Breaking News
Home / Punjabi News / ਤਲਵਾੜ ਜੋੜੇ ਨੂੰ ਬਰੀ ਕਰਵਾਉਣ ਵਾਲਾ ਵਕੀਲ ਲੜੇਗਾ ਰਾਮ ਰਹੀਮ ਦਾ ਕੇਸ

ਤਲਵਾੜ ਜੋੜੇ ਨੂੰ ਬਰੀ ਕਰਵਾਉਣ ਵਾਲਾ ਵਕੀਲ ਲੜੇਗਾ ਰਾਮ ਰਹੀਮ ਦਾ ਕੇਸ

ਹਰਿਆਣਾ— ਰਾਮ ਰਹੀਮ ਜੇਲ ਤੋਂ ਬਾਹਰ ਆਉਣਾ ਚਾਹੁੰਦਾ ਹੈ, ਇਸ ਲਈ ਉਸ ਨੇ ਆਪਣਾ ਵਕੀਲ ਬਦਲ ਲਿਆ ਹੈ।
ਹੁਣ ਰਾਮ ਰਹੀਮ ਦਾ ਕੇਸ ਉਹ ਵਕੀਲ ਲੜਨਗੇ ਜਿਨ੍ਹਾਂ ਨੇ ਤਲਵਾੜ ਜੋੜੇ ਨੂੰ ਡਬਲ ਮਰਡਰ ਕੇਸ ‘ਚ ਬਰੀ ਕਰਵਾਇਆ ਸੀ। ਰਾਮ ਰਹੀਮ ਦੇ ਵਕੀਲਾਂ ਦੀ ਫੌਜ ‘ਚ ਹੁਣ ਤਨਵੀਰ ਅਹਿਮਦ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ। ਰਾਮ ਰਹੀਮ ਦੀ ਇਹ ਰਣਨੀਤੀ ਕਿੰਨੀ ਵਧੀਆ ਸਾਬਤ ਹੁੰਦੀ ਹੈ, ਇਹ ਕਹਿਣਾ ਮੁਸ਼ਕਲ ਹੋਵੇਗਾ। ਕਿਉਂਕਿ ਤਨਵੀਰ ਅਹਿਮਦ ਦਾ ਵੀ ਮੰਨਣਾ ਹੈ ਕਿ ਆਰੂਸ਼ੀ-ਹੇਮਰਾਜ ਮਰਡਰ ਕੇਸ ਅਤੇ ਰਾਮ ਰਹੀਮ ਖਿਲਾਫ ਚੱਲ ਰਹੇ ਕੇਸਾਂ ‘ਚ ਬਹੁਤ ਫਰਕ ਹੈ।

Check Also

Fazilka ‘ਚ ਜ਼ਮੀਨੀ ਵਿਵਾਦ ਨੇ ਲਿਆ ਖੂਨੀ ਰੂਪ, ਦੇਵਰ-ਭਾਬੀ ਨੂੰ ਟਰੈਕਟਰ ਹੇਠਾਂ ਕੁਚਲਿਆ, ਦੋਵਾਂ ਦੀ ਮੌਤ, 2 ਜ਼ਖ਼ਮੀ

Fazilka Murder Case : ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਤੇਜਾ ਰੂਹੇਲਾ ਵਿੱਚ ਜ਼ਮੀਨ ਦੇ ਵਿਵਾਦ …