ਰਾਮਕ੍ਰਿਸ਼ਨ ਉਪਾਧਿਆਏ ਚੰਡੀਗੜ੍ਹ, 13 ਮਾਰਚ ਟਰੈਫਿਕ ਸਿਗਨਲ ’ਤੇ ਖੜ੍ਹਨ ਮੌਕੇ ਐਂਬੂਲੈਂਸ ਜਾਂ ਵੀਆਈਪੀ ਗੱਡੀਆਂ ਦੇ ਕਾਫਲੇ ਨੂੰ ਰਸਤਾ ਦੇਣ ਮੌਕੇ ਟਰੈਫਿਕ ਸਿਗਨਲ ਤੋੜਨ ’ਤੇ ਚਲਾਨ ਕੱਟੇ ਜਾਣ ਤੋਂ ਹੁਣ ਡਰਨ ਦੀ ਲੋੜ ਨਹੀਂ ਹੈ। ਚੰਡੀਗੜ੍ਹ ਟਰੈਫਿਕ ਪੁਲੀਸ ਦੀ ਬੇਨਤੀ ’ਤੇ ਸਚਿਨ ਯਾਦਵ, ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਨੇ ਅਜਿਹੇ ਕਰੀਬ 69 ਚਲਾਨ …
Read More »Canada ਮਾਰਕ ਕਾਰਨੀ ਸ਼ੁੱਕਰਵਾਰ ਨੂੰ ਲੈਣਗੇ ਨਵੇਂ ਪ੍ਰਧਾਨ ਮੰਤਰੀ ਵਜੋਂ ਹਲਫ਼
ਗੁਰਮਲਕੀਅਤ ਸਿੰਘ ਕਾਹਲੋਂ ਵੈਨਕੂਵਰ, 13 ਮਾਰਚ Mark Carney to be sworn in as new Prime Minister on Friday ਲਿਬਰਲ ਪਾਰਟੀ ਨੇ ਨਵੇਂ ਆਗੂ ਮਾਰਕ ਕਾਰਨੀ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ 11 ਵਜੇ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਹਲਫ਼ਦਾਰੀ ਸਮਾਗਮ ਰਿਡਿਊ ਹਾਲ ਸਥਿਤ ਦੇਸ਼ ਦੀ ਗਵਰਨਰ ਜਨਰਲ …
Read More »ਸੀਹਾਂ ਦੌਦ ਤੋਂ ਅਗਵਾ ਬੱਚਾ ਸਹੀ ਸਲਾਮਤ ਬਰਾਮਦ, ਪੁਲੀਸ ਮੁਕਾਬਲੇ ਦੌਰਾਨ ਇਕ ਅਗਵਾਕਾਰ ਹਲਾਕ; ਤਿੰਨ ਪੁਲੀਸ ਮੁਲਾਜ਼ਮ ਜ਼ਖਮੀ
ਦੇਵਿੰਦਰ ਸਿੰਘ ਜੱਗੀ/ਸਰਬਜੀਤ ਸਿੰਘ ਭੰਗੂ /ਮੋਹਿਤ ਸਿੰਗਲਾ ਮਲੌਦ/ਪਟਿਆਲਾ/ਨਾਭਾ, 13 ਮਾਰਚ ਮਲੌਦ ਬਲਾਕ ਦੇ ਪਿੰਡ ਸੀਹਾਂ ਦੌਦ ਤੋਂ 12 ਮਾਰਚ ਦੀ ਸ਼ਾਮ ਨੂੰ ਅੱਠ ਸਾਲਾ ਬੱਚੇ ਨੂੰ ਅਗਵਾ ਕਰਨ ਵਾਲੇ ਦੋ ਮੋਟਰਸਾਈਕਲ ਸਵਾਰਾਂ ਵਿੱਚੋਂ ਇੱਕ ਨੂੰ ਪਟਿਆਲਾ ਪੁਲੀਸ ਨੇ ਇੱਥੇ ਮੁਕਾਬਲੇ ਦੌਰਾਨ ਮਾਰ ਮੁਕਾਇਆ। ਪੁਲੀਸ ਨੇ ਬੱਚੇ ਨੂੰ ਮੰਡੌਰ ਪਿੰਡ (ਪਟਿਆਲਾ) …
Read More »ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਰਹਿ ਕੇ ਗੁਜਰਾਤੀ ਨੂੰ 6 ਸਾਲ ਦੀ ਕੈਦ
ਨਿਊਯਾਰਕ, 12 ਮਾਰਚ (ਰਾਜ ਗੋਗਨਾ)- ਇਕ ਭਾਰਤੀ ਮੂਲ ਦੇ 28 ਸਾਲਾ ਸਾਗਰ ਪਟੇਲ ਨੂੰ ਫਰਵਰੀ 2024 ਵਿੱਚ ਨਿਊਜਰਸੀ ਤੋ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਨੂੰ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ।ਬਹੁਤ ਸਾਰੇ ਗੁਜਰਾਤੀ ਜੋ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ਗਏ ਸਨ ਅਤੇ ਬਿਨਾਂ ਕਿਸੇ ਮਿਹਨਤ ਦੇ …
Read More »ਪ੍ਰਤੀਕਰਮ
ਲਾਹੌਰ ਵਾਲਾ ਟੈਸਟ ਮੈਚ ਐਤਵਾਰ 16 ਫਰਵਰੀ ਦੇ ਅੰਕ ਵਿੱਚ ਰਾਮਚੰਦਰ ਗੁਹਾ ਨੇ ‘ਮੇਲਿਆਂ ਵਿੱਚ ਗੁਆਚੇ ਲਾਹੌਰ’ ਦੀ ਗੱਲ ਕੀਤੀ ਹੈ। ਇਸ ਸੰਦਰਭ ਵਿੱਚ ਦੱਸਣਾ ਬਣਦਾ ਹੈ ਕਿ ਕ੍ਰਿਕਟ ਟੈਸਟ ਮੈਚਾਂ ਦੀ ਲੜੀ ਵਿੱਚ ਪਹਿਲਾ ਮੈਚ 1954 ਵਿੱਚ ਅੰਮ੍ਰਿਤਸਰ ਵਿਖੇ ਹੋਇਆ ਸੀ। ਲਾਹੌਰੀਏ ਤਾਂ ਟੁੱਟ ਕੇ ਪੈ ਗਏ। ਬੱਸਾਂ ਭਰ …
Read More »Road Accident in J&K: ਜੰਮੂ-ਕਸ਼ਮੀਰ ’ਚ ਵਾਹਨ ਖੱਡ ਵਿੱਚ ਡਿੱਗਾ, 4 ਹਲਾਕ ਤੇ 8 ਜ਼ਖ਼ਮੀ
ਜੰਮੂ, 11 ਮਾਰਚ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਇੱਕ ਵਾਹਨ ਸੜਕ ਤੋਂ ਤਿਲਕ ਕੇ ਡੂੰਘੀ ਖੱਡ ਵਿੱਚ ਜਾ ਡਿੱਗਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ। ਇਹ ਹਾਦਸਾ ਜ਼ਿਲ੍ਹੇ ਦੇ ਗੰਗੋਦ ਖੇਤਰ ਦੇ ਨੇੜੇ ਉਸ ਸਮੇਂ …
Read More »Telecom subscriber ਦਸੰਬਰ ਵਿਚ ਟੈਲੀਕਾਮ ਸਬਸਕ੍ਰਾਈਬਰਾਂ ਦੀ ਗਿਣਤੀ ਵੱਧ ਕੇ 1189.92 ਮਿਲੀਅਨ ਹੋਈ
ਨਵੀਂ ਦਿੱਲੀ, 11 ਮਾਰਚ Telecom subscriber ਟੈਲੀਕਾਮ ਰੈਗੂਲੇਟਰ ‘ਟਰਾਈ’ ਦੀ ਰਿਪੋਰਟ ਮੁਤਾਬਕ ਦਸੰਬਰ 2024 ਵਿਚ ਭਾਰਤ ’ਚ ਟੈਲੀਕਾਮ ਸਬਸਕ੍ਰਾਈਬਰ ਬੇਸ ਵੱਧ ਕੇ 1189.92 ਮਿਲੀਅਨ ਨੂੰ ਪਹੁੰਚ ਗਿਆ ਹੈ ਅਤੇ ਮੋਬਾਈਲ ਤੇ ਫਿਕਸਡ ਲਾਈਨ ਵਰਗ ਵਿਚ ਗਿਣਤੀ ਪੱਖੋਂ ਸਭ ਤੋਂ ਵੱਧ ਸਬਸਕ੍ਰਾਈਬਰ ਜੀਓ ਦੇ ਹਨ। ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਿਟੀ ਮੁਤਾਬਕ ਨਵੰਬਰ …
Read More »Watch Video | ਟਰੇਨ ‘ਤੇ ਕਬਜ਼ਾ ਕਰ ਯਾਤਰੀਆਂ ਨੂੰ ਕੀਤਾ ਅਗਵਾ → Ontario Punjabi News
ਬਲੋਚ ਲਿਬਰੇਸ਼ਨ ਆਰਮੀ (BLA) ਨੇ ਪਾਕਿਸਤਾਨ ਦੀ ਸਭ ਤੋਂ ਵਿਸ਼ੇਸ਼ ਰੇਲ ਗੱਡੀ ਜਾਫਰ ਐਕਸਪ੍ਰੈਸਨੂੰ ਹਾਈਜੈਕ ਕਰ ਲਿਆ ਹੈ ਅਤੇ ਯਾਤਰੀਆਂ ਨੂੰ ਬੰਧਕ ਬਣਾ ਲਿਆ ਹੈ। ਬੀਐਲਏ ਦੇ ਬੁਲਾਰੇ ਨੇ ਦੱਸਿਆ ਕਿ ਇਹ ਅਪਰੇਸ਼ਨ BLA ਮਜੀਦ ਬ੍ਰਿਗੇਡ ਫਤਿਹ ਸਕੁਐਡ ਅਤੇ STOS ਦੂਜੇ ਪਾਸੇ ਜਿਵੇਂ ਹੀ ਪਾਕਿਸਤਾਨ ਸਰਕਾਰ …
Read More »Sukhpal Khaira ਈਡੀ ਵੱਲੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦਾ ਚੰਡੀਗੜ੍ਹ ਵਿਚਲਾ ਘਰ ਕੁਰਕ
ਦੀਪਕਮਲ ਕੌਰ ਜਲੰਧਰ, 11 ਮਾਰਚ Khaira’s Sector 5 house attached in PMLA case ਈਡੀ ਨੇ ਭ੍ਰਿਸ਼ਟਾਚਾਰ ਰੋਕੂ ਐਕਟ (ਪੀਐੱਮਐੱਲਏ) ਵਿਚਲੀਆਂ ਵਿਵਸਥਾਵਾਂ ਤਹਿਤ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਚੰਡੀਗੜ੍ਹ ਦੇ ਸੈਕਟਰ 5 ਵਿਚਲੇ ਘਰ ਨੂੰ ਕੁਰਕ ਕਰ ਦਿੱਤਾ ਹੈ। ਉਧਰ ਕਾਂਗਰਸੀ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੂੰ ਕੁਰਕੀ …
Read More »ਭੂਪੇਸ਼ ਬਘੇਲ ’ਤੇ ਈਡੀ ਦੇ ਛਾਪਿਆਂ ਦਾ ਪੰਜਾਬ ਦੇ ਕਾਂਗਰਸੀਆਂ ਵੱਲੋਂ ਵਿਰੋਧ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 10 ਮਾਰਚ ਕਾਂਗਰਸ ਮਾਮਲਿਆਂ ਦੇ ਇੰਚਾਰਜ ਤੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਦੀ ਛੱਤੀਸਗੜ੍ਹ ਦੇ ਭਿਲਾਈ ਵਿਚਲੀ ਰਿਹਾਇਸ਼ ’ਤੇ ਈਡੀ ਦੇ ਛਾਪਿਆਂ ਦਾ ਪੰਜਾਬ ਵਿਚ ਵੀ ਵਿਰੋਧ ਹੋਇਆ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਸ ਨੂੰ ਸੈਂਟਰਲ ਏਜੰਸੀਆਂ ਦੀ ਦੁਰਵਰਤੋਂ ਦੱਸਿਆ ਹੈ। …
Read More »
Asian Tribune Your Multilingual Newspaper covering World and local news News