Chandigarh Fake Holiday Alert : ਚੰਡੀਗੜ੍ਹ ਵਿੱਚ 26 ਜੂਨ (ਸ਼ੁੱਕਰਵਾਰ) ਨੂੰ ਮੁਹਰਰਮ ਮੌਕੇ ਸਰਕਾਰੀ ਛੁੱਟੀ ਹੋਣ ਬਾਰੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੁਕਮ ਪੂਰੀ ਤਰ੍ਹਾਂ ਫਰਜ਼ੀ ਨਿਕਲਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਸਪੱਸ਼ਟੀਕਰਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਯੂਟੀ ਵਿੱਚ ਸ਼ੁੱਕਰਵਾਰ ਨੂੰ ਕੋਈ ਵੀ ਸਰਕਾਰੀ ਜਾਂ ਜਨਤਕ ਛੁੱਟੀ ਘੋਸ਼ਿਤ …
Read More »Passport Fees : 1 ਜੁਲਾਈ ਤੋਂ ਪਾਸਪੋਰਟ ਬਣਵਾਉਣਾ ਹੋਵੇਗਾ ਮਹਿੰਗਾ, ਜਾਣੋ ਨਵੀਆਂ ਦਰਾਂ
Passport Fees : ਦੇਸ਼ ਵਿੱਚ ਪਾਸਪੋਰਟ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਦਰਮਿਆਨ ਵਿਦੇਸ਼ ਮੰਤਰਾਲੇ ਨੇ ਪਾਸਪੋਰਟ ਫੀਸ ਵਿੱਚ ਵਾਧਾ ਕਰ ਦਿੱਤਾ ਹੈ। ਨਵੀਆਂ ਦਰਾਂ 1 ਜੁਲਾਈ 2026 ਤੋਂ ਲਾਗੂ ਹੋਣਗੀਆਂ। ਇਸ ਦਾ ਮਤਲਬ ਹੈ ਕਿ ਜੁਲਾਈ ਤੋਂ ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਪੁਰਾਣੇ ਦਾ ਰੀਨਿਊ ਕਰਵਾਉਣਾ, ਹੁਣ ਪਹਿਲਾਂ ਨਾਲੋਂ …
Read More »Jalandhar ‘ਚ ਸ਼ੋਅਰੂਮ ‘ਤੇ ਫਾਇਰਿੰਗ ਕਰਨ ਵਾਲੇ ਮੁਲਜ਼ਮ ਦਾ ਐਨਕਾਊਂਟਰ, ਲੱਤ ‘ਚ ਗੋਲੀ ਲੱਗਣ ਮਗਰੋਂ ਪੁਲਿਸ ਨੇ ਕੀਤਾ ਕਾਬੂ
Jalandhar Encounter News : ਜਲੰਧਰ ਦੇ ਕਿਸ਼ਨਪੁਰਾ ਰੋਡ ‘ਤੇ ਸਥਿਤ ਮਸ਼ਹੂਰ ਬੀਐਮਐਸ ਫੈਸ਼ਨ ਸ਼ੋਅਰੂਮ ‘ਤੇ ਫਾਇਰਿੰਗ ਕਰਨ ਵਾਲੇ ਬਦਮਾਸ਼ ਦਾ ਪੁਲਿਸ ਨੇ ਐਨਕਾਊਂਟਰ ਕੀਤਾ ਹੈ। ਦਰਅਸਲ ‘ਚ 11 ਦਿਨ ਪਹਿਲਾਂ ਬਾਈਕ ਸਵਾਰ 2 ਬਦਮਾਸ਼ਾਂ ਨੇ ਸ਼ੋਅਰੂਮ ‘ਤੇ ਗੋਲੀਆਂ ਚਲਾਈਆਂ ਸਨ। ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਜਦੋਂ ਅੱਜ ਪੁਲਿਸ ਟੀਮ ਮੁਲਜ਼ਮ …
Read More »Padma Awards 2026 : ਡੇਰਾ ਸੱਚਖੰਡ ਬਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਨੂੰ ਮਿਲਿਆ ਪਦਮ ਸ਼੍ਰੀ ਐਵਾਰਡ , ਹਰਮਨਪ੍ਰੀਤ ਕੌਰ ਅਤੇ ਕੋਚ ਬਲਦੇਵ ਸਿੰਘ ਵੀ ਸਨਮਾਨਿਤ
Padma Awards 2026 : ਪਦਮ ਪੁਰਸਕਾਰਾਂ ਦੇ ਵੰਡ ਸਮਾਰੋਹ ਦਾ ਦੂਜਾ ਸੈਸ਼ਨ ਮੰਗਲਵਾਰ ਨੂੰ ਆਯੋਜਿਤ ਕੀਤਾ ਗਿਆ। ਰਾਸ਼ਟਰਪਤੀ Droupadi Murmu ਨੇ ਪ੍ਰਧਾਨ ਮੰਤਰੀ Narendra Modi ਦੀ ਮੌਜੂਦਗੀ ਵਿੱਚ 2026 ਦੇ ਪਦਮ ਅਵਾਰਡ ਜੇਤੂਆਂ ਨੂੰ ਸਨਮਾਨਿਤ ਕੀਤਾ। ਇਸ ਦੌਰਾਨ ਪੰਜਾਬ ਦੀਆਂ ਤਿੰਨ ਪ੍ਰਮੁੱਖ ਹਸਤੀਆਂ ਨੂੰ ਪਦਮਸ਼੍ਰੀ ਪੁਰਸਕਾਰ ਨਾਲ ਨਿਵਾਜਿਆ ਗਿਆ। ਇਨ੍ਹਾਂ …
Read More »Khanna ‘ਚ ਨਵਵਿਆਹੇ ਜੋੜੇ ਨੇ ਕੀਤੀ ਖੁਦਕੁਸ਼ੀ ,4 ਮਹੀਨੇ ਪਹਿਲਾਂ ਕਰਵਾਈ ਲਵ ਮੈਰਿਜ
Khanna Newlywed Couple Suicide : ਲੁਧਿਆਣਾ ਦੇ ਖੰਨਾ ‘ਚ ਇੱਕ ਨਵਵਿਆਹੇ ਜੋੜੇ ਨੇ ਸਲਫਾਸ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ। ਪਰਿਵਾਰ ਨੇ ਭਾਬੀ ‘ਤੇ ਬਲੈਕਮੇਲਿੰਗ ਅਤੇ ਮਾਨਸਿਕ ਤੌਰ ‘ਤੇ ਤੰਗ-ਪਰੇਸ਼ਾਨ ਕਰਨ ਦੇ ਆਰੋਪ ਲਗਾਏ ਹਨ। ਸੂਤਰਾਂ ਮੁਤਾਬਕ ਨੌਜਵਾਨ ਦਾ ਪਹਿਲਾਂ ਆਪਣੀ ਭਾਬੀ ਨਾਲ ਰਿਲੇਸ਼ਨ ਸੀ। ਉਹ ਅਸ਼ਲੀਲ ਫੋਟੋਆਂ ਅਤੇ ਵੀਡੀਓ …
Read More »Top 10 Punjabi News Headlines and Trends from 22 June 2026
NEET ਦੀ ਮੁੜ ਪ੍ਰੀਖਿਆ ਵਿੱਚ ਧੋਖਾਧੜੀ ‘ਤੇ NTA ਨੇ ਸ਼ਿਕੰਜਾ ਕੱਸਿਆ, ਅਭਿਸ਼ੇਕ ਸਿੰਘ ਨੇ ਕਿਹਾ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਕੱਲ੍ਹ ਹੋਈ NEET-UG ਰੀ-ਪ੍ਰੀਖਿਆ ਦੌਰਾਨ, ਬਿਹਾਰ ਦੇ ਲਖੀਸਰਾਏ ਜ਼ਿਲ੍ਹੇ ਤੋਂ ਧੋਖਾਧੜੀ ਅਤੇ ਨਕਲ ਦੇ ਕੁਝ ਮਾਮਲੇ ਸਾਹਮਣੇ ਆਏ ਹਨ। ਨੈਸ਼ਨਲ ਟੈਸਟਿੰਗ ਏਜੰਸੀ (NTA) ਦੇ ਡਾਇਰੈਕਟਰ ਜਨਰਲ ਅਭਿਸ਼ੇਕ ਸਿੰਘ …
Read More »Ludhiana News : ਨਿਹੰਗ ਸਿੰਘਾਂ ਨੇ ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਰਾਜੀਵ ਟੰਡਨ ਦੀ ਘੇਰੀ ਗੱਡੀ, ਸ਼ੀਸ਼ਾ ਤੋੜਿਆ ਤੇ ਨਾਅਰੇਬਾਜ਼ੀ ਕੀਤੀ
Ludhiana News : ਲੁਧਿਆਣਾ ‘ਚ ਸੋਮਵਾਰ ਨੂੰ ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਰਾਜੀਵ ਟੰਡਨ (Rajiv Tandon ) ਦੀ ਪਾਇਲਟ ਗੱਡੀ ਨੂੰ ਕੁਝ ਨਿਹੰਗ ਸਿੰਘਾਂ ਨੇ ਰੋਕ ਲਿਆ। ਇਸ ਦੌਰਾਨ ਗੱਡੀ ਦਾ ਸ਼ੀਸ਼ਾ ਵੀ ਟੁੱਟ ਗਿਆ, ਜਿਸ ਕਾਰਨ ਮੌਕੇ ‘ਤੇ ਤਣਾਅਪੂਰਨ ਮਾਹੌਲ ਬਣ ਗਿਆ। ਇਹ ਘਟਨਾ ਫ੍ਰੈਂਡਜ਼ ਰੀਜੈਂਸੀ ਨੇੜੇ ਵਾਪਰੀ, ਜਿੱਥੇ …
Read More »Petrol Car Diesel Mistake : ਪੈਟਰੋਲ ਕਾਰ ਦੇ ਟੈਂਕ ‘ਚ ਡੀਜ਼ਲ ਭਰ ਦਿੱਤਾ ਤਾਂ ਕੀ ਕਰੀਏ? ਅਦਾਲਤ ਨੇ ਪੈਟਰੋਲ ਪੰਪ ਨੂੰ ਲਾਇਆ ਜੁਰਮਾਨਾ
Petrol Car Diesel Mistake : ਜੇਕਰ ਤੁਹਾਡੀ ਪੈਟਰੋਲ ਕਾਰ ਵਿੱਚ ਗਲਤੀ ਨਾਲ ਡੀਜ਼ਲ ਭਰ ਦਿੱਤਾ ਜਾਵੇ ਤਾਂ ਇਹ ਲਾਪਰਵਾਹੀ ਗੱਡੀ ਦੇ ਇੰਜਣ ਨੂੰ ਕਾਫ਼ੀ ਨੁਕਸਾਨ ਪਹੁੰਚਾ ਸਕਦੀ ਹੈ। ਅਜਿਹੀ ਸਥਿਤੀ ਵਿੱਚ ਘਬਰਾਉਣ ਦੀ ਬਜਾਏ ਤੁਰੰਤ ਸਹੀ ਕਦਮ ਚੁੱਕਣੇ ਚਾਹੀਦੇ ਹਨ। ਅਜਿਹਾ ਹੀ ਇੱਕ ਮਾਮਲਾ ਤੇਲੰਗਾਨਾ ਦੇ ਵਾਰੰਗਲ ਤੋਂ ਸਾਹਮਣੇ ਆਇਆ …
Read More »ਪੰਜਾਬ ਵਾਸੀਆਂ ਲਈ ਅਹਿਮ ਖਬਰ, ਹੁਣ ਇੰਨੇ ਦਿਨ ਬੰਦ ਰਹਿਣਗੀਆਂ ਦੁਕਾਨਾਂ; ਆਮ ਜਨਤਾ ਅਤੇ ਗਾਹਕਾਂ ਨੂੰ ਅਪੀਲ; ਪਹਿਲਾਂ ਹੀ…
Amritsar News: ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦੇਈਏ ਕਿ ਮਾਰਕੀਟ ਦੀਆਂ ਦੁਕਾਨਾਂ 3 ਦਿਨ ਬੰਦ ਰਹਿਣਗੀਆਂ। ਇਹ ਫੈਸਲਾ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਲਿਆ ਗਿਆ। ਦਰਅਸਲ, ਥੋਕ ਕੈਮਿਸਟ ਐਸੋਸੀਏਸ਼ਨ ਨੇ ਸਾਲ 2026 ਦੇ ਸਮਰ ਵੋਕੇਸ਼ਨ ਸ਼ੈਡਿਊਲ ’ਚ ਅਹਿਮ ਬਦਲਾਅ ਕਰਦਿਆਂ …
Read More »Top 10 Punjabi News Headlines and Trends from 20 June 2026
ABP Sanjha Top 10, 20 June 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ ਦੁਪਹਿਰ ਦਾ ਬੁਲੇਟਿਨ ‘ਚ 10 ਮੁੱਖ ਖ਼ਬਰਾਂ – Afternoon Check Top 10 ABP Sanjha Afternoon Headlines, 20 June 2026: ਦੁਪਹਿਰ ABP Sanjha ‘ਤੇ ਦੇਖੋ ਟੌਪ 10 ਬੁਲੇਟਿਨ Read More NEET ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ …
Read More »
Asian Tribune Your Multilingual Newspaper covering World and local news News