Home / Punjabi News (page 784)

Punjabi News

Punjabi News

‘ਕਮਲਨਾਥ ਨੂੰ ਮੁੱਖ ਮੰਤਰੀ ਬਣਾ ਕੇ ਕਾਂਗਰਸ ਨੇ ਸਿੱਖਾਂ ਦੇ ਜ਼ਖਮ ਕੁਰੇਦੇ’

ਜਲੰਧਰ — ਆਮ ਆਦਮੀ ਪਾਰਟੀ ਦੀ ਪੰਜਾਬ ਬੁਲਾਰਨ ਅਤੇ ਮਹਿਲਾ ਵਿੰਗ ਦੀ ਇੰਚਾਰਜ ਪ੍ਰੋਫੈਸਰ ਬਲਜਿੰਦਰ ਕੌਰ ਨੇ ਆਪਣੇ ਜਲੰਧਰ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਕਾਂਗਰਸੀ ਦੀ ਸਖਤ ਨਿੰਦਾ ਕਰਦੀ ਹੈ ਕਿ ਉਸ ਨੇ ਮੱਧ ਪਦੇਸ਼ ‘ਚ ਕਮਲਨਾਥ ਨੂੰ ਮੁੱਖ ਮੰਤਰੀ ਬਣਾਇਆ ਹੈ। ਉਨ੍ਹਾਂ …

Read More »

ਲੋਕ ਸਭਾ ‘ਚ ਤਿੰਨ ਤਲਾਕ ਬਿੱਲ ਪੇਸ਼, ਵਿਰੋਧੀ ਧਿਰ ਨੇ ਕੀਤਾ ਵਿਰੋਧ

ਨਵੀਂ ਦਿੱਲੀ— ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਵਿਰੋਧ ਦਰਮਿਆਨ ਸੋਮਵਾਰ ਨੂੰ ਲੋਕ ਸਭਾ ‘ਚ ਮੁਸਲਿਮ ਮਹਿਲਾ (ਵਿਆਹ ਅਧਿਕਾਰ ਸੁਰੱਖਿਆ) ਬਿੱਲ 2018 ਪੇਸ਼ ਕੀਤਾ। ਇਸ ਨੂੰ ਤਿੰਨ ਤਲਾਕ ਬਿੱਲ ਦੇ ਤੌਰ ‘ਤੇ ਵੀ ਜਾਣਿਆ ਜਾਂਦਾ ਹੈ। ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਇਸ ਬਿੱਲ ਦਾ ਵਿਰੋਧ ਕਰਦੇ ਹੋਏ ਕਿਹਾ ਕਿ …

Read More »

ਮਨੋਜ ਕੁਮਾਰ ਪਰੀਦਾ ਹੋਣਗੇ ਚੰਡੀਗੜ੍ਹ ਦੇ ਨਵੇਂ ਸਲਾਹਕਾਰ

ਚੰਡੀਗੜ੍ਹ- ਮਨੋਜ ਕੁਮਾਰ ਪਰੀਦਾ ਨੂੰ ਚੰਡੀਗੜ੍ਹ ਪ੍ਰਸ਼ਾਸਕ ਦਾ ਨਵਾਂ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਚੰਡੀਗੜ੍ਹ ਦੇ ਐਡਵਾਈਜ਼ਰ ਪਰੀਮਲ ਰਾਏ ਦਾ ਤਬਾਦਲਾ ਕਰਕੇ ਉਹਨਾਂ ਨੂੰ ਗੋਆ ਦਾ ਚੀਫ ਸੈਕਟਰੀ ਲਾਇਆ ਗਿਆ ਹੈ, ਜਦਕਿ ਉਹਨਾਂ ਦੀ ਥਾਂ ਉਤੇ ਆਈ.ਏ.ਐੱਸ ਮਨੋਜ ਕੁਮਾਰ ਨੂੰ ਚੰਡੀਗੜ੍ਹ ਦਾ ਐਡਵਾਈਜਰ ਨਿਯੁਕਤ ਕੀਤਾ ਗਿਆ …

Read More »

ਛੱਤੀਸਗੜ੍ਹ ‘ਚ ਕੌਣ ਹੋਵੇਗਾ ਸੀ. ਐੱਮ, ਫਸਿਆ ਪੇਚ

ਨਵੀਂ ਦਿੱਲੀ— ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਚ ਮੁੱਖ ਮੰਤਰੀ ਦਾ ਐਲਾਨ ਕਰਨ ਤੋਂ ਬਾਅਦ ਛੱਤੀਸਗੜ੍ਹ ਦੇ ਸੀ. ਐੱਮ. ਅਹੁਦੇ ‘ਤੇ ਕਾਂਗਰਸ ਦਾ ਪੇਚ ਫਸਿਆ ਹੋਇਆ ਹੈ। ਛੱਤੀਸਗੜ੍ਹ ਦਾ ਸੀ. ਐੱਮ. ਕੌਣ ਹੋਵੇਗਾ, ਇਸ ‘ਤੇ ਅਜੇ ਫੈਸਲਾ ਨਹੀਂ ਲਿਆ ਜਾ ਸਕਿਆ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਾਂਗ …

Read More »

ਪਟਵਾਰੀਆਂ ਦੀ ਨਿਯੁਕਤੀ ਚੋਣ ਜ਼ਾਬਤੇ ਦੀ ਸ਼ਰੇਆਮ ਉਲੰਘਣਾ : ਅਕਾਲੀ ਦਲ

ਡਾ. ਚੀਮਾ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਦੋਸ਼ੀ ਅਧਿਕਾਰੀਆਂ ਖ਼ਿਲਾਫ ਕਾਰਵਾਈ ਦੀ ਮੰਗ ਕੀਤੀ ਚੰਡੀਗੜ, 15 ਦਸੰਬਰ: ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਵੱਲੋਂ ਬਠਿੰਡਾ-ਡਿਵੀਜ਼ਨ ਵਿਚ 73 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦੇ ਕੇ ਸ਼ਰੇਆਮ ਕੀਤੀ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਅੱਜ ਚੋਣ ਕਮਿਸ਼ਨ ਕੋਲ ਉਠਾਇਆ ਹੈ ਅਤੇ …

Read More »

ਵਿਧਾਨ ਸਭਾ ਕਮੇਟੀ ਨੇ ਗੁੰਮਰਾਹ ਕਰਨ ਦੇ ਇਲਜ਼ਾਮਾਂ ਹੇਠ ਸੁਖਬੀਰ ਬਾਦਲ ਨੂੰ ਦੋਸ਼ੀ ਕਰਾਰ ਦਿੱਤਾ

ਚੰਡੀਗੜ– ਵਿਧਾਨ ਸਭਾ ਕਮੇਟੀ ਨੇ ਸੁਖਬੀਰ ਸਿੰਘ ਬਾਦਲ ਨੂੰ ਗੁੰਮਰਾਹ ਕਰਨ ਦਾ ਦੋਸ਼ੀ ਪਾਇਆ ਹੈ। ਸੁਖਬੀਰ ਸਿੰਘ ਬਾਦਲ ਨੂੰ ਬੇਅਦਬੀ ਮਾਮਲੇ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਲਜੀਤ ਸਿੰਘ ਦਾਦੂਵਾਲ ਦੀ ਮੀਟਿੰਗ ਨੂੰ ਲੈ ਕੇ ਦੋਸ਼ ਲਾਏ ਸਨ। ਇਸ ਦੌਰਾਨ ਕਮੇਟੀ ਨੇ ਉਹਨਾਂ ਦੇ ਦੋਸ਼ਾਂ ਗਲਤ ਪਾਇਆ ਹੈ ਅਤੇ …

Read More »

ਰਾਫੇਲ ਡੀਲ: ਸੁਪਰੀਮ ਕੋਰਟ ਨੂੰ ਪੇਸ਼ ਕੀਤੇ ਗਏ ਗਲਤ ਤੱਤ- ਸਿੱਬਲ

ਨਵੀਂ ਦਿੱਲੀ— ਰਾਫੇਲ ਡੀਲ ‘ਤੇ ਸੁਪਰੀਮ ਕੋਰਟ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਜਿਹਾ ਕੋਈ ਕਾਰਨ ਨਹੀਂ ਹੈ, ਜਿਸ ਲਈ ਅਦਾਲਤ ਨੂੰ ਦਖਲਅੰਦਾਜ਼ੀ ਕਰਨ ਦੀ ਲੋੜ ਹੈ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਕਾਂਗਰਸ ਅਤੇ ਭਾਜਪਾ ਇਕ-ਦੂਜੇ ਦੇ ਆਹਮਣੇ-ਸਾਹਮਣੇ ਹਨ। ਭਾਜਪਾ ਦੇ ਨੇਤਾਵਾਂ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਨੇ ਦੇਸ਼ …

Read More »

ਐਨ.ਆਰ.ਆਈ. ਲਾੜਿਆਂ ਤੋਂ ਦੁਖੀ ਕੁੜੀਆਂ ਨੇ ਭਗਵੰਤ ਮਾਨ ਕੋਲ ਫਰੋਲੇ ਦੁੱਖ

ਸੰਗਰੂਰ — ਪੰਜਾਬ ‘ਚ ਐਨ.ਆਈ. ਲਾੜਿਆਂ ਤੋਂ ਪਰੇਸ਼ਾਨ ਕੁੜੀਆਂ ਦੀ ਗਿਣਤੀ ਦਿਨੋ ਦਿਨ ਵਧਦੀ ਜਾ ਰਹੀ ਹੈ। ਜ਼ਿਆਦਾਤਰ ਐਨ.ਆਰ.ਆਈ. ਪੰਜਾਬ ਆ ਕੇ ਕੁੜੀਆਂ ਨਾਲ ਵਿਆਹ ਕਰਵਾ ਕੇ ਵਾਪਸ ਵਿਦੇਸ਼ ਚਲੇ ਜਾਂਦੇ ਹਨ। ਜਿਸ ਦੇ ਬਾਅਦ ਉਹ ਵਾਪਸ ਭਾਰਤ ਨਹੀਂ ਆਉਂਦੇ। ਇਸ ਦੇ ਚਲਦੇ ਕੁੜੀਆਂ ਇੱਥੇ ਪਰੇਸ਼ਾਨ ਹੋ ਰਹੀਆਂ ਹਨ ਅਤੇ …

Read More »

ਅਗਸਤਾ ਵੈਸਟਲੈਂਡ ਮਾਮਲਾ-ਫਿਰ 4 ਦਿਨਾਂ ਲਈ CBI ਹਿਰਾਸਤ ‘ਚ ਮਿਸ਼ੇਲ

ਨਵੀਂ ਦਿੱਲੀ-ਅਗਸਤਾ ਵੈਸਟਲੈਂਡ ਮਾਮਲੇ ‘ਚ ਗ੍ਰਿਫਤਾਰ ਵਿਚੋਲੀਏ ਕ੍ਰਿਸ਼ਚੀਅਨ ਮਿਸ਼ੇਲ ਜੇਮਸ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਫਿਰ 4 ਦਿਨਾਂ ਲਈ ਸੀ. ਬੀ. ਆਈ. ਹਿਰਾਸਤ ‘ਚ ਭੇਜ ਦਿੱਤਾ ਹੈ। ਇਸ ਤੋਂ ਬਾਅਦ ਹੁਣ ਮਾਮਲੇ ਦੀ ਅਗਲੀ ਸੁਣਵਾਈ 4 ਦਿਨਾਂ ਬਾਅਦ ਹੋਵੇਗੀ। ਇਸ ਦੌਰਾਨ ਕ੍ਰਿਸ਼ਚੀਅਨ ਮਿਸ਼ੇਲ ਦੀ ਵਕੀਲ ਰੋਜ਼ਮੈਰੀ ਪੈਟਰੀਜ਼ੀ ਵੀ …

Read More »

ਪੰਚਾਇਤੀ ਚੋਣਾਂ ਕਾਰਨ 90 ਫੀਸਦੀ ਅਸਲਾ ਥਾਣਿਆਂ ‘ਚ ਜਮ੍ਹਾਂ

ਨਵਾਂਗਾਓਂ : ਪੰਚਾਇਤੀ ਚੋਣਾਂ ਨੂੰ ਮੁੱਖ ਰੱਖਦਿਆਂ ਨਵਾਂਗਾਓਂ ਅਤੇ ਮੁੱਲਾਂਪੁਰ ਗਰੀਬਦਾਸ ਥਾਣੇ ਅਧੀਨ ਆਉਂਦੇ ਪਿੰਡਾਂ ਦੇ ਲੋਕਾਂ ਨੇ ਅਸਲਾ ਜਮ੍ਹਾਂ ਕਰਾਇਆ ਹੈ। ਪਿੰਡ ਮੁੱਲਾਂਪੁਰ ਗਰੀਬਦਾਸ ਥਾਣੇ ਅਧੀਨ 47 ਪਿੰਡ ਆਉਂਦੇ ਹਨ। ਐੱਸ. ਐੱਚ. ਓ. ਰਾਜੇਸ਼ ਹਸਤੀਰ ਨੇ ਦੱਸਿਆ ਕਿ ਥਾਣੇ ‘ਚ ਕਰੀਬ 90 ਫੀਸਦੀ ਅਸਲਾ ਜਮ੍ਹਾਂ ਹੋ ਗਿਆ ਹੈ। ਉੱਥੇ …

Read More »