Breaking News
Home / Tag Archives: ਦਸ਼ (page 13)

Tag Archives: ਦਸ਼

ਦੇਸ਼ ਦਾ ਜਮਹੂਰੀ ਢਾਂਚਾ ਖੋਖਲਾ ਹੋ ਗਿਆ ਹੈ ਤੇ ਇਸ ਨੂੰ ਬਚਾਉਣ ਦੀ ਲੋੜ: ਅਸ਼ਵਨੀ ਕੁਮਾਰ

ਦੇਸ਼ ਦਾ ਜਮਹੂਰੀ ਢਾਂਚਾ ਖੋਖਲਾ ਹੋ ਗਿਆ ਹੈ ਤੇ ਇਸ ਨੂੰ ਬਚਾਉਣ ਦੀ ਲੋੜ: ਅਸ਼ਵਨੀ ਕੁਮਾਰ

ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ ਚੰਡੀਗੜ੍ਹ, 19 ਮਾਰਚ ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਨੇ ਕਿਹਾ ਹੈ ਕਿ ਪ੍ਰੋਫੈਸਰ ਪ੍ਰਤਾਪ ਭਾਨੂ ਮਹਿਤਾ ਵੱਲੋਂ ਅਸ਼ੋਕਾ ਯੂਨੀਵਰਸਿਟੀ ਤੋਂ ਦਿੱਤੇ ਅਸਤੀਫ਼ੇ ਨੇ ਸਪਸ਼ਟ ਕਰ ਦਿੱਤਾ ਹੈ ਕਿ ਦੇਸ਼ ਦੇ ਜਮਹੂਰੀ ਢਾਂਚੇ ਨੂੰ ਤਹਿਸ ਨਹਿਸ ਕੀਤਾ ਜਾ ਰਿਹਾ ਹੈ। ਪ੍ਰੋਫੈਸਰ ਮਹਿਤਾ ਦੇਸ਼ ਦੇ ਪ੍ਰਮੁੱਖ ਬੁੱਧੀਜੀਵੀ ਹਨ …

Read More »

ਕਾਰ ’ਚ ਚੜ੍ਹਨ ਲੱਗੇ ਮਮਤਾ ਬੈਨਰਜੀ ਜ਼ਖ਼ਮੀ, ਹਮਲੇ ਦਾ ਦੋਸ਼

ਕਾਰ ’ਚ ਚੜ੍ਹਨ ਲੱਗੇ ਮਮਤਾ ਬੈਨਰਜੀ ਜ਼ਖ਼ਮੀ, ਹਮਲੇ ਦਾ ਦੋਸ਼

ਕੋਲਕਾਤਾ, 10 ਮਾਰਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅੱਜ ਕਾਰ ਵਿੱਚ ਚੜ੍ਹਨ ਲੱਗੇ ਜ਼ਖ਼ਮੀ ਹੋ ਗਈ। ਉਨ੍ਹਾਂ ਦੇ ਖੱਬੇ ਪੈਰ ‘ਤੇ ਸੱਟ ਲੱਗੀ ਹੈ। ਉਹ ਭਾਜਪਾ ਦੇ ਉਮੀਦਵਾਰ ਅਤੇ ਆਪਣੇ ਪੁਰਾਣੇ ਸਹਿਯੋਗੀ ਸੁਵੇਂਦੂ ਅਧਿਕਾਰੀ ਖ਼ਿਲਾਫ਼ ਨੰਦੀਗਰਾਮ ਹਲਕੇ ਤੋਂ ਚੋਣ ਮੈਦਾਨ ਵਿੱਚ ਹੈ। ਮਮਤਾ ਨੰਦੀਗਰਾਮ ਵਿੱਚ ਆਪਣੇ ਨਾਮਜ਼ਦਗੀ ਪੱਤਰ …

Read More »

ਦੇਸ਼ ’ਚ ਕਰੋਨਾ ਕਾਰਨ 89 ਮੌਤਾਂ, ਪੰਜਾਬ ਵਿੱਚ 12 ਜਾਨਾਂ ਗਈਆਂ

ਦੇਸ਼ ’ਚ ਕਰੋਨਾ ਕਾਰਨ 89 ਮੌਤਾਂ, ਪੰਜਾਬ ਵਿੱਚ 12 ਜਾਨਾਂ ਗਈਆਂ

ਨਵੀਂ ਦਿੱਲੀ, 4 ਮਾਰਚ ਇਕ ਦਿਨ ਵਿਚ ਭਾਰਤ ਵਿਚ ਕੋਵਿਡ-19 ਦੇ 17,407 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਕਰੋਨਾ ਪੀੜਤਾਂ ਦੀ ਗਿਣਤੀ ਵਧ ਕੇ 1,11,56,923 ਹੋ ਗਈ। ਮਹੀਨੇ ਬਾਅਦ ਦੇਸ਼ ਵਿੱਚ 17 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਅਧਿਕਾਰਤ ਅੰਕੜਿਆਂ ਅਨੁਸਾਰ 29 ਜਨਵਰੀ ਨੂੰ 24 ਘੰਟਿਆਂ ਵਿਚ …

Read More »

ਯੂਕੇ ਵੱਲੋਂ ਕਰੋਨਾ ਵੈਕਸੀਨ ਗਰੀਬ ਦੇਸ਼ਾਂ ਨੂੰ ਦੇਣ ਦਾ ਅਹਿਦ

ਯੂਕੇ ਵੱਲੋਂ ਕਰੋਨਾ ਵੈਕਸੀਨ ਗਰੀਬ ਦੇਸ਼ਾਂ ਨੂੰ ਦੇਣ ਦਾ ਅਹਿਦ

ਲੰਡਨ, 19 ਫਰਵਰੀ ਵਿੱਤੀ ਸ਼ਕਤੀਆਂ ਵਾਲੇ ਸੱਤ ਦੇਸ਼ਾਂ (ਜੀ-7) ਦੇ ਨੇਤਾਵਾਂ ਨੇ ਅੱਜ ਸਾਲ 2021 ਦੀ ਪਹਿਲੀ ਮੀਟਿੰਗ ‘ਚ ਅਹਿਦ ਕੀਤਾ ਉਹ ਦੁਨੀਆਂ ਦੇ ਸਭ ਤੋਂ ਗਰੀਬ ਮੁਲਕਾਂ ਨਾਲ ਕਰੋਨਾ ਵੈਕਸੀਨ ਸਾਂਝੀ ਕਰਨਗੇ। ਪਰ ਉਨ੍ਹਾਂ ਇਹ ਤਫ਼ਸੀਲ ਨਹੀਂ ਦਿੱਤੀ ਕਿ ਇਹ ਕੰਮ ਕਦੋਂ ਪੂਰਾ ਹੋਵੇਗਾ। ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ …

Read More »

ਮਿਆਂਮਾਰ: ਫ਼ੌਜ ਨੇ ਦੇਸ਼ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲਿਆ

ਮਿਆਂਮਾਰ: ਫ਼ੌਜ ਨੇ ਦੇਸ਼ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲਿਆ

ਨੇਪਈਤਾ, 1 ਫਰਵਰੀ ਮਿਆਂਮਾਰ ਦੀ ਫ਼ੌਜ ਨੇ ਇੱਕ ਸਾਲ ਲਈ ਦੇਸ਼ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈ ਲਿਆ ਹੈ। ਸੈਨਾ ਦੀ ਮਾਲਕੀ ਵਾਲੇ ਮਯਵਾੜੀ ਟੀਵੀ ਨੇ ਸੋਮਵਾਰ ਸਵੇਰੇ ਇਸ ਦਾ ਐਲਾਨ ਕੀਤਾ। ਖ਼ਬਰਾਂ ਵਿੱਚ ਕਿਹਾ ਕਿ ਸਟੇਟ ਕਾਉਂਸਲਰ ਆਂਗ ਸਾਂ ਸੂ ਕੀ ਨੂੰ ਨਜ਼ਰਬੰਦ ਕਰ ਲਿਆ ਗਿਆ ਹੈ ਅਤੇ ਰਾਜਧਾਨੀ …

Read More »

ਗਣਤੰਤਰ ਦਿਵਸ ਪਰੇਡ: ਝਾਕੀਆਂ, ਹਵਾਈ ਕਰਤੱਬਾਂ, ਫੌਜੀ ਦਸਤਿਆਂ ਦੇ ਮਾਰਚ ਨੇ ਦੇਸ਼ ਵਾਸੀਆਂ ਦਾ ਮਨਮੋਹ ਲਿਆ

ਗਣਤੰਤਰ ਦਿਵਸ ਪਰੇਡ: ਝਾਕੀਆਂ, ਹਵਾਈ ਕਰਤੱਬਾਂ, ਫੌਜੀ ਦਸਤਿਆਂ ਦੇ ਮਾਰਚ ਨੇ ਦੇਸ਼ ਵਾਸੀਆਂ ਦਾ ਮਨਮੋਹ ਲਿਆ

ਨਵੀਂ ਦਿੱਲੀ, 26 ਜਨਵਰੀ ਅੱਜ ਗਣਤੰਤਰ ਦਿਵਸ ਗਣਤੰਤਰ ਦਿਵਸ ਪਰੇਡ ਦੌਰਾਨ ਰਾਜਪਥ ‘ਤੇ ਕੁੱਲ 17 ਰਾਜਾਂ ਤੇ ਕੇਂਦਰ ਸਾਸ਼ਤ ਪ੍ਰਦੇਸ਼ਾਂ ਦੀਆਂ ਝਾਕੀਆਂ ਕੱਢੀਆਂ ਗਈਆਂ। ਇਨ੍ਹਾਂ ਵਿੱਚ ਦੇਸ਼ ਦੇ ਸਮਾਜਿਕ, ਧਾਰਮਿਕ ਤੇ ਵਿਰਾਸਤੀ ਦੀਦਾਰ ਕਰਵਾਏ ਗਏ। ਲੋਕਾਂ ਨੇ ਇਨ੍ਹਾਂ ਨੂੰ ਬੜੀ ਨੀਝ ਲਗਾ ਦੇ ਦੇਖਿਆ। ਕਰੋਨਾ ਦੇ ਮੱਦੇਨਜ਼ਰ ਸਰਕਾਰ ਪਰੇਡ ਦੇਖਣ …

Read More »