Home / Punjabi News (page 639)

Punjabi News

Punjabi News

ਹਮਲੇ ਦੇ ਵਿਰੋਧ ‘ਚ ਸਿੱਖਾਂ ਦਾ ਅਫਗਾਨਿਸਤਾਨ ਦੂਤਘਰ ਦੇ ਬਾਹਰ ਪ੍ਰਦਰਸ਼ਨ

ਹਮਲੇ ਦੇ ਵਿਰੋਧ ‘ਚ ਸਿੱਖਾਂ ਦਾ ਅਫਗਾਨਿਸਤਾਨ ਦੂਤਘਰ ਦੇ ਬਾਹਰ ਪ੍ਰਦਰਸ਼ਨ

ਨਵੀਂ ਦਿੱਲੀ— ਅਫਗਾਨਿਸਤਾਨ ‘ਚ ਆਤਮਘਾਤੀ ਹਮਲੇ ‘ਚ ਸਿੱਖਾਂ ਅਤੇ ਹਿੰਦੂਆਂ ਦੇ ਮਾਰੇ ਜਾਣ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੈੱਮ.ਜੀ.ਪੀ.ਸੀ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐੈੱਸ.ਜੀ.ਐੈੱਮ.ਸੀ.) ਅਤੇ ਅਫਗਾਨ ਸੰਗਤ ਨੇ ਅਫਗਨਿਸਤਾਨ ਦੂਤਘਰ ਦੇ ਬਾਹਰ ਮੰਗਲਵਾਰ ਨੂੰ ਧਰਨਾ-ਪ੍ਰਦਰਸ਼ਨ ਕੀਤਾ। ਅਫਗਾਨਿਸਤਾਨ ਦੇ ਪੂਰਬ-ਉੱਤਰ ਇਲਾਕੇ ਜਲਾਲਾਬਾਦ ‘ਚ ਐਤਵਾਰ ਨੂੰ ਆਤਮਘਾਤੀ …

Read More »

ਸ੍ਰੀ ਦਰਬਾਰ ਸਾਹਿਬ : ਬਰਸਾਤ ਦੇ ਪਾਣੀ ‘ਤੇ ਆਸਥਾ ਭਾਰੀ

ਸ੍ਰੀ ਦਰਬਾਰ ਸਾਹਿਬ : ਬਰਸਾਤ ਦੇ ਪਾਣੀ ‘ਤੇ ਆਸਥਾ ਭਾਰੀ

ਅੰਮ੍ਰਿਤਸਰ : ਅੰਮ੍ਰਿਤਸਰ ‘ਚ ਲਗਾਤਾਰ ਮੀਂਹ ਦੇ ਕਾਰਨ ਸ੍ਰੀ ਦਰਬਾਰ ਸਾਹਿਬ ਦੇ ਤਲਾਬ ਦਾ ਪਾਣੀ ਓਵਰਫਲੋਅ ਹੋ ਗਿਆ ਹੈ, ਜਿਸ ਕਾਰਨ ਇਹ ਪਾਣੀ ਪਰਿਕਰਮਾ ‘ਚ ਆ ਗਿਆ ਹੈ। ਮੀਂਹ ਦੇ ਬਾਵਜੂਦ ਵੀ ਲੋਕਾਂ ਦੀ ਸ਼ਰਧਾ ਘੱਟ ਨਹੀਂ ਹੋਈ ਸ਼ਰਧਾਲੂਆਂ ਵਲੋਂ ਇਸ ਦੀਆਂ ਵੀਡੀਓ ਬਣਾ ਕੇ ਹਾਈਲਾਈਟ ਕੀਤੀਆਂ ਜਾ ਰਹੀਆਂ ਹਨ। …

Read More »

ਮਾਨਸਰੋਵਰ ਯਾਤਰਾ: 1500 ‘ਚੋਂ 2 ਸ਼ਰਧਾਲੂਆਂ ਦੀ ਮੌਤ, ਮੋਦੀ ਨੇ ਵਿਦੇਸ਼ ਮੰਤਰਾਲੇ ਨਾਲ ਕੀਤੀ ਗੱਲਬਾਤ

ਮਾਨਸਰੋਵਰ ਯਾਤਰਾ: 1500 ‘ਚੋਂ 2 ਸ਼ਰਧਾਲੂਆਂ ਦੀ ਮੌਤ, ਮੋਦੀ ਨੇ ਵਿਦੇਸ਼ ਮੰਤਰਾਲੇ ਨਾਲ ਕੀਤੀ ਗੱਲਬਾਤ

ਨਵੀਂ ਦਿੱਲੀ— ਕੈਲਾਸ਼ ਮਾਨਸਰੋਵਰ ਯਾਤਰਾ ‘ਤੇ ਗਏ ਦੋ ਤੀਰਥਯਾਤਰੀਆਂ ਦੀ ਮੌਤ ਹੋ ਗਈ ਹੈ, ਜਿੰਨ੍ਹਾਂ ‘ਚੋਂ ਇਕ ਸ਼ਰਧਾਲੂ ਆਂਧਰਾ ਪ੍ਰਦੇਸ਼ ਅਤੇ ਦੂਜਾ ਕੇਰਲ ਦਾ ਹੈ। ਖਰਾਬ ਮੌਸਮ ਦੇ ਕਾਰਨ ਨੇਪਾਲ ਦੇ ਪਹਾੜੀ ਖੇਤਰ ‘ਚ ਤਿੱਬਤ ਦੇ ਨੇੜੇ ਮੰਗਲਵਾਰ ਨੂੰ ਯਾਤਰਾ ਰੋਕਣੀ ਪਈ ਹੈ, ਜਿਸ ਨਾਲ ਕਰੀਬ 1500 ਸ਼ਰਧਾਲੂ ਫਸ ਗਏ। …

Read More »

ਦਾਤੀ ਮਹਾਰਾਜ ਖਿਲਾਫ ਬਲਾਤਕਾਰ ਮਾਮਲੇ ਦੀ CBI ਜਾਂਚ ਦੀ ਮੰਗ ਨੂੰ ਲੈ ਕੇ ਕੋਰਟ ‘ਚ ਪਟੀਸ਼ਨ ਦਰਜ

ਦਾਤੀ ਮਹਾਰਾਜ ਖਿਲਾਫ ਬਲਾਤਕਾਰ ਮਾਮਲੇ ਦੀ CBI ਜਾਂਚ ਦੀ ਮੰਗ ਨੂੰ ਲੈ ਕੇ ਕੋਰਟ ‘ਚ ਪਟੀਸ਼ਨ ਦਰਜ

ਨਵੀਂ ਦਿੱਲੀ— ਬਾਬਾ ਦਾਤੀ ਮਹਾਰਾਜ ਖਿਲਾਫ ਬਲਾਤਕਾਰ ਦੇ ਦੋਸ਼ ਦੀ ਜਾਂਚ ਸੀ.ਬੀ.ਆਈ ਨੂੰ ਸੌਂਪਣ ਦੀ ਮੰਗ ਕਰਦੇ ਹੋਏ ਅੱਜ ਦਿੱਲੀ ਹਾਈਕੋਰਟ ‘ਚ ਪਟੀਸ਼ਨ ਦਰਜ ਕੀਤੀ ਗਈ ਹੈ। ਇਕ ਐਨ.ਜੀ.ਓ ਨੇ ਜਨਹਿਤ ਪਟੀਸ਼ਨ ਦਾਇਰ ਕਰਕੇ ਦੋਸ਼ ਲਗਾਇਆ ਹੈ ਕਿ ਦਿੱਲੀ ਪੁਲਸ ਦੀ ਜਾਂਚ ਪੱਖਪਾਤ ਹੈ ਕਿਉਂਕਿ ਹੁਣ ਤੱਕ ਕਿਸੇ ਦੀ ਗ੍ਰਿਫਤਾਰੀ …

Read More »

ਅਕਾਲੀ ਦਲ ਸਿਆਸੀ ਘੇਰੇਬੰਦੀਆਂ ਤੋਂ ਉੱਪਰ ਉੱਠ ਕੇ ਨਸ਼ਿਆਂ ਖਿਲ਼ਾਫ ਸਾਂਝੀ ਲੜਾਈ ਦਾ ਹਮਾਇਤੀ: ਸੁਖਬੀਰ ਬਾਦਲ

ਅਕਾਲੀ ਦਲ ਸਿਆਸੀ ਘੇਰੇਬੰਦੀਆਂ ਤੋਂ ਉੱਪਰ ਉੱਠ ਕੇ ਨਸ਼ਿਆਂ ਖਿਲ਼ਾਫ ਸਾਂਝੀ ਲੜਾਈ ਦਾ ਹਮਾਇਤੀ: ਸੁਖਬੀਰ ਬਾਦਲ

ਨਸ਼ਿਆਂ ਨੂੰ ਖ਼ਤਮ ਕਰਨ ਲਈ ਹਰ ਉਪਰਾਲੇ ਵਾਸਤੇ ਸਾਰਥਕ ਸਮਰਥਨ ਦੀ ਪੇਸ਼ਕਸ਼ ਕੀਤੀ ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਸਾਰੇ ਪੰਜਾਬੀਆਂ ਲਈ ਸਿਆਸੀ ਘੇਰੇਬੰਦੀਆਂ ਤੋਂ ਉੱਪਰ ਉੱਠ ਕੇ ਸਾਂਝੇ ਦੁਸ਼ਮਣ ਨਸ਼ਿਆਂ ਖ਼ਿਲਾਫ ਇੱਕ ਵੱਡੀ ਲੜਾਈ ਸ਼ੁਰੂ ਕਰਨ ਦਾ ਸਮਾਂ ਆ ਗਿਆ ਹੈ। ਸਾਬਕਾ ਉਪ ਮੁੱਖ ਮੰਤਰੀ …

Read More »

ਦਿੱਲੀ: 11 ਲੋਕਾਂ ਦੀ ਮੌਤ ਦੇ ਮਾਮਲੇ ‘ਚ ਤੰਤਰ-ਮੰਤਰ ਦੇ ਐਂਗਲ ਤੋਂ ਜਾਂਚ ਸ਼ੁਰੂ

ਦਿੱਲੀ: 11 ਲੋਕਾਂ ਦੀ ਮੌਤ ਦੇ ਮਾਮਲੇ ‘ਚ ਤੰਤਰ-ਮੰਤਰ ਦੇ ਐਂਗਲ ਤੋਂ ਜਾਂਚ ਸ਼ੁਰੂ

ਨਵੀਂ ਦਿੱਲੀ— ਦਿੱਲੀ ਦੇ ਬੁਰਾੜੀ ‘ਚ 11 ਲੋਕਾਂ ਦੀਆਂ ਲਾਸ਼ਾ ਮਿਲਣ ਦਾ ਮਾਮਲਾ ਹੁਣ ਤੰਤਰ-ਮੰਤਰ ਅਤੇ ਬਾਬਾ ਵਿਚਕਾਰ ਘੁੰਮਣ ਲੱਗਾ ਹੈ। ਪੁਲਸ ਧਾਰਮਿਕ ਐਂਗਲ ‘ਚ ਜਾਂਚ ਕਰ ਰਹੀ ਹੈ ਕਿ ਇਕ ਹੀ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਕਿਤੇ ਮੁਕਤੀ ਲਈ ਤਾਂ ਖੁਦਕੁਸ਼ੀ ਨਹੀਂ ਕੀਤੀ। ਜਾਣਕਾਰੀ ਮੁਤਾਬਕ ਹੁਣ ਦਿੱਲੀ ਪੁਲਸ ਨੂੰ …

Read More »

ਅੱਤਵਾਦੀਆਂ ਦੇ ਮਾਪੇ ਆਪਣੇ ਬੱਚਿਆਂ ਨੂੰ ਹਿੰਸਾ ਦਾ ਰਸਤਾ ਛੱਡਣ ਦੀ ਕਰਨ ਅਪੀਲ : ਵੈਦ

ਅੱਤਵਾਦੀਆਂ ਦੇ ਮਾਪੇ ਆਪਣੇ ਬੱਚਿਆਂ ਨੂੰ ਹਿੰਸਾ ਦਾ ਰਸਤਾ ਛੱਡਣ ਦੀ ਕਰਨ ਅਪੀਲ : ਵੈਦ

ਸ਼੍ਰੀਨਗਰ— ਜੰਮੂ ਕਸ਼ਮੀਰ ਦੇ ਡੀ.ਜੀ.ਪੀ. ਐੈੱਸ.ਪੀ.ਵੈਦ ਨੇ ਘਾਟੀ ‘ਚ ਅੱਤਵਾਦੀਆਂ ਦੇ ਘਰਦਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਨੌਜਵਾਨ ਬੱਚਿਆਂ ਨੂੰ ਹਿੰਸਾ ਦਾ ਰਸਤਾ ਛੱਡਣ ਦੀ ਅਪੀਲ ਕਰਨ। ਇਸ ਨਾਲ ਹੀ ਵੈਦ ਨੇ ਅੱਤਵਾਦ ਦਾ ਸਾਥ ਛੱਡਣ ਵਾਲਿਆਂ ਨੂੰ ਮੁੜ ਵਸੇਬੇ ਸਹਿਤ ਸਾਰੀ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਦਾ ਵਾਅਦਾ …

Read More »

ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਵੇਂ ਮੁੱਖ ਜੱਜ ਕ੍ਰਿਸ਼ਨ ਮੁਰਾਰੀ

ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਵੇਂ ਮੁੱਖ ਜੱਜ ਕ੍ਰਿਸ਼ਨ ਮੁਰਾਰੀ

ਚੰਡੀਗੜ – ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਵੇਂ ਮੁੱਖ ਜੱਜ ਕ੍ਰਿਸ਼ਨ ਮੁਰਾਰੀ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। 3.30 ਵਜੇ ਤੜਕੇ ਸ੍ਰੀ ਦਰਬਾਰ ਸਾਹਿਬ ਪੁੱਜੇ ਕ੍ਰਿਸ਼ਨ ਮੁਰਾਰੀ ਵਲੋਂ ਆਪਣੇ ਪਰਿਵਾਰ ਤੇ ਜੱਜ ਸਹਿਬਾਨਾਂ ਨਾਲ ਪਾਲਕੀ ਸਾਹਿਬ ਦੀ ਸੇਵਾ ਕਰਨ ਉਪਰੰਤ ਹੁਕਨਾਮਾ ਸਰਵਨ ਕੀਤਾ ਗਿਆ। ਇਸ ਦੌਰਾਨ ਉਹਨਾਂ ਸੱਚਖੰਡ …

Read More »

ਨਦੀਆਂ ‘ਚ ਜ਼ਿਆਦਾ ਪਾਣੀ ਭਰਨ ਨਾਲ ਬਣੇ ਹੜ੍ਹ ਦੇ ਹਾਲਾਤ, ਯਾਤਰੀਆਂ ਨੂੰ ਕੀਤਾ ਅਲਰਟ

ਨਦੀਆਂ ‘ਚ ਜ਼ਿਆਦਾ ਪਾਣੀ ਭਰਨ ਨਾਲ ਬਣੇ ਹੜ੍ਹ ਦੇ ਹਾਲਾਤ, ਯਾਤਰੀਆਂ ਨੂੰ ਕੀਤਾ ਅਲਰਟ

ਸ਼੍ਰੀਨਗਰ— ਜੰਮੂ ਕਸ਼ਮੀਰ ‘ਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨਾਲ ਨਦੀਆਂ, ਨਾਲੇ ਅਤੇ ਹੋਰ ਜਲ ਸ੍ਰੋਤ ਹੱਦ ਤੋਂ ਵਧ ਭਰ ਗਏ ਹਨ, ਜਿਸ ਦੇ ਕਾਰਨ ਕਸ਼ਮੀਰ ਘਾਟੀ ‘ਚ ਸ਼ੁੱਕਰਵਾਰ ਨੂੰ ਹੜ੍ਹ ਦੀ ਸਥਿਤੀ ਘੋਸ਼ਿਤ ਕਰ ਦਿੱਤੀ ਗਈ ਹੈ। ਭਾਰੀ ਬਾਰਿਸ਼ ਅਤੇ ਖਰਾਬ ਮੌਸਮ ਕਾਰਨ ਪ੍ਰਸ਼ਾਸ਼ਨ ਨੇ ਅਮਰਨਾਥ …

Read More »

ਪੁਲਵਾਮਾ ਮੁਕਾਬਲਾ : ਸੁਜਾਤ ਬੁਖਾਰੀ ਦੇ ਕਾਤਲ ਨਵੀਦ ਜੱਟ ਨੂੰ ਸੁਰੱਖਿਆ ਫੋਰਸ ਨੇ ਘੇਰਿਆ

ਪੁਲਵਾਮਾ ਮੁਕਾਬਲਾ : ਸੁਜਾਤ ਬੁਖਾਰੀ ਦੇ ਕਾਤਲ ਨਵੀਦ ਜੱਟ ਨੂੰ ਸੁਰੱਖਿਆ ਫੋਰਸ ਨੇ ਘੇਰਿਆ

ਸ਼੍ਰੀਨਗਰ— ਦੱਖਣੀ ਕਸ਼ਮੀਰ ਦੇ ਛੱਠਪੋਰਾ ‘ਚ ਸੁਰੱਖਿਆ ਫੋਰਸ ਨੇ ਪਾਕਿਸਤਾਨੀ ਅੱਤਵਾਦੀ ਨਵੀਦ ਜੱਟ ਨੂੰ ਘੇਰ ਲਿਆ ਹੈ। ਨਵੀਦ ਉਰਫ ਅਬੂ ਹੰਜਲਾ ਇਕ ਪਾਕਿਸਤਾਨੀ ਅੱਤਵਾਦੀ ਹੈ ਅਤੇ ਕੁਝ ਮਹੀਨੇ ਪਹਿਲਾਂ ਹੀ ਪੁਲਸ ਹਿਰਾਸਤ ‘ਚੋਂ ਉਸ ਸਮੇਂ ਭੱਜਿਆ ਸੀ, ਜਦੋਂ ਉਸ ਨੂੰ ਇਲਾਜ ਲਈ ਹਸਪਤਾਲ ‘ਚ ਲਿਜਾਇਆ ਗਿਆ ਸੀ। ਉਹ ‘ਰਾਈਜਿੰਗ ਕਸ਼ਮੀਰ’ …

Read More »