Home / Punjabi News (page 8)

Punjabi News

Punjabi News

Punjab News: ਪੰਜਾਬ ‘ਚ ਵੱਡੀ ਵਾਰਦਾਤ, ਖੇਡ-ਖੇਡ ‘ਚ ਬੁਝਿਆ ਘਰ ਦਾ ਚਿਰਾਗ: ਛੋਟੇ ਬੱਚੇ ਨੂੰ ਇੰਝ ਲੱਗੀ ਗੋਲੀ: ਮੌਕੇ ‘ਤੇ ਮੌਤ…

Amritsar News: ਪੰਜਾਬ ਦੇ ਜ਼ਿਲ੍ਹੇ ਅੰਮ੍ਰਿਤਸਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਅੰਮ੍ਰਿਤਸਰ ਦੇ ਛੇਹਰਟਾ ‘ਚ ਸ਼ਿੰਗਾਰ ਐਵੇਨਿਊ ਇਲਾਕੇ ‘ਚ ਦੇਰ ਰਾਤ ਉਸ ਸਮੇਂ ਹਾਹਾਕਾਰ ਮੱਚ ਗਿਆ, ਜਦੋਂ ਇੱਕ ਬੱਚੇ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਅਸਲ ਵਿੱਚ ਤਿੰਨ ਸਾਲ ਦਾ ਬੱਚਾ ਆਪਣੇ ਪਿਤਾ ਦੀ ਲੋਡੇਡ ਪਿਸਤੌਲ …

Read More »

Moga News : ਖਾਲੀ ਪਲਾਟ ‘ਚੋਂ ਮਿਲੀ ਭਾਜਪਾ ਪ੍ਰਚਾਰਕ ਦੀ ਲਾਸ਼ , ਆਪਣੇ ਦੋਸਤ ਲਈ ਕਰ ਰਿਹਾ ਸੀ ਚੋਣ ਪ੍ਰਚਾਰ  

Moga News : ਮੋਗਾ ‘ਚ ਭਾਜਪਾ ਨੇਤਾ ਦੇ ਚੋਣ ਪ੍ਰਚਾਰ ਤੋਂ ਵਾਪਸ ਆ ਰਹੇ ਇੱਕ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਨੌਜਵਾਨ 21 ਮਈ ਦੀ ਸ਼ਾਮ ਚੋਣ ਪ੍ਰਚਾਰ ਖਤਮ ਕਰਨ ਤੋਂ ਬਾਅਦ ਘਰ ਲਈ ਨਿਕਲਿਆ ਸੀ ਪਰ ਵਾਪਸ ਨਹੀਂ ਪਹੁੰਚਿਆ। ਹੁਣ ਉਸ ਦੀ ਲਾਸ਼ ਕੋਟਕਪੂਰਾ ਰੇਲਵੇ ਫਲਾਈਓਵਰ ਨੇੜੇ …

Read More »

Chandigarh News : ਕੱਪੜੇ ਸੁਕਾਉਣ ਗਈ ਨਾਬਾਲਿਗ ਲੜਕੀ ਛੱਤ ਤੋਂ ਡਿੱਗੀ, CCTV ‘ਚ ਕੈਦ ਹੋਇਆ ਹਾਦਸਾ

Chandigarh News : ਚੰਡੀਗੜ੍ਹ ਦੇ ਸੈਕਟਰ-55 ਵਿੱਚ ਐਤਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਦੂਜੀ ਮੰਜ਼ਿਲ ਦੀ ਛੱਤ ’ਤੇ ਕੱਪੜੇ ਸੁਕਾਉਣ ਗਈ 16 ਸਾਲਾ ਨਾਬਾਲਿਗ ਲੜਕੀ ਅਚਾਨਕ ਪੈਰ ਫਿਸਲਣ ਕਾਰਨ ਹੇਠਾਂ ਗਲੀ ਵਿੱਚ ਡਿੱਗ ਪਈ। ਹਾਦਸਾ ਇੰਨਾ ਅਚਾਨਕ ਸੀ ਕਿ ਹੇਠਾਂ ਲੰਘ ਰਹੇ ਲੋਕ ਘਬਰਾ ਗਏ। ਗੰਭੀਰ ਜ਼ਖਮੀ ਹੋਈ …

Read More »

ਪੰਜਾਬ ‘ਚ ਵੱਡਾ ਅੱਤਵਾਦੀ ਹਮਲਾ ਨਾਕਾਮ, ਵੱਡੇ ਆਗੂਆਂ ਦੀ ਟਾਰਗੇਟ ਕਿਲਿੰਗ ਦੀ ਸੀ ਯੋਜਨਾ; ਹੈਂਡ ਗ੍ਰਨੇਡਾਂ ਸਣੇ ਫੜੇ ਗਏ ਖ਼ਤਰਨਾਕ ਮੁਲਜ਼ਮ…

Ludhiana News: ਲੁਧਿਆਣਾ ਕਮਿਸ਼ਨਰੇਟ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਨੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇੱਕ ਅੰਤਰਰਾਸ਼ਟਰੀ ਅਪਰਾਧਿਕ ਸਿੰਡੀਕੇਟ ਅਤੇ ਅੱਤਵਾਦੀ-ਗੈਂਗਸਟਰ ਗਠਜੋੜ ਦਾ ਪਰਦਾਫਾਸ਼ ਕੀਤਾ ਅਤੇ ਦੋ ਹੋਰ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕੋਲੋਂ ਮਿਲਟ੍ਰੀ-ਗ੍ਰੇਡ ਦੇ ਦੋ ਜ਼ਿੰਦਾ ਹੈਂਡ ਗ੍ਰਨੇਡ (ਬੰਬ) ਮਿਲੇ ਹਨ। ਇਸ …

Read More »

ਪੰਜਾਬ ‘ਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਤੇਜ਼, ਮੈਦਾਨ ‘ਚ ਉਤਰਨਗੇ 7555 ਉਮੀਦਵਾਰ; ਜਾਣੋ ਕਿਸ ਪਾਰਟੀ ਤੋਂ ਕਿੰਨੇ ਆਗੂ ਅਜ਼ਮਾਉਣਗੇ ਕਿਸਮਤ?

Chandigarh News: ਪੰਜਾਬ ਵਿੱਚ ਨਗਰ ਨਿਗਮ ਚੋਣਾਂ 2026 ਨੂੰ ਲੈ ਕੇ ਸਿਆਸੀ ਜਗਤ ਵਿੱਚ ਹਲਚਲ ਮੱਚੀ ਹੋਈ ਹੈ। ਇਸ ਵਿਚਾਲੇ ਪੰਜਾਬ ਰਾਜ ਚੋਣ ਕਮਿਸ਼ਨ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਵਿੱਚ 26 ਮਈ 2026 ਨੂੰ ਹੋਣ ਵਾਲੀਆਂ ਨਗਰ ਨਿਗਮ ਆਮ ਚੋਣਾਂ 2026 ਲਈ ਕੁੱਲ 7555 ਉਮੀਦਵਾਰ ਚੋਣ ਮੈਦਾਨ ਵਿੱਚ ਹਨ। …

Read More »

Top 10 Punjabi News Headlines and Trends from 23 May 2026

ABP Sanjha Top 10, 23 May 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ ਦੁਪਹਿਰ ਦਾ ਬੁਲੇਟਿਨ ‘ਚ 10 ਮੁੱਖ ਖ਼ਬਰਾਂ – Afternoon Check Top 10 ABP Sanjha Afternoon Headlines, 23 May 2026: ਦੁਪਹਿਰ ABP Sanjha ‘ਤੇ ਦੇਖੋ ਟੌਪ 10 ਬੁਲੇਟਿਨ Read More ABP Sanjha Top 10, 23 May …

Read More »

 Amritsar ਰੇਲਵੇ ਸਟੇਸ਼ਨ ਦੇ ਬਾਥਰੂਮ ‘ਚ ਨਸ਼ੇ ਦੀ ਹਾਲਤ ‘ਚ ਮਿਲੀ ਮਹਿਲਾ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

Amritsar News : ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਬਾਥਰੂਮ ਵਿੱਚ ਨਸ਼ੇ ਦੀ ਹਾਲਤ ਵਿੱਚ ਇੱਕ ਮਹਿਲਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਮਹਿਲਾ ਨਸ਼ੇ ਨਾਲ ਝੂਮਦੀ ਨਜ਼ਰ ਆ ਰਹੀ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸ਼ਹਿਰ ਵਿੱਚ ਵੱਧ ਰਹੇ ਨਸ਼ੇ ਦੇ ਮਾਮਲਿਆਂ ਨੂੰ ਲੈ …

Read More »

Cockroach Janata Party ਦੇ ਸੰਸਥਾਪਕ ਅਭਿਜੀਤ ਦੀਪਕੇ ਦਾ ਆਰੋਪ , ਜਾਨੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ

Cockroach Janata Party News : ਕਾਕਰੋਚ ਜਨਤਾ ਪਾਰਟੀ (Cockroach Janata Party ) ਦੇ ਫਾਊਂਡਰ ਅਭਿਜੀਤ ਦੀਪਕੇ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਅਭਿਜੀਤ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ਵਿੱਚ ਇੱਕ ਨੌਜਵਾਨ …

Read More »

Punjab News : ਘਰ ਚ ਚੱਲ ਰਹੀ ਗੈਰ-ਕਾਨੂੰਨੀ ਪਟਾਕਾ ਫੈਕਟਰੀ ’ਚ ਧਮਾਕਾ ,ਇੱਕ ਔਰਤ ਦੀ ਮੌਤ, 2 ਜ਼ਖਮੀ

Amritsar Fire cracker factory Explosion : ਅੰਮ੍ਰਿਤਸਰ ਦੇ ਇੱਕ ਤਿੰਨ ਮੰਜ਼ਿਲਾ ਘਰ ’ਚ ਚੱਲ ਰਹੀ ਇੱਕ ਗੈਰ-ਕਾਨੂੰਨੀ ਪਟਾਕਿਆਂ ਦੀ ਫੈਕਟਰੀ ’ਚ ਵੀਰਵਾਰ ਦੁਪਹਿਰ ਨੂੰ ਧਮਾਕਾ ਹੋਇਆ ਹੈ। ਧਮਾਕੇ ਨੇ ਪੂਰੇ ਘਰ ਨੂੰ ਅੱਗ ਦੀ ਲਪੇਟ ਵਿੱਚ ਲੈ ਲਿਆ। ਸੁਮਨ ਨਾਮ ਦੀ ਇੱਕ ਔਰਤ ਦੀ ਸੜਨ ਨਾਲ ਮੌਤ ਹੋ ਗਈ, ਜਦੋਂ …

Read More »

Top 10 Punjabi News Headlines and Trends from 21 May 2026

ABP Sanjha Top 10, 20 May 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ ਦੁਪਹਿਰ ਦਾ ਬੁਲੇਟਿਨ ‘ਚ 10 ਮੁੱਖ ਖ਼ਬਰਾਂ – Afternoon Check Top 10 ABP Sanjha Afternoon Headlines, 20 May 2026: ਦੁਪਹਿਰ ABP Sanjha ‘ਤੇ ਦੇਖੋ ਟੌਪ 10 ਬੁਲੇਟਿਨ Read More ABP Sanjha Top 10, 20 May …

Read More »