Home / Punjabi News / ਕਾਰ ’ਚ ਚੜ੍ਹਨ ਲੱਗੇ ਮਮਤਾ ਬੈਨਰਜੀ ਜ਼ਖ਼ਮੀ, ਹਮਲੇ ਦਾ ਦੋਸ਼

ਕਾਰ ’ਚ ਚੜ੍ਹਨ ਲੱਗੇ ਮਮਤਾ ਬੈਨਰਜੀ ਜ਼ਖ਼ਮੀ, ਹਮਲੇ ਦਾ ਦੋਸ਼

ਕੋਲਕਾਤਾ, 10 ਮਾਰਚ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅੱਜ ਕਾਰ ਵਿੱਚ ਚੜ੍ਹਨ ਲੱਗੇ ਜ਼ਖ਼ਮੀ ਹੋ ਗਈ। ਉਨ੍ਹਾਂ ਦੇ ਖੱਬੇ ਪੈਰ ‘ਤੇ ਸੱਟ ਲੱਗੀ ਹੈ। ਉਹ ਭਾਜਪਾ ਦੇ ਉਮੀਦਵਾਰ ਅਤੇ ਆਪਣੇ ਪੁਰਾਣੇ ਸਹਿਯੋਗੀ ਸੁਵੇਂਦੂ ਅਧਿਕਾਰੀ ਖ਼ਿਲਾਫ਼ ਨੰਦੀਗਰਾਮ ਹਲਕੇ ਤੋਂ ਚੋਣ ਮੈਦਾਨ ਵਿੱਚ ਹੈ। ਮਮਤਾ ਨੰਦੀਗਰਾਮ ਵਿੱਚ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਆਈ ਹੋਈ ਸੀ। ਕਾਰ ਵਿੱਚ ਚੜ੍ਹਨ ਲੱਗੇ ਉਹ ਜ਼ਖ਼ਮੀ ਹੋ ਗਈ। ਟੀਐੱਮਸੀ ਸੁਪਰੀਮੋ ਨੇ ਆਪਣੇ ‘ਤੇ ਹਮਲਾ ਹੋਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਜਦੋਂ ਉਹ ਕਾਰ ਵਿੱਚ ਚੜ੍ਹ ਰਹੀ ਸੀ ਤਾਂ ਕਿਸੇ ਨੇ ਪਿੱਛੋਂ ਧੱਕਾ ਮਾਰ ਦਿੱਤਾ, ਜਿਸ ਕਾਰਨ ਉਹ ਜ਼ਖ਼ਮੀ ਹੋ ਗਈ।


Source link

Check Also

Schools holiday : ਵਿਦਿਆਰਥੀਆਂ ਲਈ ਵੱਡੀ ਖ਼ਬਰ , ਗਰਮੀ ਕਾਰਨ 22 ਜੁਲਾਈ ਤੱਕ ਬੰਦ ਰਹਿਣਗੇ ਸਕੂਲ , ਸਰਕਾਰ ਦਾ ਫੈਸਲਾ     

Schools holiday : ਭਿਆਨਕ ਗਰਮੀ ਅਤੇ ਹੁੰਮਸ ਨੂੰ ਦੇਖਦੇ ਹੋਏ ਜੰਮੂ-ਕਸ਼ਮੀਰ ਸਰਕਾਰ ਨੇ ਸਕੂਲਾਂ ਵਿੱਚ …