ ਅਜਿਹਾ ਕਰਦਾ ਹੈ ਤਾਂ ਬੰਗਲਾਦੇਸ਼ ਤੇ ਚੀਨ ਦੇ ਰਿਸ਼ਤੇ ਖਰਾਬ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਭਾਰਤ, ਅਮਰੀਕਾ, …
Read More »ਕਰੋਨਾ ਵੈਕਸੀਨ ਦੀ ਕਮੀ ਦੂਰ ਕਰਨ ਲਈ ਕੌਮਾਂਤਰੀ ਟੈਂਡਰ ਜਾਰੀ ਕਰੇਗੀ ਦਿੱਲੀ ਸਰਕਾਰ: ਸਿਸੋਦੀਆ
ਨਵੀਂ ਦਿੱਲੀ, 11 ਮਈਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਕਰੋਨਾ ਦੇ ਟੀਕਿਆਂ ਦੀ ਕਮੀ ਨੂੰ ਦੂਰ ਕਰਨ ਲਈ ਕੌਮਾਂਤਰੀ ਪੱਧਰ ‘ਤੇ ਟੈਂਡਰ ਜਾਰੀ ਕਰੇਗੀ। ਇਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਸੂਬਾ ਸਰਕਾਰਾਂ ਨੂੰ ਟੀਕਾ …
Read More »ਕੋਰੋਨਾ ਤੋਂ ਬਚਣ ਲਈ ਤੰਬਾਕੂ ਦਾ ਸੇਵਨ ਬੰਦ ਕੀਤਾ ਜਾਵੇ – ਡਾ: ਸ਼ਰਮਾਂ
ਬਠਿੰਡਾ,3 ਮਈ, ਬਲਵਿੰਦਰ ਸਿੰਘ ਭੁੱਲਰ ਕੋਰੋਨਾ ਮਾਹਾਂਮਾਰੀ ਨੇ ਅੱਜ ਸਮੁੱਚੇ ਦੇਸ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਇਸ ਬੀਮਾਰੀ ਦਾ ਭਾਵੇਂ ਹਰ ਇੱਕ ਇਨਸਾਨ ਲਈ ਖਤਰਾ ਬਣਿਆ ਹੋਇਆ ਹੈ, ਪਰ ਤੰਬਾਕੂਨੋਸ਼ੀ ਕਰਨ ਵਾਲੇ ਵਿਅਕਤੀਆਂ ਨੂੰ ਕੋਰੋਨਾ ਵਾਇਰਸ ਬੜੀ ਆਸਾਨੀ ਨਾਲ ਆਪਣੇ ਕਲਾਵੇ ਵਿੱਚ ਲੈ ਲੈਂਦਾ ਹੈ। ਇਹ ਜਾਣਕਾਰੀ ਦਿੰਦਿਆਂ …
Read More »ਸਿਹਤ ਮੰਤਰਾਲੇ ਵੱਲੋਂ ਘਰ ’ਚ ਇਕਾਂਤਵਾਸ ਹੋਣ ਲਈ ਸੋਧੇ ਹੋੲੇ ਦਿਸ਼ਾ ਨਿਰਦੇਸ਼ ਜਾਰੀ
ਨਵੀਂ ਦਿੱਲੀ, 29 ਅਪਰੈਲ ਸਿਹਤ ਮੰਤਰਾਲੇ ਨੇ ਹਲਕੇ ਤੇ ਬਿਨਾਂ ਲੱਛਣ ਵਾਲੇ ਕੋਵਿਡ-19 ਕੇਸਾਂ ਨੂੰ ਘਰ ਵਿੱਚ ਹੀ ਇਕਾਂਤਵਾਸ ਕੀਤੇ ਜਾਣ ਸਬੰਧੀ ‘ਸੋਧੇ ਹੋਏ ਦਿਸ਼ਾ ਨਿਰਦੇਸ਼’ ਜਾਰੀ ਕਰ ਦਿੱਤੇ ਹਨ। ਅੱਜ ਜਾਰੀ ਕੀਤੀਆਂ ਸੇਧਾਂ ਵਿੱਚ ਬਿਨਾਂ ਡਾਕਟਰ ਦੀ ਸਲਾਹ ਤੋਂ ਰੈਮਡੇਸਿਵਿਰ ਟੀਕੇ ਨੂੰ ਪ੍ਰਾਪਤ ਕਰਨ ਜਾਂ ਘਰ ਵਿੱਚ ਹੀ ਲਾਉਣ …
Read More »ਜਿੰਦਾਦਿਲੀ ਦੀ ਮਿਸਾਲ : 85 ਸਾਲ ਦੇ ਕੋਰੋਨਾ ਪੀੜਿਤ ਨੇ 40 ਸਾਲ ਦੇ ਮਰੀਜ ਲਈ ਛੱਡ ਦਿੱਤਾ ਬੈੱਡ
ਕਿਹਾ, “ਮੈਂ ਆਪਣੀ ਜਿੰਦਗੀ ਜਿਉਂ ਲਈ”, 3 ਦਿਨ ਬਾਅਦ ਹੋਈ ਮੌਤ ਕੋਰੋਨਾ ਦੀ ਦੂਜੀ ਲਹਿਰ ਵਿੱਚ ਜਿੱਥੇ ਮਰੀਜ ਬੈੱਡ, ਆਕਸੀਜਨ ਤੇ ਹੋਰ ਦਵਾਈਆਂ ਲਈ ਤਰਸ ਰਹੇ ਹਨ ਉੱਥੇ ਇੱਕ 85 ਸਾਲ ਦੇ ਬਜੁਰਗ ਆਪਣੀ ਜਾਨ ਜਾਣ ਤੋਂ ਪਹਿਲਾਂ ਜਿੰਦਾਦਿਲੀ ਅਤੇ ਮਦਦ ਦੀ ਅਜਿਹੀ ਮਿਸਾਲ ਪੇਸ਼ ਕੀਤੀ ਜਿਸ ਨੂੰ ਹਰ ਕੋਈ …
Read More »ਸੁਰੱਖਿਆ ਬਲਾਂ ਨੇ ਸੇਵਾਮੁਕਤ ਮੈਡੀਕਲ ਸਟਾਫ ਨੂੰ ਕੋਵਿਡ-19 ਖ਼ਿਲਾਫ਼ ਜੰਗ ’ਚ ਮਦਦ ਲਈ ਸੱਦਿਆ
ਨਵੀਂ ਦਿੱਲੀ, 26 ਅਪਰੈਲ ਹਥਿਆਰਬੰਦ ਬਲਾਂ ਦੇ ਸੇਵਾਮੁਕਤ ਅਤੇ ਸਵੈ ਇੱਛੁਕ ਸੇਵਾਮੁਕਤੀ ਲੈਣ ਵਾਲੇ ਮੈਡੀਕਲ ਸਟਾਫ ਨੂੰ ਕਰੋਨਾ ਖਿਲਾਫ਼ ਲੜਾਈ ਵਿੱਚ ਸਹਿਯੋਗ ਲਈ ਸੱਦਿਆ ਗਿਆ ਹੈ। ਇਹ ਜਾਣਕਾਰੀ ਸਰਕਾਰ ਨੇ ਸੋਮਵਾਰ ਨੂੰ ਦਿੱਤੀ। ਇਹ ਸੇਵਾਮੁਕਤ ਕਰਮਚਾਰੀ ਆਪਣੇ ਘਰ ਨੇੜੇ ਸਥਿਤ ਕੋਵਿਡ-19 ਕੇਂਦਰਾਂ ‘ਤੇ ਕੰਮ ਕਰਨਗੇ। ਚੀਫ਼ ਆਫ ਡਿਫੈਂਸ ਸਟਾਫ ਜਨਰਲ …
Read More »ਕੋਵੀਸ਼ੀਲਡ ਬਣਾਉਣ ਲਈ ਭਾਰਤ ਨੂੰ ਫੌਰੀ ਕੱਚਾ ਮਾਲ ਦੇਵੇਗਾ ਅਮਰੀਕਾ
ਵਾਸ਼ਿੰਗਟਨ, 26 ਅਪਰੈਲ ਅਮਰੀਕਾ ਨੇ ਭਾਰਤ ਨੂੰ ਭਰੋਸਾ ਦਿੱਤਾ ਹੈ ਕਿ ਉਹ ਕੋਵੀਸ਼ੀਲਡ ਟੀਕੇ ਦੇ ਉਤਪਾਦਨ ਲਈ ਭਾਰਤ ਨੂੰ ਫੌਰੀ ਲੋੜੀਂਦਾ ਅਹਿਮ ਕੱਚਾ ਮਾਲ ਮੁਹੱਈਆ ਕਰਾਏਗਾ। ਵ੍ਹਾਈਟ ਹਾਊਸ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਬਾਇਡਨ ਪ੍ਰਸ਼ਾਸਨ ਘਾਤਕ ਕੋਵਿਡ-19 ਲਹਿਰ ਖ਼ਿਲਾਫ਼ ਭਾਰਤ ਦੀ ਲੜਾਈ ਨੂੰ ਮਜ਼ਬੂਤੀ ਦੇਣ ਲਈ ਸਾਰੇ ਵਸੀਲੇ …
Read More »ਚਾਰਧਾਮ ਯਾਤਰਾ ਲਈ ਸਰਕਾਰ ਹਦਾਇਤਾਂ ਜਾਰੀ ਕਰੇ: ਹਾਈ ਕੋਰਟ
ਨੈਨੀਤਾਲ, 21 ਅਪਰੈਲ ਕਰੋਨਾ ਦੇ ਵਧ ਰਹੇ ਮਰੀਜ਼ਾਂ ਦੇ ਮੱਦੇਨਜ਼ਰ ਉਤਰਾਖੰਡ ਸਰਕਾਰ ਨੂੰ ਆਗਾਮੀ ਚਾਰਧਾਮ ਯਾਤਰਾ ਲਈ ਜਲਦੀ ਗਾਈਡਲਾਈਨਜ਼ ਜਾਰੀ ਕਰਨ ਦਾ ਆਦੇਸ਼ ਦਿੰਦੇ ਹੋਏ ਹਾਈ ਕੋਰਟ ਨੇ ਕਿਹਾ ਕਿ ਤੀਰਥ ਯਾਤਰਾ ਨੂੰ ਦੂਜਾ ਕੁੰਭ ਬਣਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਇਹ ਟਿੱਪਣੀ ਚੀਫ਼ ਜਸਟਿਸ ਆਰਐੱਸ ਚੌਹਾਨ ਅਤੇ ਜਸਟਿਸ …
Read More »