ਚੰਡੀਗੜ੍ਹ –ਪੰਜਾਬ ਸਕੱਤਰੇਤ ਵਿੱਚ ਨਵੇਂ ਮੰਤਰੀਆਂ ਨੂੰ ਰਸਮੀ ਤੌਰ ’ਤੇ ਉਨਾਂ ਦੇ ਦਫ਼ਤਰਾਂ ਵਿੱਚ ਬਿਠਾਉਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਜ਼ਾਰਤ ਵਿੱਚ ਵਾਧੇ ਨਾਲ ਕੁਸ਼ਲਤਾ ਵਧੇਗੀ ਜਦੋਂਕਿ ਸੂਬੇ ਦੀ ਸਥਿਤੀ ਵਿੱਚ ਸਮੁੱਚੇ ਤੌਰ ’ਤੇ ਪਹਿਲਾਂ ਹੀ ਕਾਫ਼ੀ ਸੁਧਾਰ ਆਇਆ ਹੈ। ਸੂਬੇ …
Read More »ਰਾਮ ਮੰਦਰ ਨਹੀਂ ਬਣਿਆ ਤਾਂ ਅਸੀਂ ਬਲਿਦਾਨੀ ਦਸਤੇ ਤਿਆਰ ਕਰਾਂਗੇ : ਕਟਿਆਰ
ਲਖਨਊ— ਰਾਮ ਮੰਦਰ ਨੂੰ ਲੈ ਕੇ ਭਾਜਪਾ ਦੇ ਨੇਤਾ ਵਿਨੈ ਕਟਿਆਰ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਰਾਮ ਮੰਦਰ ਨਹੀਂ ਬਣਿਆ ਤਾਂ ਅਸੀਂ ਬਲਿਦਾਨੀ ਦਸਤੇ ਤਿਆਰ ਕਰਾਂਗੇ। ਇਹ ਦਸਤਾ ਮੰਦਰ ਨਿਰਮਾਣ ਕਰੇਗਾ। ਵਿਨੈ ਕਟਿਆਰ ਨੇ ਕਿਹਾ ਕਿ ਜਦੋਂ ਤੱਕ ਮਾਮਲੇ ‘ਚ ਅਦਾਲਤ ਦਾ ਫੈਸਲਾ ਨਹੀਂ ਆ …
Read More »
Asian Tribune Your Multilingual Newspaper covering World and local news News